ਇਸ ਵਿਅਕਤੀ ਨੇ ਪੈਸੇ ਦੇ ਲਈ ਆਪਣੀ ਪਤਨੀ ਤੇ ਸਾਲੀ ਨਾਲ ਕਰ ਦਿੱਤਾ ਇਹ ਕੰਮ

Latest Update

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਬਿਟਰ ਸਾਹਮਣੇ ਉਹੀ ਰਹਿੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਬੱਚੇ ਕਈ ਲੋਕਾਂ ਦੇ ਵੱਲੋਂ ਅਜਿਹੀਆਂ ਹਰਕਤਾਂ ਕਰ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਕਾਰਨ ਇਹ ਵੀਡਿਓ ਚ ਬਹੁਤ ਜਿਆਦਾ ਵਾਇਰਲ ਹੋ ਜਾਂਦੀਆਂ ਹਨ ਅਜਿਹੀ ਹੀ ਇੱਕ ਵੀਡੀਓ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਜਿਥੇ ਕਿ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਸਬਕ ਸਿਖਾਉਣ ਦੇ ਲਈ ਅਜਿਹੀਆਂ ਘਟੀਆ ਹਰਕਤ ਕੀਤੀ ਹੈ ਜਿਸ ਨੂੰ ਕਿ ਜਿਸ ਨਾਲ ਕਿ ਉਸ ਦੀ ਪਤਨੀ ਸਾਰੇ ਹੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਇਸ ਵਿਅਕਤੀ ਦਾ

ਆਪਣੀ ਪਤਨੀ ਦੇ ਨਾਲ ਝਗੜਾ ਚੱਲ ਰਿਹਾ ਸੀ ਅਤੇ ਜਦੋਂ ਹੀ ਇਸ ਦੀ ਪਤਨੀ ਦੇ ਕੋਲ ਰਹਿਣ ਲਈ ਜਾਂਦੀ ਸੀ ਤਾਂ ਇਹ ਉਸ ਦੀ ਬਹੁਤ ਕੁੱਟਮਾਰ ਕਰਦਾ ਸੀ ਅਤੇ ਇਸ ਦੇ ਨਾਲ ਘਟੀਆ ਹਰਕਤਾਂ ਕਰਦਾ ਦੇਸ਼ ਗੱਲ ਨੂੰ ਲੈ ਕੇ ਉਸ ਦੀ ਪਤਨੀ ਇਹ ਆਪਣੇ ਪੇਕੇ ਪਿੰਡ ਰਹਿਣ ਲੱਗ ਗਈ ਸੀ ਅਤੇ ਇਸ ਤੋਂ ਬਾਅਦ ਇਨ੍ਹਾਂ ਦੋਵਾਂ ਦਾ ਆਪਸ ਵਿੱਚ ਤਲਾਕ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਇਸ ਵਿਅਕਤੀ ਨੇ ਆਪਣੀ ਪਤਨੀ ਨੂੰ ਸਬਕ ਸਿਖਾਉਣ ਦੇ ਲਈ ਇੱਕ ਘਟੀਆ ਹਰਕਤ ਕੀਤੀ ਇਸ ਦੇ ਪਤੀ ਨੇ ਆਪਣੀ ਸਾਲੀ ਅਤੇ ਆਪਣੀ ਪਤਨੀ ਦੀਆਂ ਫੋਟੋਆਂ ਸੋਸ਼ਲ ਮੀਡੀਆ ਉਪਰ ਪਾ ਦਿੱਤੀਆਂ ਅਤੇ ਨਾਲ ਹੀ ਉਸ ਦਾ ਫੋਨ ਨੰਬਰ ਲਿਖ ਦਿੱਤਾ ਅਤੇ ਉਨ੍ਹਾਂ ਦਾ ਨਾਮ ਕਾਲ ਗਰਲ ਰੱਖ ਦਿੱਤਾ ਇਸ ਤੋਂ

ਬਾਅਦ ਬਹੁਤ ਸਾਰੇ ਲੋਕਾਂ ਦੇ ਨਾਲ ਹੀ ਉਸ ਦੀ ਪਤਨੀ ਅਤੇ ਸ਼ਕਤੀਸ਼ਾਲੀ ਨੂੰ ਫੋਨ ਆਉਣ ਲੱਗੇ ਅਤੇ ਉਹ ਇਨ੍ਹਾਂ ਦੇ ਨਾਲ ਘਟੀਆ ਗੱਲਾਂ ਬਾਤਾਂ ਕਰਦੇ ਸਨ ਇਸ ਤੋਂ ਬਾਅਦ ਇਸ ਦੀ ਪਤਨੀ ਨੇ ਇਹ ਸਾਰੀ ਘਟਨਾ ਪੁਲਸ ਦੇ ਕੋਲ ਵੀ ਦੱਸੀ ਅਤੇ ਆਪਣੇ ਪਤੀ ਦੇ ਖਿਲਾਫ ਰਿਪੋਰਟ ਲਿਖਾਈ ਪਰਪੋਜ਼ ਵੱਲੋਂ ਇਨ੍ਹਾਂ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਹੁਣ ਇਸ ਮਾਮਲੇ ਵਿਚ ਲੋਕਾਂ ਦੇ ਵੱਲੋਂ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ ਤੁਸੀਂ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *