ਸੋਸ਼ਲ ਮੀਡੀਆ ਤੇ ਅਕਸਰ ਕਈ ਨੌਜਵਾਨਾਂ ਦੇ ਵੱਲੋਂ ਅਜਿਹੀਆਂ ਵੀਡੀਓ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਦੇ ਨਾਲ ਉਹ ਸਮਾਜ ਨੂੰ ਅਜਿਹੀਆਂ ਗੱਲਾਂ ਸਮਝਣੀਆਂ ਚਾਹੁੰਦੇ ਹਨ ਜਿਨ੍ਹਾਂ ਦੇ ਨਾਲ ਸਮਾਜ ਸੁਧਰ ਸਕਦਾ ਹੈ ਉਨ੍ਹਾਂ ਦੇ ਵੱਲੋਂ ਬਹੁਤ ਸਾਰੇ ਜਿਹੇ ਫਿਲਮਾਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਨਾਲ ਕੇ ਸਮਾਜ ਨੂੰ ਉਹ ਸਦੀ ਸਹੀ ਸੇਧ ਦੇ ਸਕਣ ਜਿਨ੍ਹਾਂ ਦੇ ਵਿੱਚ ਕਈ ਵਾਰ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਬਹੁਤ ਵਧੀਆ ਸੁਨੇਹੇ ਵੀ ਦਿੱਤੇ ਗਏ ਹਨ ਅਜਿਹੀ ਹੀ ਇੱਕ ਫ਼ਿਲਮ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਤਿਆਰ ਕੀਤੀ ਗਈ ਹੈ ਜਿਸਦੇ ਵਿਚ ਇਕ ਚੋਰ ਨੂੰ ਵਿਖਾਇਆ ਗਿਆ ਹੈ ਇਸ ਮੌਕੇ ਪਹਿਲਾਂ ਇਕ ਨੌਜਵਾਨ ਨੂੰ ਧੋਖਾ ਦੇ ਕੇ ਉਸ ਦਾ
ਮੋਟਰਸਾਈਕਲ ਚੋਰੀ ਕਰ ਲੈਂਦਾ ਹੈ ਅਤੇ ਬਾਅਦ ਵਿੱਚ ਉਸ ਨੌਜਵਾਨ ਦੁਬਾਰਾ ਇਸ ਦੇ ਬੱਚੇ ਦੀ ਮਦਦ ਨਹੀਂ ਕੀਤੀ ਜਾਂਦੀ ਕਿਉਂਕਿ ਇਸ ਚੋਰ ਦੇ ਬੱਚੇ ਨੂੰ ਹਾਰਟ ਅਟੈਕ ਆ ਜਾਣ ਦੇ ਕਾਰਨ ਉਹ ਸੜਕ ਉਪਰ ਡਿੱਗ ਪੈਂਦਾ ਹੈ ਜਿਸ ਤੋਂ ਬਾਅਦ ਕਿ ਇਹ ਨੌਜਵਾਨ ਫਿਰ ਤੋਂ ਇੱਕ ਵਾਰ ਇਸ ਸੜਕ ਤੇ ਆਉਂਦਾ ਹੈ ਅਤੇ ਇਸ ਨੌਜਵਾਨ ਅੱਗੇ ਤੋਂ ਕਿਸੇ ਹੋਰ ਨੌਜਵਾਨ ਵੱਲੋਂ ਮਦਦ ਮੰਗੀ ਹੈ ਪਰ ਇਹ ਨੌਜਵਾਨ ਇਸ ਦੀ ਮਦਦ ਨਹੀਂ ਕਰਦਾ ਪਰ ਇਸ ਦੇ ਨਾਲ ਇਸੇ ਫ਼ਿਲਮ ਦੇ ਬਚੇ ਹੋਏ ਦਿਖਾਇਆ ਗਿਆ ਹੈ ਕਿ ਜਿਹੋ
ਜਿਹਾ ਕੋਈ ਨੌਜਵਾਨ ਜਾਂ ਕੋਈ ਵਿਅਕਤੀ ਕਰਦਾ ਹੈ ਰੱਬ ਉਸ ਨਾਲ ਉਹੋ ਜਿਹੀ ਕਰਦਾ ਹੈ ਇਸ ਫ਼ਿਲਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦਰਸਾਇਆ ਗਿਆ ਹੈ ਜਿਸ ਵਿਚ ਇਕ ਚੋਰ ਦੁਆਰਾ ਜੋ ਕੁਝ ਕੀਤਾ ਜਾਂਦਾ ਹੈ ਉਸ ਦੇ ਸਾਹਮਣੇ ਉਸ ਦੇ ਬੱਚੇ ਦੀ ਮੌਤ ਦੇ ਰੂਪ ਦੇਵੇ ਅਤੇ ਉਸਦੇ ਨਾਲ ਉਦੋਂ ਦਾ ਹੀ ਹੋ ਜਾਂਦਾ ਹੈ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਦੁਬਾਰਾ ਬਹੁਤ ਵਧੀਆ ਅਤੇ ਬਹੁਤ ਚੰਗੇ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਤੁਹਾਡੇ ਕੀ ਇਹ ਵਿਚਾਰ ਹਨ ਆਪਣੇ ਵਿਚਾਰ ਕੁਮੈਂਟ ਬਾਕਸ ਬਚਦੇ ਸਕਦੇ ਹੋ