ਪਿਛਲੇ ਇਕ ਸਾਲ ਤੋਂ ਕਿਸਾਨ ਤਿੰਨੇ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਅਤੇ ਸਰਹੱਦਾਂ ਉੱਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਦੇ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤਕ ਕਿਸਾਨ ਦਿੱਲੀ ਸਰਹੱਦਾਂ ਨੂੰ ਛੱਡ ਕੇ ਨਹੀਂ ਜਾਣਗੇ ਇਸ ਦੇ ਨਾਲ ਨਾਲ ਪੰਜਾਬ ਵਿੱਚ ਵਸਦੇ ਕਿਸਾਨਾਂ ਦੇ ਵੱਲੋਂ ਵੀ ਪੰਜਾਬ ਦੇ ਪਿੰਡਾਂ ਵਿਚ ਆ ਰਹੇ ਨੇਤਾਵਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸਦੇ ਅਧੀਨ ਅੱਜ ਪਟਿਆਲਾ ਦੇ ਇਕ ਪਿੰਡ ਦੇ ਵਿੱਚ ਜਦੋਂ ਐਮਪੀ ਪ੍ਰਨੀਤ ਕੌਰ ਪਹੁੰਚੀ ਦੇਖ ਕੇ ਉਸ ਪਿੰਡ ਦੇ ਸਕੂਲ ਦਾ ਉਦਘਾਟਨ ਕਰਨ ਲਈ
ਪਹੁੰਚੇ ਸਨ ਜਦੋਂ ਇਸ ਗੱਲ ਦਾ ਪਤਾ ਉੱਥੇ ਦੇ ਕਿਸਾਨਾਂ ਨੂੰ ਲੱਗਿਆ ਤਾਂ ਕਿਸਾਨਾਂ ਦੇ ਵੱਲੋਂ ਇਕੱਠੇ ਹੋ ਕੇ ਪ੍ਰਨੀਤ ਕੌਰ ਦਾ ਵਿਰੋਧ ਕੀਤਾ ਗਿਆ ਅਤੇ ਪਰਨੀਤ ਕੌਰ ਦੇ ਵਿਰੋਧ ਦੇ ਲਈ ਕਿਸਾਨਾਂ ਨੇ ਉਸਦੀ ਗੱਡੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਪੁਲੀਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਪੁਲਸ ਦੁਆਰਾ ਪ੍ਰਨੀਤ ਕੌਰ ਦੀ ਗੱਡੀ ਨੂੰ ਬਹੁਤ ਮੁਸ਼ਕਲ ਦੇ ਨਾਲ ਤੋਤਾ ਕਢਵਾਇਆ ਗਿਆ ਇਸ ਤੋਂ ਬਾਅਦ ਪ੍ਰਨੀਤ ਕੌਰ ਜਲਦੀ ਤੋਂ ਜਲਦੀ ਉਸ ਜਗ੍ਹਾ ਤੋਂ ਨਿਕਲ ਗਏ ਅਤੇ ਲੋਕਾਂ ਦੇ ਭਾਰੀ ਪ੍ਰਦਰਸ਼ਨ ਦਾ
ਸਾਹਮਣਾ ਉਨ੍ਹਾਂ ਨੂੰ ਕਰਨਾ ਪਿਆ ਇਸ ਦੇ ਨਾਲ ਇੱਕ ਗੱਲ ਸਾਫ਼ ਹੋ ਗਈ ਕਿ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਜਦੋਂ ਵੀ ਕੋਈ ਲੀਡਰ ਪਿੰਡਾਂ ਦੇ ਵਿਚ ਜਾਵੇਗਾ ਤਾਂ ਉਸ ਦਾ ਸਖ਼ਤ ਵਿਰੋਧ ਹੋਵੇਗਾ ਅਤੇ ਸਾਰੇ ਹੀ ਲੀਡਰਾਂ ਨੂੰ ਹੁਣ ਵੋਟਾਂ ਮੰਗਣ ਦੇ ਲਈ ਪਿੰਡਾਂ ਵਿਚ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਲੀਡਰਾਂ ਦੇ ਵੱਲੋਂ ਲੋਕਾਂ ਨੂੰ ਕੀ ਕਹਿ ਕੇ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਲੋਕਾਂ ਦੇ ਵਲੋਂ ਇਨ੍ਹਾਂ ਲੀਡਰਾਂ ਨੂੰ ਬੇਇੱਜ਼ਤ ਕਰਕੇ ਪਿੰਡਾਂ ਦੇ ਪੰਚ ਸੁੱਕਦਾ ਜਾਂਦਾ ਹੈ