ਸ਼ਰਾਬ ਦੀ ਫੈਕਟਰੀ ਦੀ ਖੁਦਾਈ ਸਮੇਂ ਮਿਲੀ ਸੋਨੇ ਦੀ ਅੰਗੂਠੀ ,ਸੱਚਾਈ ਆਈ ਸਾਹਮਣੇ ਤਾਂ ਉੱਡੇ ਹੋਸ਼

Latest Update

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਹਰ ਵਿਅਕਤੀ ਹੈਰਾਨ ਹੋ ਜਾਂਦਾ ਹੈ ਕਿਉਂਕਿ ਨਕਲੀ ਦੇ ਵਿੱਚ ਕਈ ਵਾਰ ਅਜਿਹੀਆਂ ਚੀਜ਼ਾਂ ਖਾਧੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਅਜਿਹਾ ਹੀ ਮਾਮਲਾ ਇਜ਼ਰਾਈਲ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਸ਼ਰਾਬ ਦੀ ਭੱਠੀ ਚ ਲੱਗੀ ਹੋਈ ਸੀ ਅਤੇ ਇਸ ਸ਼ਰਾਬ ਦੀ ਭੱਠੀ ਦੇ ਵਿੱਚ ਰੋਜ਼ ਹੀ ਬਹੁਤ ਜ਼ਿਆਦਾ ਸ਼ਰਾਬ ਬਣਦੀ ਹੈ ਅਤੇ ਇਹ ਜਦੋਂ ਸ਼ਰਾਬ ਦੀ ਭੱਠੀ ਦੀ ਸਫ਼ਾਈ ਅਤੇ ਖੁਦਾਈ ਕੀਤੀ ਜਾ ਰਹੀ ਸੀ ਤਾਂ ਇਥੋਂ ਇਕ ਸੋਨੇ ਦੀ ਅੰਗੂਠੀ ਮਿਲੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ

ਇਹ ਅੰਗੂਠੀ ਇੱਕ ਹਜਾਰ ਚਾਰ ਸੌ ਸਾਲ ਪੁਰਾਣੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਅੰਗੂਠੀ ਦੇ ਉਪਰੋਕਤ ਨਾਕਾ ਲੱਗਿਆ ਹੋਇਆ ਹੈ ਜੋ ਕਿ ਬਹੁਤ ਹੀ ਕੀਮਤੀ ਦੱਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਸਮੇਂ ਦੇ ਬਚੇ ਸ਼ਨਾਖਤ ਮਹਿਲਾ ਬਹੁਤ ਜ਼ਿਆਦਾ ਮੁਸ਼ਕਲ ਸੀ ਇਹ ਵੀ ਅੰਦਾਜੇ ਲਗਾਏ ਜਾ ਰਹੇ ਹਨ ਕਿ ਜਿਸ ਵੀ ਵਿਅਕਤੀ ਦੀ ਇਹ ਅੰਗੂਠੀ ਹੋਵੇਗੀ ਉਹ ਬਹੁਤਿਆਂ ਜ਼ਿਆਦਾ ਅਮੀਰ ਹੋਵੇਗਾ ਕਿਉਂਕਿ ਇਸ ਅੰਗੂਠੀ ਦੀ ਕੀਮਤ

ਬਹੁਤ ਜ਼ਿਆਦਾ ਹੈ ਅਤੇ ਅਜਿਹੀ ਅੰਗੂਠੀ ਪਾਉਣਾ ਕਿਸੇ ਆਮ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ ਇਸ ਲਈ ਲੋਕਾਂ ਦੇ ਵੱਲੋਂ ਇਸ ਅੰਗੂਠੀ ਨੂੰ ਦੇਖਣ ਦੇ ਲਈ ਲਾਈਨਾਂ ਲੱਗੀਆਂ ਹੋਈਆਂ ਹਨ ਅਤੇ ਹਰ ਇੱਕ ਵਿਅਕਤੀ ਵੱਲੋਂ ਇਸ ਵੀਡੀਓ ਨੂੰਹ ਦੇਖਣ ਤੋਂ ਬਾਅਦ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਤੁਸੀਂ ਵੀ ਅਸੁਵਿਧਾ ਦੇਖਣ ਦਾ ਵਾਅਦਾ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ

Leave a Reply

Your email address will not be published. Required fields are marked *