ਜੇਲ੍ਹ ਸੁਪਰਡੈਂਟ ਨੇ ਕੈਦੀ ਨੌਜਵਾਨ ਦੇ ਸਰੀਰ ਤੇ ਲਿਖਿਆ ਅੱਤਵਾਦੀ

Latest Update

ਪੰਜਾਬ ਦੇ ਵਿੱਚ ਅਕਸਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਵਿੱਚ ਪੰਜਾਬ ਪੁਲੀਸ ਦੇ ਅਧਿਕਾਰੀਆਂ ਦੇ ਵੱਲੋਂ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਨਾਲ ਬਹੁਤ ਜ਼ਿਆਦਾ ਬੁਰਾ ਵਿਵਹਾਰ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਉਹ ਸਾਰੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੈਦੀਆਂ ਦੀ ਇੰਨੀ ਜ਼ਿਆਦਾ ਕੁੱ ਟ ਮਾਰ ਕੀ ਉਨ੍ਹਾਂ ਦੀ ਮੌਤ ਤਕ ਹੋ ਜਾਂਦੀ ਹੈ ਅਜਿਹਾ ਹੀ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਦੀ ਇਕ ਜੇਲ੍ਹ ਦੇ ਵਿੱਚ ਇੱਕ ਕੈਦੀ ਦੇ ਨਾਲ ਉਥੋਂ ਦੇ ਜੇਲ੍ਹ ਸੁਪਰਡੈਂਟ ਵੱਲੋਂ ਬਹੁਤ ਜ਼ਿਆਦਾ ਬੁਰਾ ਵਿਵਹਾਰ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦੇ ਜੇਲ੍ਹ ਸੁਪਰਡੈਂਟ ਤੇ ਦੁਬਾਰਾ ਇਸ ਕੈਦੀ ਦੀ ਪਿੱਠ ਦੇ ਉੱਪਰ ਗਰਮ

ਸਰੀਆ ਲੈ ਕੇ ਉਸਦੇ ਨਾਲ ਅੱਤਵਾਦੀ ਲਿਖ ਦਿੱਤਾ ਗਿਆ ਹੈ ਇਸ ਦੀ ਜਾਣਕਾਰੀ ਉਸ ਕੈਦੀ ਦੇ ਦੁਆਰਾ ਦਿੱਤੀ ਗਈ ਹੈ ਜਿਸ ਦਾ ਕਹਿਣਾ ਹੈ ਕਿ ਇੱਥੋਂ ਦੇ ਸੁਪਰਡੈਂਟ ਨੇ ਉਸਦੇ ਨਾਲ ਜਾਨਵਰਾਂ ਵਾਲਾ ਵਿਵਹਾਰ ਕੀਤਾ ਹੈ ਇਸ ਲਈ ਉਸ ਸੁਪਰਡੈਂਟ ਨੇ ਆਪਣਾ ਗੁੱਸਾ ਕੱਢਣ ਦੇ ਲਈ ਇਸ ਦੇ ਪਿੱਠ ਦੇ ਉੱਤੇ ਅਤਿਵਾਦੀ ਲਿਖ ਦਿੱਤਾ ਹੈ ਇਸ ਦਾ ਕਹਿਣਾ ਹੈ ਕਿ ਇਸ ਉੱਪਰ ਸੁਪਰਡੈਂਟ ਨੇ ਬਹੁਤਿਆਂ ਦਾ ਅੱਤਿਆਚਾਰ ਕੀਤਾ ਹੈ ਅਤੇ ਉਸਦੀ ਕੁੱ ਟ ਮਾ ਰ ਵੀ ਕੀਤੀ ਗਈ ਹੈ ਹੁਣ ਇਸ ਨੌਜਵਾਨ ਦੁਆਰਾ ਉਸ ਸੁਪਰਡੈਂਟ ਦੇ

ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਸੁਪਰ ਜੇਲ੍ਹ ਸੁਪਰਡੈਂਟ ਦੇ ਖਿਲਾਫ ਪੁਲਸ ਤੇ ਦੁਬਾਰਾ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਅਕਸਰ ਹੀ ਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਦੇ ਵਿੱਚ ਪੰਜਾਬ ਪੁਲੀਸ ਦੇ ਦੁਆਰਾ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਬੁਰਾ ਵਿਵਹਾਰ ਕੀਤਾ ਜਾਂਦਾ ਹੈ ਕਈ ਵਾਰ ਇਨ੍ਹਾਂ ਦੁਆਰਾ ਲੋਕਾਂ ਦੇ ਅੰਗ ਵੀ ਤੋੜ ਦਿੱਤੇ ਜਾਂਦੇ ਹਨ ਹੁਣ ਦੇਖਣਾ ਹੋਵੇਗਾ ਕਿ ਪੁਲਸ ਦੁਆਰਾ ਇਸ ਪੁਲੀਸ ਅਧਿਕਾਰੀ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ

Leave a Reply

Your email address will not be published. Required fields are marked *