ਭਾਰਤੀ ਕ੍ਰਿਕਟ ਜਗਤ ਤੋਂ ਆਈ ਮਾੜੀ ਖ਼ਬਰ ਇਸ ਵਿਅਕਤੀ ਦੀ ਹੋਈ ਅਚਾਨਕ ਮੌਤ

Latest Update

ਦੁਨੀਆਂ ਦੇ ਵਿੱਚ ਖੇਡਾਂ ਨੂੰ ਸਭ ਤੋਂ ਪ੍ਰਮੁੱਖ ਸਥਾਨ ਦਿੱਤਾ ਗਿਆ ਹੈ ਕਿਉਂਕਿ ਖੇਡਾਂ ਦੇ ਨਾਲ ਹੀ ਹਰੇਕ ਇਨਸਾਨ ਦੇ ਸਰੀਰ ਦਾ ਵਿਕਾਸ ਹੁੰਦਾ ਹੈ ਅਤੇ ਖੇਡਾਂ ਦੇ ਨਾਲ ਹੀ ਹਰ ਇੱਕ ਵਿਅਕਤੀ ਦੁਨੀਆਂ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕਦਾ ਹੈ ਇਸ ਦੇ ਨਾਲ ਹੀ ਕ੍ਰਿਕਟ ਇੱਕ ਅਜਿਹੀ ਖੇਡ ਹੈ ਜਿਸਦੇ ਨਾਲ ਕੇ ਕੋਈ ਵੀ ਬੇਟੀ ਬਹੁਤ ਜ਼ਿਆਦਾ ਘੱਟ ਸਮੇਂ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕਦਾ ਹੈ ਕਿਉਂਕਿ ਸਾਰੀ ਹੀ ਦੁਨੀਆਂ ਦੇ ਵਿੱਚ ਕ੍ਰਿਕਟ ਨੂੰ

ਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਅਤੇ ਇਸ ਵਿੱਚ ਖੇਡਣ ਵਾਲੇ ਖਿਡਾਰੀਆਂ ਨੂੰ ਵੀ ਲੋਕਾਂ ਬੇ ਵੱਲੋਂ ਬਹੁਤ ਜ਼ਿਆਦਾ ਪਿਆਰ ਦਿਖਾਇਆ ਹੈ ਪਰ ਹੁਣ ਯੂਏਈ ਵਿਚ ਚਲ ਰਹੇ ਵਰਲਡ ਕੱਪ ਤੋਂ ਇੱਕ ਵੱਡੀ ਮਾੜੀ ਖ਼ਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿਹਾਜਾ ਰਿਹਾ ਹੈ ਕਿ ਭਾਰਤੀ ਟੀਮ ਦੇ ਪੇਚ ਕ੍ਰਿਏਟਰ ਜੋ ਕਿ ਪੱਤਰ ਨੂੰ ਤਿਆਰ ਕਰਦੇ ਹਨ ਜਿਨ੍ਹਾਂ ਦਾ ਨਾਮ ਮੋਹਣ ਸਿੰਘ ਦੱਸਿਆ ਜਾ ਰਿਹਾ ਹੈ ਉਨ੍ਹਾਂ ਦੀ ਮੌਤ ਹੋ ਗਈ ਹੈ ਇਸ ਖ਼ਬਰ ਦੀ ਪੁਸ਼ਟੀ ਪਾਕਿਸਤਾਨ ਦੇ ਇੱਕ ਨਿਊਜ਼ ਚੈਨਲ ਦੁਆਰਾ ਕੀਤੀ ਗਈ ਹੈ ਅਤੇ

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਤ ਬਾਰੇ ਅਜੇ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜਾਂ ਉਨ੍ਹਾਂ ਦੀ ਕਿਸੇ ਬਿਮਾਰੀ ਦੇ ਕਾਰਨ ਮੌਤ ਹੋਈ ਹੈ ਪਰ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਇਸ ਗੱਲ ਦੇ ਸਾਹਮਣੇ ਆਉਣ ਦੇ ਨਾਲ ਸਾਰੀ ਹੀ ਕ੍ਰਿਕਟ ਜਗਤ ਦੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਕਿਉਂਕਿ ਮਨਮੋਹਨ ਸਿੰਘ ਦੇ ਦੁਬਾਰਾ ਬਹੁਤ ਸਾਰੀਆਂ ਪਿੱਚਾਂ ਬਣਾਏ ਗਏ ਹਨ ਜਿਨ੍ਹਾਂ ਦੇ ਉੱਪਰ ਵਰਲਡ ਕੱਪ ਦੇ ਮੈਚ ਰੋ ਰਹੇ ਸਨ

Leave a Reply

Your email address will not be published. Required fields are marked *