ਡਿਲਵਰੀ ਤੋਂ ਬਾਅਦ ਨੌਜਵਾਨਾਂ ਨੇ ਲੇਡੀ ਡਾਕਟਰ ਤੋਂ ਰੱਖੀ ਅਜਿਹੀ ਘਟੀਆ ਮੰਗ

Latest Update

ਪੰਜਾਬ ਦੇ ਵਿੱਚ ਆਏ ਦੇਣਾ ਬਦਮਾਸ਼ਾਂ ਦੇ ਵੱਲੋਂ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦੇ ਕਾਰਨ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕਿਆ ਹੈ ਅਤੇ ਆਏ ਦਿਨ ਹੀ ਇਨ੍ਹਾਂ ਬਦਮਾਸ਼ਾਂ ਵੱਲੋਂ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਲੈ ਲਈ ਜਾਂਦੀ ਹੈ ਹੁਣ ਪੰਜਾਬ ਦੇ ਵਿੱਚ ਇਕੱਲਾ ਵਿਅਕਤੀ ਘਰ ਤੋਂ ਬਾਹਰ ਆਉਣ ਲੱਗਿਆ ਵੀ ਬਹੁਤ ਵਾਰ ਸੋਚਦਾ ਹੈ ਕਿਉਂਕਿ ਪੰਜਾਬ ਦਾ ਮਾਹੌਲ ਇੰਨਾ ਜ਼ਿਆਦਾ ਤਣਾਓ ਚੁੱਕਿਆ ਹੈ ਕਿ ਹਰ ਇਕ ਵਿਅਕਤੀ ਨੂੰ ਡਰ ਲੱਗਾ ਰਹਿੰਦਾ ਹੈ ਕਿ ਕਿਸੇ ਨਾ ਕਿਸੇ ਪਾਸੇ ਕੋਈ ਨਾ ਕੋਈ ਬਦਮਾਸ਼ ਉਸ ਵੇ ਨਾਲ ਲੁੱਟਪਾਟ ਕਰ ਲਵੇਗਾ ਇਸ ਤੋਂ ਇਲਾਵਾ ਅੱਜਕੱਲ੍ਹ ਬਦਮਾਸ਼ਾਂ ਦੇ ਹੌਂਸਲੇ ਇੰਨੇ ਵਧ ਗਏ ਹਨ ਕਿ

ਉਹ ਅਸਾਸਾ ਵੀ ਰਚ ਰਹੇ ਹਨ ਅਤੇ ਉਨ੍ਹਾਂ ਦੁਆਰਾ ਅਜਿਹੇ ਕਾਰਨਾਮੇ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਦੇ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਉਹਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਫਿਰਨਾ ਵਿਅਕਤੀਆਂ ਦੇ ਵੱਲੋਂ ਰਲ ਕੇ ਇਕ ਲੇਡੀ ਡਾਕਟਰ ਦੇ ਨਾਲ ਇੱਕ ਬੜੀ ਸ਼ਰਮਨਾਕ ਹਰਕਤ ਕੀਤੀ ਗਈ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਦੁਬਈ ਤੋਂ ਇੱਕ ਵਿਅਕਤੀ ਦੁਆਰਾ ਇਸ ਲੇਡੀ ਡਾਕਟਰ ਨੂੰ ਫੋਨ ਲਗਾਇਆ ਜਾ ਰਿਹਾ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਜੇਕਰ ਇਸ ਔਰਤ ਨੇ ਇਨ੍ਹਾਂ ਮੁਲਜ਼ਮਾਂ ਨੂੰ ਪੰਜਾਹ ਲੱਖ ਰੁਪਏ ਨਾ ਦਿੱਤੇ ਤਾਂ ਇਨ੍ਹਾਂ ਦੁਬਾਰਾ ਇਸ ਲੇਡੀ ਡਾਕਟਰ ਦੇ ਬੱਚਿਆਂ ਨੂੰ ਮਾਰ ਦਿੱਤਾ ਜਾਵੇਗਾ ਇਹ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਵਿੱਚੋਂ ਇੱਕ ਬੂਟਾ ਸਿੰਘ ਜੋ ਵਿਅਕਤੀ ਹੈ ਦੇ ਬੱਚਿਆਂ ਦੀ ਡਿਲਿਵਰੀ ਵੀ ਇਸ ਲੇਡੀ ਡਾਕਟਰ ਦੁਬਾਰਾ ਹੀ ਕੀਤੀ ਗਈ ਸੀ ਪਰ ਜਦੋਂ ਇਨ੍ਹਾਂ ਦੁਆਰਾ ਇਕ ਲੇਡੀ ਡਾਕਟਰ ਨੂੰ ਧਮਕੀ ਦਿੱਤੀ ਗਈ ਤਾਂ ਇਸ ਲੇਡੀ

ਡਾਕਟਰ ਨੇ ਹਿੰਮਤ ਕਰਕੇ ਸਾਰੀ ਘਟਨਾ ਪੁੱਤ ਨੂੰ ਦਾਤੀ ਅਤੇ ਜਦੋਂ ਪੁਲਸ ਨੇ ਇਸ ਮਾਮਲੇ ਦੀ ਛਾਣਬੀਣ ਕੀਤੀ ਤਾਂ ਪੁਲੀਸ ਦੁਆਰਾ ਤਿੰਨ ਵਿਅਕਤੀਅਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਇਨ੍ਹਾਂ ਮੁਲਜ਼ਮਾਂ ਦਾ ਇੱਕ ਦੋਸਤ ਦੁਬਈ ਦੇ ਵਿਚ ਕੰਮ ਕਰ ਰਿਹਾ ਹੈ ਜਿਨ੍ਹਾਂ ਦੇ ਦੁਬਾਰਾ ਇਹ ਸਾਰੀ ਸਾਜ਼ਿਸ਼ ਰਚੀ ਗਈ ਸੀ ਹੁਣ ਇਨ੍ਹਾਂ ਮੁਲਜ਼ਮਾਂ ਨੂੰ ਪੁਲੀਸ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published. Required fields are marked *