ਲਾੜੀ ਨੇ ਵਿਆਹ ਵਿੱਚ ਰੱਖੀ ਅਜਿਹੀ ਸ਼ਰਤ ਕੇ ਸਾਰੀਆਂ ਸਹੇਲੀਆਂ ਹੋੲੀਅਾਂ ਫ਼ਰਾਰ

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਤਾਂ ਕਿ ਨਗਿਡੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਇੱਕ ਵਿਅਕਤੀ ਦੇ ਹੋਸ਼ ਉੱਡ ਜਾਂਦੇ ਹਨ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀ ਹੈ ਜਿਸਦੇ ਵਿਚੋਂ ਇਕ ਲਾੜੀ ਨੇ ਆਪਣੀਆਂ ਸ਼ਹੀਦੀਆਂ ਦੇ ਨਾਲ ਅਜਿਹਾ ਕਾਰਨਾਮਾ ਕਰ ਦਿੱਤਾ ਹੈ ਕਿ ਉਸ ਦੀਆਂ ਸਹੇਲੀਆਂ ਨੇ ਉਸ ਦੇ ਵਿਆਹ ਵਿੱਚ ਆਉਣ ਤੋਂ ਹੀ ਮਨਾ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਇਹ ਵੀਡੀਓ ਕਿਸੇ ਬੰਦਿਸ਼ ਦੀ ਦੱਸੀ ਜਾ ਰਹੀ ਹੈ ਪਰ ਇਹ ਅਜੇ ਸਾਫ ਨਹੀਂ ਹੋ

ਸਕਿਆ ਕਿ ਇਹ ਇਹ ਕਿਸ ਦੇਣ ਦੀ ਵੀਡੀਓ ਹੈ ਪਰ ਇਸ ਵਿੱਚ ਦੱਸਿਆ ਜਾ ਰਿਹਾ ਹੈ ਇਕ ਸਹੇਲੀ ਨੇ ਆਪਣੇ ਪਰਿਵਾਰ ਅਤੇ ਆਪਣੇ ਸਹੁਰੇ ਪਰਿਵਾਰ ਦੇ ਲਈ ਇਕ ਬਹੁਤ ਹੀ ਵਧੀਆ ਰੈਸਟੋਰੈਂਟ ਬੁੱਕ ਕਵਿਤਾ ਸੀ ਜਿਸ ਦੇ ਤਹਿਤ ਉਨ੍ਹਾਂ ਨੇ ਉਨ੍ਹਾਂ ਦੀ ਸੁੱਖ ਸਹੂਲਤ ਦੇ ਲਈ ਸਭ ਕੁਝ ਅਰੇਂਜਮੈਂਟ ਕੀਤਾ ਪਰ ਉਸ ਨੇ ਆਪਣੇ ਸਹੇਲੀਆਂ ਦੇ ਨਾਲ ਅਜਿਹਾ ਕਾਰਨਾਮਾ ਕੀਤਾ ਕਿ ਉਸ ਦੀਆਂ ਸਹੇਲੀਆਂ ਨੇ ਉਸ ਦੇ ਵਿਆਹ ਵਿੱਚ ਆਉਣ ਤੋਂ ਮਨਾਹੀ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਸਹੇਲੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਉਸ ਦੇ ਵਿਆਹ ਬਚਾਉਣਾ ਹੈ ਤਾਂ ਉਸ ਨੂੰ ਆਪਣਾ ਮੇਕਅੱਪ ਅਤੇ ਤਿਆਰੀ ਤੋਂ ਇਲਾਵਾ ਆਪਣੇ ਰੂਮ ਦਾ ਕਿਰਾਇਆ ਵੀ ਖੁਦ ਦੇਣਾ ਹੋਵੇਗਾ ਉਸ ਨੇ ਬਹੁਤ ਜ਼ਿਆਦਾ

ਮਹਿੰਗਾ ਰੈਸਟੋਰੈਂਟ ਬੁੱਕ ਕੀਤਾ ਸੀ ਇਸ ਗੱਲ ਨੂੰ ਸੁਣਨ ਤੋਂ ਬਾਅਦ ਉਸ ਦੀਆਂ ਸਹੇਲੀਆਂ ਨੇ ਇੱਕ ਇੱਕ ਕਰਕੇ ਉਸ ਦੇ ਵਿਆਹ ਵਿੱਚ ਆਉਣ ਤੋਂ ਮਨ੍ਹਾ ਕਰ ਦਿੱਤਾ ਜਦੋਂ ਇਸ ਬਾਰੇ ਇਸ ਲੜਕੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਨੇ ਦੱਸਿਆ ਕਿ ਉਸ ਨੇ ਤਾਂ ਸਿਰਫ ਆਪਣੀਆਂ ਸ਼ਰਤਾਂ ਉਨ੍ਹਾਂ ਨੂੰ ਦੱਸਿਆ ਸੀ ਪਰ ਉਸ ਦੀਆਂ ਸਹੇਲੀਆਂ ਨੇ ਇਸ ਵਿਆਹ ਵਿੱਚ ਆਉਣ ਤੋਂ ਮਨਾ ਕਰ ਦਿੱਤਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਦੱਸ ਸਕਦੇ ਹੋ

Leave a Reply

Your email address will not be published. Required fields are marked *