ਇਸ ਜਗ੍ਹਾ ਤੇ ਉਦਾਸ ਬੈਠਾ ਰਹਿੰਦਾ ਹੈ ਕੁੱਤਾ ਸਚਾਈ ਜਾਣ ਉੱਡ ਜਾਣਗੇ ਤੁਹਾਡੇ ਹੋਸ਼

Latest Update

ਅਕਸਰ ਹੀ ਕਿਹਾ ਜਾਂਦਾ ਹੈ ਕਿ ਕੁੱਤੇ ਇਨਸਾਨ ਦੇ ਇੰਨੇ ਜ਼ਿਆਦਾ ਵਫ਼ਾਦਾਰ ਹੁੰਦੇ ਹਨ ਕਿ ਉਹ ਆਪਣੇ ਮਾਲਕ ਦੇ ਲਈ ਕੁਝ ਵੀ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਆਪਣੇ ਮਾਲਕ ਦੇ ਨਾਲ ਇੰਨਾ ਜ਼ਿਆਦਾ ਪਿਆਰ ਪੈਸਾ ਜਾਂਦਾ ਹੈ ਕਿ ਉਹ ਆਪਣੇ ਮਾਲਕ ਤੋਂ ਕਦੇ ਵੀ ਦੂਰ ਨਹੀਂ ਜਾ ਸਕਦੇ ਅਜਿਹਾ ਹੀ ਮਾਮਲਾ ਤੁਰਕੀ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਉਮਰ ਨਾਂ ਦੇ ਵਿਅਕਤੀ ਨੇ ਅੱਜ ਤੋਂ ਬਾਰਾਂ ਸਾਲ ਪਹਿਲਾਂ ਇਕ ਜਰਮਨ ਸ਼ੈਫਰਡ ਨਾਮ ਨਸਲ ਦਾ ਇਕ ਕੁੱਤਾ ਪਾਲਿਆ ਸੀ ਕਿਹਾ ਜਾ ਰਿਹਾ ਹੈ ਕਿ ਬੱਨਵੇ ਸਾਲ ਦੀ ਉਮਰ ਦੇ ਵਿਚ ਇਸ ਵਿਅਕਤੀ ਜਿਸਦਾ ਨਾਮ ਉਮਰ ਹੈ ਦਾ ਦੇਹਾਂਤ ਹੋ

ਗਿਆ ਅਤੇ ਜਦੋਂ ਇਸ ਵਿਅਕਤੀ ਨੂੰ ਕਬਰ ਦੇ ਵਿੱਚ ਦਫ਼ਨਾਇਆ ਤਾਂ ਇਸ ਕੁੱਤੇ ਨੂੰ ਬਹੁਤ ਯਾਦ ਦੁੱਖ ਹੋਇਆ ਅਤੇ ਇਸ ਦੀ ਕਬਰ ਉੱਪਰ ਬੈਠ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਸਾਲ ਪਹਿਲਾਂ ਉਮਰ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਇਸ ਨੇ ਕੁੱਤਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਤੋਂ ਬਾਅਦ ਇਹ ਆਪਣੇ ਘਰ ਇਕ ਜਰਮਨ ਸ਼ੈਫਰਡ ਨਸਲ ਦਾ ਕੁੱਤਾ ਲੈ ਆਇਆ ਜਿਸ ਨੂੰ ਇਸ ਨੇ ਪਾਲਿਆ ਅਤੇ ਬਾਰਾਂ ਸਾਲ ਦੇ ਬਾਅਦ ਇਸ ਦਾ ਦੇਹਾਂਤ ਹੋ ਗਿਆ ਇਸ ਦੇ ਦੇਹਾਂਤ ਨੂੰ ਨਾ ਝੱਲਦੇ ਹੋਏ ਇਸ ਇਸ ਕੁੱਤੇ ਨੇ ਇਸ ਦੀ ਕਬਰ ਉਪਰ ਬੈਠਣਾ ਹੀ ਮੁਨਾਸਿਬ ਸਮਝਿਆ ਅਤੇ ਇਸ ਹੋਣਾ ਇਹ ਕੁੱਤਾ ਦੋ ਦਿਨ ਤੋਂ ਉਸ ਦੀ ਕਬਰ ਉਪਰ ਹੀ ਬੈਠਾ ਹੋਇਆ ਹੈ ਤੇ

ਇਹ ਉਮਰ ਦੀ ਬੇਟੀ ਨੇ ਵੇਚ ਨੂੰ ਲਿਅਾੳੁਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਹੁਣ ਜਾਣ ਦਾ ਨਾਮ ਨਹੀਂ ਲੈ ਰਿਹਾ ਦੋ ਦਿਨ ਤੋਂ ਇਸ ਨੇ ਕੁਝ ਖਾਧਾ ਵੀ ਨਹੀਂ ਹੈ ਇਸ ਦੇ ਨਾਲ ਪਤਾ ਚੱਲਦਾ ਹੈ ਕਿ ਕੁੱਤਿਆਂ ਦਾ ਆਪਣੇ ਮਾਲਕ ਦੇ ਪ੍ਰਤੀ ਕਿੰਨਾ ਜ਼ਿਆਦਾ ਪਿਆਰ ਹੁੰਦਾ ਹੈ ਇਸ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਦੁਆਰਾ ਪੁੱਤਰਾਂ ਤਰ੍ਹਾਂ ਦੇ ਵਿਚਾਰ ਸੋਸ਼ਲ ਮੀਡਿਆ ਤੇ ਦਿੱਤੇ ਜਾ ਰਹੇ ਹਨ ਤੁਸੀਂ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

Leave a Reply

Your email address will not be published. Required fields are marked *