ਜ਼ਮੀਨੀ ਵਿਵਾਦ ਦੇ ਚਲਦਿਆਂ ਦੋ ਸਕੇ ਭਰਾਵਾਂ ਦਾ ਗੋ ਲੀ ਆਂ ਮਾਰ ਕੇ ਕ ਤ ਲ

Latest Update

ਆਏ ਦਿਨ ਪੰਜਾਬ ਦੇ ਪਿੱਛੇ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਖ਼ਬਰਾਂ ਦੇ ਵਿਚ ਕੁਝ ਅਜਿਹਾ ਦਿਖਾਇਆ ਜਾਂਦਾ ਹੈ ਜਿਸ ਨੂੰ ਵੇਖ ਕੇ ਹਰ ਇੱਕ ਵਿਅਕਤੀ ਦੇ ਹੋਸ਼ ਉੱਡ ਜਾਂਦੇ ਹਨ ਅੱਜਕੱਲ੍ਹ ਪੰਜਾਬ ਦੇ ਵਿੱਚ ਅਜਿਹੀਆਂ ਖ਼ਬਰਾਂ ਬਹੁਤ ਜ਼ਿਆਦਾ ਆਉਣ ਲੱਗੀਆਂ ਹਨ ਜਿਥੇ ਵਿੱਤ ਕੇ ਜ਼ਮੀਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਵੱਡੇ ਵੱਡੇ ਇਕਬਾਲ ਹੋ ਜਾਂਦੇ ਹਨ ਇਨ੍ਹਾਂ ਜ਼ਮੀਨਾਂ ਦੇ ਨਾਲ ਚੱਲਦੇ ਵਿਵਾਦਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਇੱਕ ਦੂਜੇ ਦੀ ਜਾਨ ਵੀ ਲੈ ਲਈ ਜਾਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਜ਼ਮੀਨਾਂ

ਇਹ ਸਭ ਕੁਝ ਮੰਨੀਆਂ ਜਾਂਦੀਆਂ ਹਨ ਇਸ ਲਈ ਇਨ੍ਹਾਂ ਜ਼ਮੀਨਾਂ ਦੀ ਕੀਮਤ ਹੁਣ ਇਨਸਾਨਾਂ ਦੀ ਜਾਨ ਨਾਲੋਂ ਵੱਧ ਹੋ ਗਈ ਹੈ ਅਤੇ ਲੋਕਾਂ ਦੁਆਰਾ ਇਨ੍ਹਾਂ ਜ਼ਮੀਨਾਂ ਦੇ ਥੋੜ੍ਹੇ ਜਿਹੇ ਟੁਕੜੇ ਦੇ ਲਈ ਇੱਕ ਦੂਜੇ ਦੀ ਜਾਣ ਤੱਕ ਲੈ ਲਈ ਜਾਂਦੀ ਹੈ ਅਜਿਹਾ ਹੀ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਸਕੇ ਭਰਾਵਾਂ ਦੀ ਮੌ ਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਝਗੜਾ ਚੱਲ ਰਿਹਾ ਸੀ ਅਤੇ ਦੇਖਦਿਆਂ ਹੀ ਦੇਖਦਿਆਂ ਇਹ ਝਗੜਾ ਇੰਨਾ ਜ਼ਿਆਦਾ ਵਧ ਗਿਆ ਕਿ ਇਨ੍ਹਾਂ ਦੋਹੇਂ ਦੋਵੇਂ ਧਿਰਾਂ ਦੇ ਵਿੱਚ ਆਹਮੋ

ਸਾਹਮਣੇ ਹੋ ਕੇ ਗੋ ਲੀ ਆਂ ਚੱਲਣ ਲੱਗੀਆਂ ਅਤੇ ਜਦੋਂ ਗੋ ਲੀ ਬਾਰੀ ਹੋਈ ਇਸ ਝੜਪਦੇ ਪੇਚਾ ਦੋ ਸਕੇ ਭਰਾਵਾਂ ਦੇ ਜਾ ਕੇ ਗੋ ਲੀ ਆਂ ਲੱਗੀਆਂ ਜਿਨ੍ਹਾਂ ਦੀ ਕਿ ਮੌਕੇ ਉਪਰ ਹੀ ਮੌਤ ਹੋ ਗਈ ਹੁਣ ਇਨ੍ਹਾਂ ਦੋਵੇਂ ਭਰਾਵਾਂ ਦੇ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇਸ ਬਜ਼ੁਰਗ ਦੇ ਦੋ ਹੀ ਪੁੱਤਰ ਸਨ ਜੋ ਕਿ ਦੋਵੇਂ ਹੀ ਇਕੱਠਿਆਂ ਹੀ ਮਾਰੇ ਗਏ ਅਤੇ ਹੁਣ ਇਹ ਮਾਮਲਾ ਪੁਲਸ ਦੇ ਕੋਲ ਜਾ ਪਹੁੰਚਿਆ ਹੈ ਅਤੇ ਪੁਲੀਸ ਦੁਆਰਾ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜੋ ਵੀ ਸਚਾਈ ਉਨ੍ਹਾਂ ਦੇ ਸਾਹਮਣੇ ਆਵੇਗੀ ਉਸ ਦੇ ਆਧਾਰ ਤੇ ਅੱਗੇ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published. Required fields are marked *