ਸੋਨੂੰ ਸੂਦ ਹੋ ਸਕਦੇ ਹਨ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਸੀ ਐਮ ਚਿਹਰੇ ?

Latest Update

ਜਿਵੇਂ ਜਿਵੇਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ ਪੰਜਾਬ ਦੇ ਵਿੱਚ ਸਿਆਸਤ ਗਰਮਾਉਂਦੀ ਜਾ ਰਹੀ ਹੈ ਅਤੇ ਸਾਰੀਆਂ ਪਾਰਟੀਆਂ ਦੁਬਾਰਾ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਪੈਂਤੜੇ ਅਪਣਾਏ ਜਾ ਰਹੇ ਹਨ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਇਕ ਵੱਡਾ ਐਲਾਨ ਸਾਰੇ ਹੀ ਲੋਕਾਂ ਨੂੰ ਹੈਰਾਨ ਕਰ ਦਿੱਤਾ ਗਿਆ ਹੈ ਜਿਸ ਦੇ ਵਿਚ ਉਨ੍ਹਾਂ ਦੀ ਪਾਰਟੀ ਦੇ ਵਿਚ ਸੋਨੂੰ ਸੂਦ ਨੂੰ ਸ਼ਾਮਲ ਕਰ ਦਿੱਤਾ ਗਿਆ ਹੈ ਸੋਨੂ ਸੂਦ ਜੋ ਕਿ ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਹਨ ਜਿਨ੍ਹਾਂ ਦੁਆਰਾ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਗਿਆ ਹੈ ਦੋਨਾਂ ਨੇ ਬੌਲੀਵੁੱਡ ਦੇ ਬਿੱਗ ਬੌਸ ਦਾ ਨਾਮ ਵੀ ਕਮਾਇਆ ਹੈ ਹੁਣ ਦੱਸਿਆ ਜਾ ਰਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜ ਚੁੱਕੇ

ਹਨ ਅਤੇ ਉਨ੍ਹਾਂ ਦੇ ਦੁਆਰਾ ਆਮ ਆਦਮੀ ਪਾਰਟੀ ਦੇ ਲਈ ਬਹੁਤ ਕੰਮ ਵੀ ਕੀਤਾ ਜਾ ਰਿਹਾ ਹੈ ਸੋਨੂੰ ਸੂਦ ਨੇ ਕੋਰੂਨਾ ਕਾਰ ਦੇ ਵਿਚ ਬਹੁਤ ਸਾਰੇ ਗ਼ਰੀਬ ਲੋਕਾਂ ਦੀ ਮਦਦ ਕੀਤੀ ਸੀ ਜਿਸਦੇ ਨਾਲ ਉਨ੍ਹਾਂ ਨੇ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਬਹੁਤ ਸਾਰੀ ਜਗ੍ਹਾ ਬਣਾ ਲਈ ਹੈ ਹੁਣ ਆ ਸੋਨੂੰ ਸੂਦ ਨੇ ਲਾਈਵ ਹੋ ਕੇ ਇਕ ਗੱਲ ਕਹੀ ਇਕ ਹੀ ਹੈ ਜਿਸਦੇ ਨਾਲ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਪੰਜਾਬ ਤੋਂ ਸੋਨੂੰ ਸੂਦ ਮੁੱਖ ਮੰਤਰੀ ਦੇ ਚਿਹਰੇ ਹੋ ਸਕਦੇ ਹਨ ਜਿਨ੍ਹਾਂ ਦੇ ਵਿੱਚ ਸੋਨੂ ਸੂਦ ਦਾ ਕਹਿਣਾ ਹੈ ਕਿ ਇਕ ਮੁੱਖਮੰਤਰੀ ਅਜਿਹਾ ਹੋਣਾ ਚਾਹੀਦਾ ਹੈ ਜਿਸਦੇ ਜੇਲ੍ਹ ਦੇ ਵਿੱਚ ਹਮੇਸ਼ਾਂ ਅਸਤੀਫ਼ਾ ਕਹਿਣਾ ਚਾਹੀਦਾ ਹੈ ਜਦੋਂ ਵੀ ਉਸ ਨੂੰ ਲੱਗੇ ਕਿ ਉਸ ਦੇ ਦੁਬਾਰਾ ਕੀਤੇ ਹੋਏ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਤਾਂ ਉਸ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਵੀ ਕਿਸੇ ਵੀ ਪ੍ਰਕਾਰ ਦੀ ਉਸਦੇ ਨਾਲ ਕੋਈ ਦਿੱਕਤ ਨਾ ਹੋਵੇ ਇਸ ਤੋਂ ਬਾਅਦ ਉਸ ਨੇ ਕਿਹਾ ਹੈ ਕਿ ਇਕ ਹੋਰ ਗੱਲ ਦੋ ਗਏ ਹਰ ਇੱਕ ਮੰਤਰੀ ਦੀ ਜੇਬ ਦੇ ਬੱਚੇ ਇਕ ਐਗਰੀਮੈਂਟ ਵੀ ਹੋਣਾ ਚਾਹੀਦਾ ਹੈ ਜੋ ਕਿ ਉਹ ਲੋਕਾਂ ਦੇ ਨਾਲ ਕਰੇ ਅਤੇ ਜਦੋਂ ਵੀ ਉਸ ਨੂੰ ਲੱਗੇ ਕਿ ਇਸ ਨੇ ਆਪਣੇ ਦੁਆਰਾ ਕੀਤਾ ਗਿਆ ਕੋਈ ਵੀ ਐਗਰੀਮੈਂਟ ਪੂਰਾ ਨਹੀਂ ਕੀਤਾ ਤਾਂ ਫਿਰ ਵੀ ਉਸ ਨੂੰ ਅਸਤੀਫਾ ਦੇ

ਦੇਣਾ ਚਾਹੀਦਾ ਹੈ ਸੋਨੂੰ ਸੂਦ ਦੁਆਰਾ ਕੀਤੇ ਇਨ੍ਹਾਂ ਗੱਲਾਂ ਤੋਂ ਲੋਕਾਂ ਦੁਆਰਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਕੇਜਰੀਵਾਲ ਐਲਾਨ ਕਰ ਸਕਦੇ ਹਨ ਕਿ ਸੋਨੂੰ ਸੂਦ ਪੰਜਾਬ ਤੋਂ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਹਨ ਇਸ ਗੱਲ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਵਿਚ ਹਲਚਲ ਮੱਚ ਚੁੱਕੀ ਹੈ ਕਿਉਂਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਉੱਤੇ ਤੌਰ ਤੇ ਵੇਖਿਆ ਜਾ ਰਿਹਾ ਹੈ ਹੁਣ ਸੋਨੂੰ ਸੂਦ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਚ ਵੀ ਹਲਚਲ ਜਿਹੀ ਮੱਚ ਗਈ ਆਉਣ ਦੇਖਣਾ ਆਵੇਗੀ ਆਉਣ ਵਾਲੇ ਸਮੇਂ ਦੇ ਵਿਚ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਫ਼ੈਸਲੇ ਲੈ ਜਾਂਦੇ ਹਨ

Leave a Reply

Your email address will not be published. Required fields are marked *