ਮੌਲਵੀ ਨੇ ਕੀਤੀ ਔਰਤ ਨਾਲ ਅਜਿਹੀ ਹਰਕਤ ਕਿ ਲੋਕਾਂ ਨੇ ਚਾੜ੍ਹ ਦਿੱਤਾ ਕੁਟਾਪਾ

Latest Update

ਸੋਸ਼ਲ ਮੀਡੀਆ ਤੇ ਉਮਰ ਅਕਸਰ ਅਜਿਹੀਆਂ ਬ੍ਰਿਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਬਾਬਿਆਂ ਦੇ ਦੁਬਾਰਾ ਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਉਨ੍ਹਾਂ ਦੇ ਉੱਪਰ ਲੋਕਾਂ ਦੇ ਦੁਬਾਰਾ ਬਹੁਤ ਸਾਰਾ ਤਸ਼ੱਦਦ ਕੀਤਾ ਜਾਂਦਾ ਹੈ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਗਏ ਇੱਕ ਮੌਲਵੀ ਜਿਸ ਨੇ ਇੱਕ ਅੌਰਤ ਦੀ ਕਸਰ ਉਤਾਰਨ ਦੇ ਬਹਾਨੇ ਉਸਦੇ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਇਸ ਅੌਰਤ ਨੇ ਰੌਲਾ ਪਾ ਦਿੱਤਾ ਤਾਂ ਨੇੜੇ ਦੇ ਲੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਬਾਰਾਂ ਮੌਲਵੀ ਨੂੰ ਫੜ ਲਿਆ ਗਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ

ਗਈ ਹੈ ਇਸ ਵੀਡੀਓ ਦੇ ਸੋਸ਼ਲ ਮੀਡੀਆ ਤੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੁਬਾਰਾ ਬਹੁਤ ਸਾਰੇ ਬਾਜ਼ਾਰ ਦਿੱਤੇ ਜਾ ਰਹੇ ਹਨ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਸ ਮੌਲਵੀ ਦੀ ਵੇਸ਼ ਵਿੱਚ ਬਹੁਤ ਜ਼ਿਆਦਾ ਗਲਤੀ ਨਹੀਂ ਹੈ ਕਿਉਂਕਿ ਜੇਕਰ ਲੋਕ ਇਨ੍ਹਾਂ ਦੇ ਕੋਲ ਜਾਂਦੇ ਹਨ ਤਾਂ ਹੀ ਇਹ ਲੋਕ ਅਜਿਹਾ ਕਰਦੇ ਹਨ ਲੋਕੀਂ ਲੋਕਾਂ ਦੁਆਰਾ ਇਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਕੀਤਾ ਜਾਂਦਾ ਹੈ ਤਾਂ ਹੀ ਇਹ ਮੌਲਵੀਆਂ ਦੀ ਇੰਨੀ ਹਿੰਮਤ ਕਹਿੰਦੀ ਹੈ ਕਿ ਇਹ ਕਿਸੇ ਵੀ ਔਰਤ ਦੇ ਨਾਲ ਕੋਈ ਗਲਤ ਹਰਕਤ ਕਰ ਸਕਦੇ ਹਨ ਜੇਕਰ ਪੰਜਾਬ ਦੇ ਲੋਕ ਅਜਿਹੇ ਮੌਲਵੀਆਂ ਤੇ ਵਿਸ਼ਵਾਸ ਹੀ ਨਾ ਕਰਨ ਤਾਂ ਅਜਿਹੇ ਮਾਮਲੇ ਸਾਹਮਣੇ ਹੀ ਨਹੀਂ ਆਉਂਦੇ ਪਰ ਹੁਣ ਇਸ ਮਾਮਲੇ ਦੇ ਵਿੱਚ ਮੌਲਵੀ ਨੂੰ ਲੋਕਾਂ ਦੁਆਰਾ ਬੁਰਾ ਭਲਾ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਨੇ ਇੱਕ ਮਜ਼ਬੂਰ ਔਰਤ ਨੂੰ ਆਪਣੇ ਗਲਾਂ ਵਿੱਚ ਬਚਾਅ ਫਸਾ ਕੇ ਉਸਦੇ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ

ਅਤੇ ਹੁਣ ਇਸ ਮੌਲਵੀ ਨੂੰ ਲੋਕਾਂ ਦੁਆਰਾ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੋਸ਼ਣ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਦੁਆਰਾ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਕਿ ਜੇਕਰ ਤੇਈ ਫਰਵਰੀ ਨੂੰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਇਸ ਦੇ ਨਾਲ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਲੋਕਾਂ ਦੁਆਰਾ ਇਨ੍ਹਾਂ ਅੰਧ ਵਿਸ਼ਵਾਸਾਂ ਦੇ ਵਿੱਚ ਇੰਨਾ ਜ਼ਿਆਦਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਉਨ੍ਹਾਂ ਦਾ ਕਿਸੇ ਵੀ ਵਕਤ ਗ਼ਲਤ ਫਾਇਦਾ ਉਠਾ ਸਕਦਾ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਸ ਦੁਆਰਾ ਇਸ ਮੌਲਵੀ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ

Leave a Reply

Your email address will not be published. Required fields are marked *