ਟਿਕ ਟੌਕ ਅਤੇ ਇੰਸਟਾਗ੍ਰਾਮ ਉਪਰ ਲੱਕ ਮਟਕਾਉਣ ਵਾਲੀਆਂ ਕੁਡ਼ੀਆਂ ਜ਼ਰੂਰ ਵੇਖਣ ਇਸ ਲੜਕੀ ਦੀ ਇਹ ਵੀਡੀਓ

Latest Update

ਅੱਜਕੱਲ੍ਹ ਦੇ ਜ਼ਮਾਨੇ ਵਿੱਚ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਔਰਤਾਂ ਮਰਦਾਂ ਦੇ ਨਾਲੋਂ ਕਿਸੇ ਵੀ ਮੁਕਾਬਲੇ ਵਿੱਚ ਘੱਟ ਨਹੀਂ ਹਨ ਪੰਜਾਬੀ ਔਰਤਾਂ ਦੇ ਵੱਲੋਂ ਅੱਜਕੱਲ੍ਹ ਉਹ ਸਾਰੇ ਹੀ ਕੰਮ ਕੀਤੇ ਜਾਂਦੇ ਹਨ ਜੋ ਕਿ ਪਹਿਲੇ ਜ਼ਮਾਨੇ ਵਿੱਚ ਸਿਰਫ਼ ਮਰਦਾਂ ਦੇ ਲਈ ਕਿਹਾ ਜਾਂਦਾ ਸੀ ਕਿ ਇਹ ਕੰਮ ਸਿਰਫ਼ ਮਰਦ ਹੀ ਕਰ ਸਕਦੇ ਹਨ ਪਰ ਅੱਜਕੱਲ੍ਹ ਦੇ ਜ਼ਮਾਨੇ ਭਾਰਤ ਵਿਚ ਹਰ ਇਕ ਔਰਤਾਂ ਵੱਲੋਂ ਮਰਦਾਂ ਵਾਲੇ ਕੰਮ ਵੀ ਕੀਤੇ ਜਾ ਰਹੇ ਹਨ ਅਜਿਹਾ ਹੀ ਮਾਮਲਾ ਖੁਰਦ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇਕ ਲੜਕੀ ਜਿਸਦਾ ਨਾਮ ਸੀਮਾ ਰਾਣੀ ਹੈ ਉਹ ਰਾਜ ਮਿਸਤਰੀ ਦਾ ਕੰਮ ਕਰਦੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਸੀਮਾ ਰਾਣੀ ਦੀ ਉਮਰ ਜਦੋਂ ਸਤਾਰਾਂ ਸਾਲ ਦੀ

ਸੀ ਤਾਂ ਇਹ ਉਦੋਂ ਤੋਂ ਇਕ ਠੇਕੇਦਾਰ ਦੇ ਨਾਲ ਕੰਮ ਕਰ ਰਹੀ ਹੈ।ਸੀਮਾ ਰਾਣੀ ਦੇ ਦੱਸਣ ਅਨੁਸਾਰ ਉਸ ਦੇ ਮਾਤਾ ਪਿਤਾ ਇਸ ਸਬੰਧੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਤਿੰਨ ਭੈਣ ਭਰਾ ਹਨ ਉਸ ਨੇ ਆਪਣੇ ਘਰ ਦਾ ਖਰਚਾ ਚਲਾਉਣ ਦੇ ਲਈ ਇਸ ਕੰਮਕਾਰ ਨੂੰ ਚੁਣਿਆ ਸੀਮਾ ਰਾਣੀ ਦਾ ਦੱਸਣਾ ਹੈ ਕਿ ਪਹਿਲਾਂ ਉਹ ਮਜ਼ਦੂਰੀ ਕਰਨ ਦੇ ਲਈ ਇਸ ਠੇਕੇਦਾਰ ਦੇ ਕੰਮ ਕਰਨ ਦੇ ਲਈ ਆਈ ਸੀ ਅਤੇ ਹੌਲੀ ਹੌਲੀ ਉਹ ਇਨ੍ਹਾਂ ਸਾਰੇ ਹੀ ਮਿਸਤਰੀ ਨੂੰ ਦੇਖਦੇ ਦੇਖਦੇ ਇਹ ਸਾਰਾ ਕੰਮ ਸਿੱਖ ਗਈ ਅਤੇ ਉਸ ਦਾ

ਦੱਸਣਾ ਹੈ ਕਿ ਉਸ ਨੇ ਆਪਣੀ ਭੈਣ ਦਾ ਵਿਆਹ ਵੀ ਕਰ ਦਿੱਤਾ ਹੈ।ਸੀਮਾ ਰਾਣੀ ਦੇ ਠੇਕੇਦਾਰ ਤੇ ਦਰਸਾਉਣ ਸਾਰੇ ਛੋਟੇ ਜੁੜੀਆਂ ਦੋਨੋਂ ਭੈਣਾਂ ਉਨ੍ਹਾਂ ਦੇ ਕੋਲ ਕੰਮਕਾਰ ਪਾਈਆਂ ਸਨ ਅਤੇ ਪਹਿਲਾਂ ਉਹ ਵੀਹ ਰੁਪਏ ਅਤੇ ਪੰਜਾਹ ਰੁਪਏ ਉੱਪਰ ਇਨ੍ਹਾਂ ਕੋਲ ਕੰਮ ਕਰਦੇ ਸਨ ਅਤੇ ਹੌਲੀ ਹੌਲੀ ਇਹ ਸਾਰਾ ਹੀ ਕੰਮ ਸਿੱਖ ਗਈ ਥਾਣਾ ਸੀਮਾ ਰਾਣੀ ਵੱਲੋਂ ਸਾਰੀਆਂ ਹੀ ਰਾਜ ਮਿਸਤਰੀ ਵਾਲੇ ਕੰਮ ਕੀਤੇ ਜਾ ਰਹੇ ਹਨ ਅਤੇ ਹੁਣ ਅੱਜ ਦੀਆਂ ਸਾਰੀਆਂ ਹੀ ਔਰਤਾਂ ਦੇ ਲਈ ਇਕ ਮਿਸਾਲ ਬਣ ਰਹੀ ਹੈ ਜੋ ਕਿ ਆਪਣੇ ਆਪ ਨੂੰ ਮਰਦਾਂ ਦੇ ਨਾਲੋਂ ਹਮੇਸ਼ਾ ਘੱਟ ਸਮਝਦੀਆਂ ਹਨ

Leave a Reply

Your email address will not be published. Required fields are marked *