ਘਰ ਦੇ ਵਿੱਚ ਜੰਮੀ ਧੀ ਤਾਂ ਮਾਪਿਆਂ ਨੇ ਪੈਸਿਆਂ ਦੇ ਬਰਾਬਰ ਤੋਲ ਦਿੱਤੀ

Latest Update

ਅਕਸਰ ਇਹ ਦੀਵਾਲੀ ਜਦੋਂ ਆਉਂਦੀ ਹੈ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਬਹੁਤ ਕੁਝ ਆਪਣੇ ਅਧਿਐਨ ਅਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਅਤੇ ਤਰ੍ਹਾਂ ਤਰ੍ਹਾਂ ਦੀਆਂ ਆਈਟਮਾਂ ਬਣਾਈਆਂ ਜਾਂਦੀਆਂ ਹਨ ਜਿਸ ਨਾਲ ਹਰ ਵਿਅਕਤੀ ਇੱਕ ਦੂਜੇ ਦੇ ਨਾਲ ਖੁਸ਼ੀ ਸਾਂਝੀ ਕਰਦਾ ਹੋਇਆ ਨਜ਼ਰ ਆਉਂਦਾ ਹੈ ਅਜਿਹੇ ਵਿੱਚ ਹੀ ਜਦੋਂ ਕਿਸੇ ਵੀ ਵਿਅਕਤੀ ਦੇ ਘਰ ਲਕਸ਼ਮੀ ਆਉਂਦੀ ਹੈ ਤਾਂ ਉਸ ਨੂੰ ਦੁਬਾਰਾ ਵੀ ਇਸ ਦੀ ਖੁਸ਼ੀ ਮਨਾਈ ਜਾਂਦੀ ਹੈ ਪਰ ਬਹੁਤ ਸਾਰੇ ਲੋਕਾਂ ਦੁਬਾਰਾ ਘਰ ਵਿੱਚ ਕੁੜੀ ਦੇ ਹੋਣ ਤੇ ਬਹੁਤ ਜ਼ਿਆਦਾ ਦੁੱਖ ਮਨਾਇਆ ਜਾਂਦਾ ਹੈ ਅਤੇ ਕਈ ਵਾਰ ਤਾਂ ਉਸ ਦਾ ਕ ਤ ਲ ਵੀ ਕਰ ਦਿੱਤਾ ਜਾਂਦਾ ਹੈ ਪਰ ਕਈ ਲੋਕ ਅਜਿਹੇ ਵੀ ਹਨ ਜੋ ਕਿ ਘਰ ਦੇ ਵਿਚ

ਕੁੜੀ ਆਉਣ ਤੇ ਉਸ ਨੂੰ ਲਕਸ਼ਮੀ ਦਾ ਰੂਪ ਮੰਨਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਦੀਵਾਲੀ ਵਾਲੇ ਦਿਨ ਇਕ ਔਰਤ ਦੇ ਘਰ ਉਸ ਦੀ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ ਪਿਤਾ ਅਤੇ ਪਰਿਵਾਰ ਦੇ ਬੱਚੇ ਇੰਨੀ ਜ਼ਿਆਦਾ ਖੁਸ਼ੀ ਮਨਾਈ ਗਈ ਕਿ ਉਸ ਦੇ ਭਾਰ ਦੇ ਬਰਾਬਰ ਪਰਿਵਾਰ ਦੇ ਵੱਲੋਂ ਸਿੱਕੇ ਰੋਲ ਦਿੱਤੇ ਗਏ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਦਿਨੇ ਵੀ ਵਧਣ ਦੇ ਸਿੱਕੇ ਇਸ ਬੱਚੀ ਦੇ ਭਾਰ ਵਿੱਚ ਚਡ਼੍ਹਨਗੇ ਉਨ੍ਹਾਂ ਨੂੰ ਉਹ ਦਾਨ ਕਰ ਦੇਣਗੇ ਪਰਿਵਾਰ ਦੇ ਵਿੱਚ ਇਸ ਬੱਚੀ ਦੇ ਜਨਮ ਦੇ ਨਾਲ ਬਹੁਤ ਜ਼ਿਆਦਾ ਖ਼ੁਸ਼ੀ ਮਨਾਈ ਜਾ ਰਹੀ ਹੈ ਕਿਉਂਕਿ ਉਹ ਪਰਿਵਾਰ ਦਾ ਕਹਿਣਾ ਹੈ ਕਿ ਦੀਵਾਲੀ ਵਾਲੇ ਦਿਨ ਉਨ੍ਹਾਂ ਦੇ ਘਰ ਇਕ ਲਕਸ਼ਮੀ ਨੇ ਜਨਮ ਲਿਆ ਹੈ ਅਤੇ ਉਹ ਬਹੁਤ ਜ਼ਿਆਦਾ ਭਾਗਾਂ ਵਾਲੇ ਹਨ ਕਿਉਂਕਿ ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ ਹੈ ਹੁਣ ਇਸ

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਇਕ ਵਿਅਕਤੀ ਵੱਲੋਂ ਇਸ ਪਰਿਵਾਰ ਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਇਸ ਪਰਿਵਾਰ ਨੇ ਇੱਕ ਨਵੀਂ ਪਿਰਤ ਚਲਾਈ ਹੈ ਜਿਸ ਵਿੱਚ ਧੀਆਂ ਦੇ ਜੰਮਣ ਤੇ ਵੀ ਬਹੁਤੀਆਂ ਦਾ ਖ਼ੁਸ਼ੀ ਮਨਾਈ ਜਾ ਰਹੀ ਹੈ ਹੁਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੁਬਾਰਾ ਤਰ੍ਹਾਂ ਤਰ੍ਹਾਂ ਦੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ ਹਰ ਇੱਕ ਵਿਅਕਤੀ ਇਸ ਬਿੱਲੀ ਨੂੰ ਦੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ

Leave a Reply

Your email address will not be published. Required fields are marked *