ਲੱਖਾ ਸਿਧਾਣਾ ਨੇ ਕਰ ਦਿੱਤਾ ਇਹ ਵੱਡਾ ਐਲਾਨ

ਆਉਣ ਵਾਲੇ ਸਾਲ ਦੇ ਵਿਚ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ ਜਿਸਦੇ ਨਾਲ ਪੰਜਾਬ ਦੇ ਵਿੱਚ ਸਿਆਸਤ ਗਰਮਾਉਂਦੀ ਜਾ ਰਹੀ ਹੈ ਅਤੇ ਬਹੁਤ ਸਾਰੇ ਲੀਡਰਾਂ ਦੇ ਵੱਲੋਂ ਆਪਣੀਆਂ ਪਾਰਟੀਆਂ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਸਾਰੇ ਬਿਆਨ ਜਾਰੀ ਕਰ ਦਿੱਤੇ ਗਏ ਹਨ ਇਨ੍ਹਾਂ ਬਿਆਨਾਂ ਦੇ ਵਿੱਚ ਉਨ੍ਹਾਂ ਦੇ ਵੱਲੋਂ ਬਹੁਤ ਸਾਰੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵੱਡੇ ਵੱਡੇ ਲਾਰੇ ਲਾਏ ਗਏ ਹਨ ਇਸਦੇ ਨਾਲ ਹੀ ਅੱਜ ਗੱਲ ਕਰਦਿਆਂ ਲੱਖਾ ਸਿਧਾਣਾ ਨੇ ਵੀ ਲੀਡਰਾਂ ਨੂੰ ਆਪਣੇ ਘੇਰੇ ਵਿਚ ਲੈ ਲਿਆ ਹੈ ਲੱਖਾ ਸਿਧਾਣਾ ਨੇ ਕਿਹਾ ਹੈ ਕਿ ਜੋ ਵੀ ਪਹਿਲਾਂ ਮੰਤਰੀਆਂ ਦੀ ਸਕਿਓਰਿਟੀ ਗਾਰਡ ਦੀ ਭਰਤੀਆਂ ਦੇ ਲਈ ਕੈਂਡੀਡੇਟ ਰੱਖੇ ਗਏ ਹਨ ਉਹ ਹਰ ਸਿਰਫ਼ ਬਾਹਰਲੇ ਰਾਜਾਂ ਦੇ ਹਨ ਉਨ੍ਹਾਂ ਨੇ ਸਰਕਾਰ ਤੇ

ਸਵਾਲ ਖੜ੍ਹੇ ਕਰਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਕੀ ਉਨ੍ਹਾਂ ਨੂੰ ਪੰਜਾਬੀਆਂ ਤੇ ਭਰੋਸਾ ਨਹੀਂ ਹੀ ਹੈ ਕਿਉਂਕਿ ਲੀਡਰ ਵੋਟਾਂ ਲੈਣ ਲਈ ਵੀ ਪੰਜਾਬੀਆਂ ਦੇ ਕੋਲ ਹੀ ਜਾਂਦੇ ਹਨ ਉਦੋਂ ਉਨ੍ਹਾਂ ਦੀ ਸੁਰੱਖਿਆ ਕੌਣ ਕਰਦਾ ਹੈ ਅਤੇ ਜਦੋਂ ਕਿਸੇ ਵੀ ਨੌਕਰੀ ਦੇ ਲਈ ਭਰਤੀ ਦੀ ਗੱਲ ਆਉਂਦੀ ਹੈ ਤਾਂ ਇਨ੍ਹਾਂ ਲੀਡਰਾਂ ਦੇ ਦੁਆਰਾ ਬਾਹਰਲੇ ਰਾਜਾਂ ਦੇ ਵਿਅਕਤੀਆਂ ਨੂੰ ਭਰਤੀ ਕਰ ਲਿਆ ਜਾਂਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਜਿਹੇ ਸਵਾਲਾਂ ਨੂੰ ਜਿਨ੍ਹਾਂ ਦਾ ਜਵਾਬ ਉਹ ਇਨ੍ਹਾਂ ਲੀਡਰਾਂ ਤੋਂ ਜ਼ਰੂਰ ਲੈ ਕੇ ਰਹਿਣਗੇ ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਜ਼ਰੂਰਤ ਪਈ ਉਹ ਮੰਤਰੀ ਉਪਮੰਤਰੀ ਨੂੰ ਜ਼ਰੂਰ ਘੇਰਨਗੇ ਅਤੇ ਉਨ੍ਹਾਂ ਤੋਂ ਇਨ੍ਹਾਂ ਗੱਲਾਂ ਦੇ ਸਵਾਲ ਜ਼ਰੂਰ ਲੈਣਗੇ ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਇਨ੍ਹਾਂ

ਲੀਡਰਾਂ ਦੁਬਾਰਾ ਸਿਰਫ ਬਿਆਨ ਦੇ ਕੇ ਸਾਰ ਦਿੱਤਾ ਜਾਂਦਾ ਸੀ ਪਰ ਹੁਣ ਉਹ ਸਮਾਂ ਨਹੀਂ ਹੈ ਹੁਣ ਇਨ੍ਹਾਂ ਲੀਡਰਾਂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਲੱਖਾ ਸਧਾਣਾ ਦਾ ਕਹਿਣਾ ਹੈ ਕਿ ਇਨ੍ਹਾਂ ਲਈ ਟਰਾਈ ਦੁਆਰਾ ਪੰਜਾਬ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਦੇ ਕਾਰਨ ਹੀ ਬਹੁਤ ਸਾਰੇ ਨੌਜਵਾਨਾਂ ਨੂੰ ਆਪਣਾ ਪਰਿਵਾਰ ਛੱਡ ਕੇ ਵਿਦੇਸ਼ਾਂ ਵਿੱਚ ਜਾਣਾ ਪੈ ਰਿਹਾ ਹੈ ਜੇਕਰ ਇਹ ਲੀਡਰ ਇੱਥੇ ਹੀ ਹਰ ਨੌਜਵਾਨਾਂ ਨੂੰ ਨੌਕਰੀਆਂ ਦੇ ਦੇਣ ਤਾਂ ਕਿਸੇ ਨੂੰ ਵੀ ਬਾਹਰ ਜਾਣ ਦੀ ਜ਼ਰੂਰਤ ਨਾ ਹੋਵੇੋ

Leave a Reply

Your email address will not be published. Required fields are marked *