ਵਿਆਹ ਦੇ ਵਿੱਚ ਦੇ ਦਰਾਣੀ ਨੂੰ ਮਿਲੇ ਜ਼ਿਆਦਾ ਜ਼ੇਵਰ ਤਾਂ ਜੇਠਾਣੀ ਨੇ ਕਰ ਦਿੱਤਾ ਇਹ ਵੱਡਾ ਕਾਂਡ

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਦੇ ਵਿੱਚ ਬਹੁਤੇ ਥਾਈਂ ਲੋਕਾਂ ਦੇ ਵੱਲੋਂ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵਲੋਂ ਆਪਣੇ ਗੁੱਸੇ ਨੂੰ ਕੰਟਰੋਲ ਨਾ ਕਰਦੇ ਹੋਏ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਵੀ ਖ਼ਤਰੇ ਵਿੱਚ ਪੈ ਜਾਂਦੀ ਹੈ ਅਤੇ ਉਨ੍ਹਾਂ ਦੇ ਨਾਲ ਕਈ ਹੋਰ ਜ਼ਿੰਦਗੀਆਂ ਵੀ ਚਲੀਆਂ ਜਾਂਦੀਆਂ ਹਨ ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇਕ ਔਰਤ ਜਿਸ ਦਾ ਨਾਮ ਰੌਸ਼ਨ ਕੀਤਾ ਹੈ ਉਸ ਨੇ ਆਪਣੇ ਬੱਚਿਆਂ ਦੇ ਨਾਲ ਮਿਲ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਸਿਰਫ਼

ਗਹਿਣਿਆਂ ਨੂੰ ਲੈ ਕੇ ਸਾਹਮਣੇ ਆਇਆ ਹੈ ਕਿਉਂਕਿ ਰੰਗਤਾ ਦੇ ਦਿਉਰ ਦਾ ਵਿਆਹ ਨੇੜੇ ਆ ਰਿਹਾ ਸੀ ਅਤੇ ਸਾਰੇ ਹੀ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਰੰਗਤਾ ਵੀ ਇਸ ਵਿਆਹ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਸੀ ਪਰ ਜਦੋਂ ਉਸ ਦੇ ਸਹੁਰੇ ਪਰਿਵਾਰ ਦੇ ਵੱਲੋਂ ਛੋਟੀ ਦੇਵਰਾਣੀ ਦੇ ਲਈ ਗਹਿਣੇ ਲਿਆਂਦੇ ਗਏ ਤਾਂ ਉਨ੍ਹਾਂ ਦੇ ਵਿੱਚ ਉਸ ਦੇ ਨਾਲੋਂ ਵੱਧ ਗਹਿਣੇ ਉਸਦੀ ਦੇਵਰਾਨੀ ਦੇ ਨਿਕਲੇ ਜਿਸ ਤੋਂ ਨਾਖੁਸ਼ ਹੋ ਕੇ ਰੰਗਤਾਂ ਨੇ ਇਸ ਕਦਮ ਨੂੰ ਚੁੱਕ ਲਿਆ ਅਤੇ ਉਸ ਨੇ ਇਸ ਪਰਿਵਾਰ ਤੋਂ ਨਾਖੁਸ਼ ਹੋ ਕੇ ਕਮਰੇ ਵਿੱਚ ਜਾ ਕੇ ਆਪਣੇ ਤਿੰਨੇ ਬੱਚਿਆਂ ਅਤੇ ਖ਼ੁਦ ਵੀ ਜ਼ਹਿਰੀਲੀ ਚੀਜ਼ ਖਾ ਲਈ ਜਿਸ ਤੋਂ ਬਾਅਦ ਜਦੋਂ ਇਨ੍ਹਾਂ ਦੀ ਰਾਤ ਨੂੰ ਤਬੀਅਤ ਵਿਗੜ ਗਈ ਤਾਂ ਇਸ ਦੇ ਪਰਿਵਾਰ ਨੇ ਇਨ੍ਹਾਂ ਨੂੰ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਜਿਥੇ ਕਿ ਰੰਗਤਾ ਅਤੇ ਉਸ ਦੀ ਇੱਕ ਬੱਚੀ ਨੇ ਦਮ ਤੋੜ ਦਿੱਤਾ ਅਤੇ ਇਸ ਦੇ ਦੂਜੇ ਦੋਵੇਂ

ਬੱਚੇ ਜਿਨ੍ਹਾਂ ਦੇ ਵਿੱਚ ਇੱਕ ਲੜਕਾ ਅਤੇ ਲੜਕੀ ਹੈ ਦੋਵਾਂ ਦੀ ਜ਼ਿੰਦਗੀ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਇਸ ਦੇ ਸੱਸ ਦੇ ਦੱਸਣ ਅਨੁਸਾਰ ਇਸ ਦੇ ਗਹਿਣਿਆਂ ਤੋਂ ਇਸਦੀ ਦੇਵਰਾਣੀ ਦੇ ਗਹਿਣਿਆਂ ਦੇ ਵਿਚ ਸਿਰਫ ਇਕ ਝੁਮਕਾ ਵੱਧ ਸੀ ਜਿਸ ਨੂੰ ਲੈ ਕੇ ਇਹ ਇਸ ਪਰਿਵਾਰ ਤੋਂ ਨਾਰਾਜ਼ ਰਹਿਣ ਲੱਗ ਗਈ ਸੀ ਅਤੇ ਆਪਣੇ ਬੱਚਿਆਂ ਨੂੰ ਵੀ ਕੁੱਟਦੀ ਮਾਰਦੀ ਸੀ ਅਤੇ ਰੋਜ਼ ਹੀ ਧਮਕੀਆਂ ਦਿੰਦੀ ਸੀ ਕਿ ਇਹ ਕੁਝ ਨਾ ਕੁਝ ਕਰਕੇ ਦਿਖਾ ਦੇਵੇਗੀ ਪਰ ਇਨ੍ਹਾਂ ਨੂੰ ਨਹੀਂ ਪਤਾ ਸੀ ਬੀ ਇਸ ਦੌਰਾਨ ਅਜਿਹਾ ਕਦਮ ਚੁੱਕ ਲਿਆ ਜਾਵੇਗਾ ਜਿਸਦੇ ਨਾਲ ਇਹ ਆਪਣੇ ਬੱਚਿਆਂ ਅਤੇ ਆਪਣੀ ਜ਼ਿੰਦਗੀ ਹੀ ਖ਼ਤਮ ਕਰ ਲਵੇਗੀ

Leave a Reply

Your email address will not be published. Required fields are marked *