ਇਸ ਵੀਰ ਨੇ ਗਾਇਆ ਅਜਿਹਾ ਗੀਤ ਕੇ ਸੁਣਨ ਵਾਲਿਆਂ ਦੀਆਂ ਅੱਖਾਂ ਵਿੱਚ ਆ ਗਏ ਹੰਝੂ

Latest Update

ਅਕਸਰ ਸੋਸ਼ਲ ਮੀਡੀਆ ਤੇ ਅਜਿਹੀਆਂ ਖ਼ਬਰਾਂ ਅਤੇ ਵੀਡਿਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਵਿੱਚ ਕਈ ਨੌਜਵਾਨਾਂ ਦੇ ਵੱਲੋਂ ਆਪਣਾ ਅਜਿਹਾ ਟੈਲੇਂਟ ਵਿਖਾਇਆ ਜਾਂਦਾ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਅਕਸਰ ਹੀ ਸੋਸ਼ਲ ਮੀਡੀਆ ਤੇ ਕਈ ਨੌਜਵਾਨ ਕੁੜੀਆਂ ਮੁੰਡਿਆਂ ਵੱਲੋਂ ਕੁਝ ਨਾ ਕੁਝ ਗਾ ਕੇ ਪੇਸ਼ ਕੀਤਾ ਜਾਂਦਾ ਹੈ ਜਿਸ ਨੂੰ ਲੋਕਾਂ ਦੇ ਦੁਬਾਰਾ ਭਰਵਾਂ ਹੁੰਗਾਰਾ ਦਿੱਤਾ ਜਾਂਦਾ ਹੈ ਅਜਿਹਾ ਹੀ ਇਕ ਹੋਰ ਨੌਜਵਾਨ ਸੋਸ਼ਲ ਮੀਡੀਆ ਦੇ ਉੱਪਰ ਸਾਹਮਣੇ ਆਇਆ ਹੈ ਜਿਸ ਨੇ ਕਿ ਇਕ ਅਜਿਹਾ ਗੀਤ ਗਾਇਆ ਹੈ ਜਿਸ ਨੂੰ ਕਿ ਹਰ ਇੱਕ ਵਿਅਕਤੀ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਜਾ ਰਿਹਾ ਹੈ ਕਿਉਂਕਿ ਇਸ

ਨੌਜਵਾਨ ਨੇ ਆਪਣੇ ਇਸ ਗੀਤ ਦੇ ਵਿੱਚ ਮਾਂ ਬਾਪ ਦੀ ਗੱਲ ਕੀਤੀ ਹੈ ਅਤੇ ਉਹ ਸਾਰੀਆਂ ਗੱਲਾਂ ਨੂੰ ਇਸ ਗਾਣੇ ਦੇ ਵਿੱਚ ਪਰੋ ਦਿੱਤਾ ਹੈ ਜੋ ਕਿ ਮਾਪਿਆ ਨਜ਼ਰ ਨਾਲ ਜੁੜੀਆਂ ਹੁੰਦੀਆਂ ਹਨ ਇਸ ਨੇ ਕਿਹਾ ਹੈ ਕਿ ਤੁਸੀਂ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਜਿੱਤ ਲੱਗਦੇ ਹੋ ਪਰ ਜਿਹੜੀ ਕੁਝ ਤੁਹਾਡੇ ਮਾਪਿਆਂ ਦੇ ਨਾਲ ਤੁਹਾਨੂੰ ਮਿਲਦੀ ਹੈ ਉਹ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ ਇਸ ਗੀਤ ਨੂੰ ਸੁਣ ਕੇ ਬਹੁਤ ਜ਼ਿਆਦਾ ਲੋਕ ਭਾਵੁਕ ਵੀ ਹੋਇਆ ਅਤੇ ਉਨ੍ਹਾਂ ਦੇ ਵੱਲੋਂ ਬਹੁਤ ਸਾਰੇ ਕਮੈਂਟ ਕੀਤੇ ਗਏ ਹਨ ਹਰ ਇਕ ਵਿਅਕਤੀ ਦੇ ਦਿਲ ਨੂੰ ਇਹ ਗੀਤ ਛੋਹ ਜਾਂਦਾ ਹੈ ਕਿਉਂਕਿ ਇਹ ਉਸ ਦੀਆਂ ਭਾਵਨਾਵਾਂ ਦੇ ਨਾਲ ਰਿਹਾ ਗੀਤ ਹੈ ਇਸ ਲਈ ਇਸ ਗੀਤ ਨੂੰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਸਲਾਹਿਆ ਜਾ ਰਿਹਾ

ਹੈ ਤੁਸੀਂ ਵੀ ਇਸ ਗੀਤ ਨੂੰ ਆਪਣੇ ਬਾਜ਼ਾਰ ਕੁਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਕਿਉਂਕਿ ਇਹ ਗੀਤ ਤੁਹਾਡੇ ਵੀ ਕਿਤੇ ਨਾ ਕਿਤੇ ਕਿਸੇ ਯਾਦ ਨਾਲ ਜ਼ਰੂਰ ਜੁੜਿਆ ਹੋਵੇਗਾ ਕਿਉਂਕਿ ਤੁਹਾਡੇ ਮਾਂ ਬਾਪ ਦੀਆਂ ਗੱਲਾਂ ਵੀ ਇੱਛਰੇ ਵਿਚ ਜ਼ਰੂਰ ਕੀਤੀਆਂ ਗਈਆਂ ਹੋਣਗੀਆਂ ਇਸ ਲਈ ਇਸ ਗੀਤ ਨੂੰ ਜ਼ਰੂਰ ਸੁਣੋ ਕਿਉਂਕਿ ਇਹ ਗੀਤ ਕੋਈ ਲੱਚਰਤਾ ਵਾਲਾ ਨਹੀਂ ਹੈ ਇਹ ਗੀਤ ਇਕ ਸੱਭਿਆਚਾਰਕ ਗੀਤ ਹੈ ਜਿਸ ਨੂੰ ਕਿ ਤੁਸੀਂ ਆਪਣੇ ਪਰਿਵਾਰ ਦੇ ਵਿਚ ਬੈਠ ਕੇ ਸੁਣ ਸਕਦੇ ਹੋ

Leave a Reply

Your email address will not be published. Required fields are marked *