ਸੋਸ਼ਲ ਮੀਡੀਆ ਤੇ ਅਕਸਰ ਅਜਿਹੀਆਂ ਵੀਡਿਓ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਇੱਕ ਵਿਅਕਤੀ ਦਾ ਦਿਲ ਝੰਜੋੜਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਗਲੀਆਂ ਦੇ ਵਿੱਚ ਕਈ ਵਿਅਕਤੀਆਂ ਦਾ ਅਜਿਹਾ ਦੁੱਖ ਸਾਹਮਣੇ ਆਉਂਦਾ ਹੈ ਜਿਸ ਨੂੰ ਵੇਖ ਕੇ ਹਰ ਇੱਕ ਵਿਅਕਤੀ ਹੈਰਾਨ ਹੋ ਜਾਂਦਾ ਹੈ ਅਜਿਹਾ ਹੀ ਮਾਮਲਾ ਫਿਰੋਜ਼ਪੁਰ ਦੇ ਇੱਕ ਪਿੰਡ ਜਲਾਲਾਬਾਦ ਤੋਂ ਸਨ ਜਿੱਥੇ ਕਿ ਇਕ ਪਰਿਵਾਰ ਰਹਿੰਦਾ ਹੈ ਜਿਸਦੇ ਵਿਚ ਇਕ ਔਰਤ ਅਤੇ ਉਸਦਾ ਬੇਟਾ ਰਹਿੰਦਾ ਹੈ ਜਿਸ ਔਰਤ ਦਾ ਮਾਮਲਾ ਲਸ਼ਮੀ ਬਾਈ ਹੈ ਇਸ ਔਰਤ ਦੇ ਘਰ ਦੀ ਹਾਲਤ ਦੇਖ ਕੇ ਤੁਹਾਡਾ ਦਿਲ ਪਸੀਜ ਜਾਵੇਗਾ ਕਿਉਂ ਕੇਸ ਔਰਤ ਦੇ ਘਰ ਦੀਆਂ ਛੱਤਾਂ ਡਿੱਗਣ ਵਾਲੀਆਂ ਹਨ
ਅਤੇ ਘਰ ਦੀਆਂ ਕੰਧਾਂ ਵੀ ਉੱਪਰ ਡਿੱਗਣ ਵਾਲੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਇਸ ਔਰਤ ਤੇ ਇਕ ਬੇਟਾ ਹੈ ਜੋ ਕਿ ਮਾਨਸਿਕ ਤੌਰ ਤੇ ਰੋਗੀ ਹੈ ਅਤੇ ਇਸ ਔਰਤ ਦਾ ਦੱਸਣਾ ਹੈ ਕਿ ਉਨ੍ਹਾਂ ਨੂੰ ਕਈ ਕਈ ਦਿਨ ਬਿਨਾਂ ਰੋਟੀ ਤੋਂ ਵੀ ਜ਼ਿੰਦਗੀ ਕੱਟਣੀ ਪੈਂਦੀ ਹੈ ਤੇ ਜੇਕਰ ਉਸ ਦੇ ਕੋਲ ਕੁਝ ਖਾਣ ਨੂੰ ਨਹੀਂ ਹੁੰਦਾ ਤਾਂ ਉਹ ਲੋਕਾਂ ਦੇ ਘਰਾਂ ਤੋਂ ਮੰਗ ਕੇ ਲਿਆਉਂਦੀ ਹੈ ਅਤੇ ਇਸ ਦੇ ਨਾਲ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਰਹਿੰਦਾ ਹੈ ਇਸ ਤੋਂ ਬਾਅਦ ਵੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਵੀ ਸਰਕਾਰ ਦੇ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਉਹ ਆਪਣੇ ਬੱਚੇ ਨੂੰ ਛੱਡ ਕੇ ਕਿਤੇ ਵੀ ਨਹੀਂ ਜਾ ਸਕਦੀ ਅਤੇ ਨਾ ਹੀ ਕਮਾ ਕੇ ਖਾ ਸਕਦੀ ਹੈ ਕਿਉਂਕਿ ਉਸ ਦਾ ਬੱਚਾ ਮਾਨਸਿਕ ਤੌਰ ਤੇ ਰੋਗੀ ਹੈ ਅਤੇ ਜੇਕਰ ਉਹ ਆਪਣੇ ਬੱਚੇ ਨੂੰ ਛੱਡ ਕੇ ਜਾਂਦੀ ਹੈ ਤਾਂ ਉਸ ਦੁਆਰਾ ਕੁਝ ਗ਼ਲਤ ਨਾ ਕਰ ਲਿਆ ਜਾਵੇ ਇਹ ਗੱਲਾਂ ਉਸ ਨੂੰ ਸਤਾਉਂਦੀਆਂ ਰਹਿੰਦੀਆਂ ਹਨ ਇਸ ਲਈ ਉਸ ਤੇ ਲੋਕਾਂ ਅਤੇ ਸਰਕਾਰ ਸਾਡੇ ਅੱਗੇ ਅਪੀਲ ਕੀਤੀ ਜਾ ਰਹੀ ਹੈ ਕਿ ਕੋਈ ਨਾ ਕੋਈ ਵਿਅਕਤੀ ਉਸ ਦੀ ਮਦਦ ਜ਼ਰੂਰ ਕਰ
ਕਿਉਂਕਿ ਉਸ ਦਾ ਘਰ ਵੀ ਉਨ੍ਹਾਂ ਦੇ ਉਪਰ ਡਿੱਗਣ ਵਾਲਾ ਹੈ ਜਦੋਂ ਵੀ ਕੋਈ ਮੀਂਹ ਝੱਖੜ ਆਉਂਦਾ ਹੈ ਤਾਂ ਉਨ੍ਹਾਂ ਨੂੰ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਉਹ ਦੋਵੇਂ ਮਾਂ ਪੁੱਤਰ ਇਸ ਹੱਥ ਦੇ ਹੇਠਾਂ ਦੱਬ ਜਾਣਾ ਹੁਣ ਦੇਖਣਾ ਹੋਵੇਗਾ ਕਿ ਇਸ ਗ਼ਰੀਬ ਔਰਤ ਦੀ ਕੌਣ ਆ ਕੇ ਬਾਂਹ ਫੜਦਾ ਹੈ ਅਤੇ ਕਿਸ ਵਿਅਕਤੀ ਦੇ ਵੱਲੋਂ ਇਸ ਔਰਤ ਦੀ ਮਦਦ ਕੀਤੀ ਜਾਂਦੀ ਹੈ ਕਿਉਂਕਿ ਪੰਜਾਬ ਦੇ ਵਿੱਤ ਹੁਣ ਬਹੁਤ ਸਾਰੀਆਂ ਦੱਸ ਥਾਵਾਂ ਬਣੀਆਂ ਹੋਈਆਂ ਹਨ ਜੋ ਕਿ ਗ਼ਰੀਬ ਲੋਕਾਂ ਦੀ ਮੱਦਦ ਕਰਦੀਆਂ ਰਹਿੰਦੀਆਂ ਹਨ ਹੁਣ ਦੇਖਣਾ ਹੋਵੇਗਾ ਕਿ ਇਸ ਔਰਤ ਦੀ ਮਦਦ ਦੇ ਲਈ ਕਿਹੜੀ ਸੇਵਾ ਸੁਸਾਇਟੀ ਸਾਹਮਣੇ ਆਉਂਦੀ ਹੈ