ਕਿਸਾਨਾਂ ਨੇ ਘੇਰਿਆ ਦੁਸ਼ਿਅੰਤ ਚੌਟਾਲਾ,ਵੇਖੋ ਕਿਵੇਂ ਕੀਤਾ ਜ਼ਬਰਦਸਤ ਵਿਰੋਧ

Latest Update

ਪਿਛਲੇ ਇਕ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਖਿਲਾਫ਼ ਤਿੱਨ ਤੇਤੀ ਕਾਲੇ ਕਾਨੂੰਨ ਪਾਸ ਕੀਤੇ ਹਨ ਜਿਨ੍ਹਾਂ ਦਾ ਵਿਰੋਧ ਕਰਨ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚੇ ਹੋਏ ਹਨ ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਇਹ ਬਿੱਲ ਪਾਸ ਹੋ ਜਾਣ ਤਾਂ ਉਨ੍ਹਾਂ ਦੀ ਜ਼ਮੀਨ ਉਨ੍ਹਾਂ ਤੋਂ ਖੋਹ ਲਈ ਜਾਵੇਗੀ ਅਤੇ ਉਨ੍ਹਾਂ ਨੂੰ ਆਪਣੀ ਹੀ ਜ਼ਮੀਨ ਦੇ ਬੱਚਾ ਨੌਕਰ ਬਣਾ ਰੱਖ ਕੇ ਰੱਖ ਦਿੱਤਾ ਜਾਵੇਗਾ।ਪਰ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਸਾਰੇ ਹੀ ਬਿਲ ਕਿਸਾਨਾਂ ਦੇ ਹੱਕ ਦੇ ਲਈ ਹਨ ਅਤੇ ਇਨ੍ਹਾਂ ਬਿਲਾਂ ਦੇ ਨਾਲ ਉਨ੍ਹਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ।ਇਸ ਦੇ ਨਾਲ ਹੀ ਕਿਸਾਨਾਂ ਦੇ ਵੱਲੋਂ ਦਿੱਲੀ ਦੀ ਸਰਹੱਦ ਤੋਂ ਬਿਨਾਂ ਵੀ ਸਾਰੇ ਹੀ ਰਾਜਾਂ

ਦੇ ਵਿੱਚ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਵੀ ਭਾਜਪਾ ਦਾ ਕੋਈ ਵੀ ਨੇਤਾ ਆਪਣੀ ਕੋਈ ਵੀ ਮੀਟਿੰਗ ਕਰਨਗੇ ਲਈ ਪਹੁੰਚਦਾ ਹੈ ਉਸ ਤੋਂ ਪਹਿਲਾਂ ਕਿਸਾਨ ਉੱਥੇ ਪਹੁੰਚ ਜਾਂਦੇ ਹਨ ਅਤੇ ਕਿਸਾਨਾਂ ਵੱਲੋਂ ਸਾਰੇ ਹੀ ਭਾਜਪਾ ਲੀਡਰਾਂ ਦਾ ਸਖ਼ਤ ਵਿਰੋਧ ਕੀਤਾ ਜਾਂਦਾ ਹੈ ਅਜਿਹਾ ਹੀ ਮਾਮਲਾ ਅੱਜ ਸਾਹਮਣੇ ਆਇਆ ਹੈ ਹਰਿਆਣਾ ਦੇ ਵਿੱਚ ਜਿਥੇ ਕਿ ਭਾਜਪਾ ਦੇ ਇਕ ਨੇਤਾ ਦੁਸ਼ਯੰਤ ਚੌਟਾਲਾ ਆਪਣੇ ਪਾਰਟੀ ਲੀਡਰਾਂ ਦੇ ਨਾਲ ਇਕ ਮੀਟਿੰਗ ਕਰਨ ਦੇ ਲਈ ਪਹੁੰਚੇ ਸਨ ਜਦੋਂ ਹੀ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਸਾਰੇ ਹੀ ਕਿਸਾਨ ਝੰਡੇ ਲੈ ਕੇ ਦੁਸ਼ਯੰਤ ਚੌਟਾਲਾ ਦਾ ਵਿਰੋਧ ਕਰਨ ਦੇ ਲਈ ਉੱਥੇ ਪਹੁੰਚ ਗਏ ਜਿਵੇਂ ਹੀ ਕਿਸਾਨ ਚੌਟਾਲਾ ਦਾ ਵਿਰੋਧ ਕਰਨ ਦੇ ਲਈ ਉਨ੍ਹਾਂ ਦੀ ਮੀਟਿੰਗ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਪੁਲਸ ਫੋਰਸ ਨੂੰ ਬੁਲਾਉਣਾ ਪਿਆ ਪੁਲੀਸ ਪੋਰਸ ਨੇ ਕਿਸਾਨਾਂ ਨੂੰ ਚੌਟਾਲਾ ਦੇ ਨੇੜੇ ਨਹੀਂ ਜਾਣ ਦਿੱਤਾ ਅਤੇ ਚੌਟਾਲਾ ਜਲਦੀ ਤੋਂ ਜਲਦੀ ਉਸ ਜਗ੍ਹਾ ਤੋਂ ਰਵਾਨਾ ਹੋ ਗਏ ਕਿਉਂਕਿ ਕਿਸਾਨਾਂ ਦੁਆਰਾ ਬਹੁਤ ਜ਼ਿਆਦਾ ਸਖ਼ਤ

ਵਿਰੋਧ ਕੀਤਾ ਜਾ ਰਿਹਾ ਸੀ ਜੇਕਰ ਚੌਟਾਲਾ ਉਸ ਜਗ੍ਹਾ ਤੇ ਜ਼ਿਆਦਾ ਟਾਈਮ ਰਹਿੰਦੇ ਸਨ ਤਾਂ ਸਥਿਤੀ ਦਾ ਤਨਾਅਪੂਰਨ ਹੋਣ ਦਾ ਡਰ ਸੀ ਇਸ ਲਈ ਚੌਟਾਲਾ ਜਲਦ ਤੋਂ ਜਲਦ ਉਸ ਜਗ੍ਹਾ ਤੋਂ ਰਵਾਨਾ ਹੋ ਗਏ ਇਸ ਦੇ ਨਾਲ ਇਹ ਵੀ ਗੱਲ ਸਾਫ਼ ਹੋ ਗਈ ਹੈ ਕਿ ਜਿੱਥੇ ਵੀ ਭਾਜਪਾ ਦਾ ਕੋਈ ਵੀ ਲੀਡਰ ਪਹੁੰਚੇਗਾ ਕਿਸਾਨ ਉਸ ਨਾਲੋਂ ਪਹਿਲਾਂ ਉੱਥੇ ਪਹੁੰਚ ਜਾਂਦੇ ਹਨ ਅਤੇ ਹਰ ਇੱਕ ਜਗ੍ਹਾ ਤੇ ਕਿਸਾਨਾਂ ਵੱਲੋਂ ਭਾਜਪਾ ਦੇ ਹਰੇਕ ਲੀਡਰ ਦਾ ਸਖ਼ਤ ਵਿਰੋਧ ਹੋ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣਾ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸਾਨਾਂ ਵੱਲੋਂ ਭਾਜਪਾ ਦੇ ਨਾਲ ਕੀ ਸਲੂਕ ਕੀਤਾ ਜਾਂਦਾ ਹੈ

Leave a Reply

Your email address will not be published. Required fields are marked *