ਸਾਡੇ ਦੇਸ਼ ਦੇ ਵਿਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਦੇ ਕਾਰਨ ਸਾਰੇ ਹੀ ਲੋਕ ਆਪਣੀਆਂ ਤਿਉਹਾਰਾਂ ਦੀਆਂ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਹਨ ਪਰ ਇਸ ਦੇ ਨਾਲ ਨਾਲ ਹੀ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਦੇ ਨਾਲ ਲੋਕਾਂ ਦੀਆਂ ਖ਼ੁਸ਼ੀਆਂ ਪਲਾਂ ਦੇ ਵਿੱਚ ਗ਼ਮੀਆਂ ਵਿੱਚ ਬਦਲ ਜਾਂਦੀਆਂ ਹਨ ਕਿਉਂਕਿ ਬਹੁਤ ਸਾਰੇ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ ਇਸ ਲਈ ਦੀਵਾਲੀ ਦਾ ਤਿਉਹਾਰ ਨੇੜੇ ਆਉਣ ਦੇ ਕਾਰਨ ਬਹੁਤ ਸਾਰੇ ਆਏ ਦੇਣਾ ਅਜਿਹੀ ਖ਼ਬਰ ਸਾਹਮਣੇ ਆਉਂਦੀ ਹੈ ਜਿਸਦੇ ਕਾਰਨ ਬਹੁਤ ਸਾਰੇ ਜਗ੍ਹਾ ਦੇ ਉੱਪਰ ਅੱਗ ਲੱਗ ਗਈ ਹੈ ਅਤੇ ਬਹੁਤ ਹੀ ਭਾਰੀ
ਮੁਸ਼ੱਕਤ ਤੋਂ ਬਾਅਦ ਇਨ੍ਹਾਂ ਜਗ੍ਹਾ ਤੋਂ ਅੱਗ ਨੂੰ ਬੁਝਾਇਆ ਗਿਆ ਹੈ ਅਜਿਹਾ ਹੀ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਲੱਕੜ ਮੰਡੀ ਦੇ ਵਿੱਚ ਇੱਕ ਗੋਦਾਮ ਦੇ ਵਿਚ ਅੱਗ ਲੱਗਣ ਦਾ ਸਮਾਚਾਰ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਇੱਕ ਪਟਿਆਲਾ ਦੇ ਲੱਕੜ ਮੰਡੀ ਦੇ ਇੱਕ ਪਲਾਸਟਿਕ ਦੇ ਗੋਦਾਮ ਚ ਅਚਾਨਕ ਅੱਗ ਲੱਗ ਗਈ ਇਹ ਅੱਗ ਇੰਨੀ ਭਿਆਨਕ ਸੀ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਨੂੰ ਬੁਝਾਉਣ ਦੇ ਲਈ
ਫਾਇਰ ਬ੍ਰਿਗੇਡ ਦੀਆਂ ਵੀਹ ਗੱਡੀਆਂ ਮੰਗਾਈਆਂ ਗਈਆਂ ਹਨ ਅਤੇ ਹਾਲੇ ਤਕ ਇਸ ਅੱਗ ਦੇ ਉੱਪਰ ਕਾਬੂ ਨਹੀਂ ਪਾਇਆ ਗਿਆ ਹੈ ਹੁਣ ਫਾਇਰ ਬ੍ਰਿਗੇਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਇਸ ਅੱਗ ਨੂੰ ਬੁਝਾਇਆ ਜਾ ਸਕੇ ਅਤੇ ਇਸ ਗੁਦਾਮ ਦਾ ਵੱਧ ਤੋਂ ਵੱਧ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਪਰ ਦੱਸਿਆ ਜਾ ਰਿਹਾ ਹੈ ਕਿ ਹੁਣ ਤਾਂ ਕਈ ਤੋਂ ਇਕਦਮ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਜਿਸਦੇ ਨਾਲ ਕੇਸ ਦੇ ਮਾਲਕ ਨੂੰ ਬਹੁਤ ਭਾਰੀ ਆਰਥਿਕ ਮੰਦੀ ਦੇ ਨਾਲ ਗੁਜ਼ਰਨਾ ਪੈ ਸਕਦਾ ਹੈ