ਦੇਸ਼ ਦੇ ਵਿਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਨਵੰਬਰ ਮਹੀਨੇ ਦੇ ਵਿੱਚ ਬਹੁਤ ਸਾਰੇ ਤਿਉਹਾਰ ਆ ਰਹੇ ਹਨ ਜਿਸਦੇ ਕਾਰਨ ਬਹੁਤ ਸਾਰੀਆਂ ਸੁੱਟੀਆਂ ਇਸ ਮਹੀਨੇ ਦੇ ਵਿੱਚ ਆ ਰਹੀਆਂ ਹਨ ਇਸ ਲਈ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਜੋ ਵੀ ਬੈਂਕਾਂ ਦੇ ਨਾਲ ਕੰਮ ਹਨ ਉਹ ਜਲਦੀ ਤੋਂ ਜਲਦੀ ਨਿਬੇੜ ਲੈ ਜਾਣ ਕਿਉਂਕਿ ਇਸ ਮਹੀਨੇ ਦੇ ਵਿਚ ਕੁੱਲ ਸਤਾਰਾਂ ਛੁੱਟੀਆਂ ਆ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਕੀ ਹਫ਼ਤਾਵਾਰੀ ਛੁੱਟੀਆਂ ਵੀ ਸ਼ਾਮਲ ਹਨ ਅਤੇ ਇਨ੍ਹਾਂ ਛੁੱਟੀਆਂ ਦੇ ਕਾਰਨ ਕੁੱਲ ਸਤਾਰਾਂ ਦਿਨ ਸਾਰੇ ਹੀ ਦੇਸ਼ ਦੇ ਵਿੱਚ ਬੈਂਕਾਂ ਬੰਦ ਰਹਿਣਗੀਆਂ
ਐੱਸ ਬੀ ਆਈ ਬੈਂਕ ਵੱਲੋਂ ਇਨ੍ਹਾਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਅਤੇ ਕਿਹਾ ਗਿਆ ਹੈ ਕਿ ਜਿਸ ਵੀ ਵਿਅਕਤੀ ਨੇ ਅਾਪਣੇ ਬੈਂਕਾਂ ਦੇ ਨਾਜ਼ੁਕ ਹੋਏ ਕੰਮ ਕਰਵਾਉਣੇ ਹਨ ਉਹ ਜਲਦ ਤੋਂ ਜਲਦ ਹੀ ਕਰਵਾ ਸਕਦੇ ਹਨ ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਕੁਝ ਬੈਂਕਾਂ ਇਨ੍ਹਾਂ ਦਿਲਾਂ ਦੇ ਵਿੱਚ ਪੂਰੇ ਦਿਨ ਲਈ ਹੀ ਬੰਦ ਰਹਿਣਗੀਆਂ ਹੁਣ ਸਾਰੇ ਹੀ ਲੋਕਾਂ ਨੂੰ ਇਸ ਗੱਲ ਦੀ ਸੂਚਨਾ ਦਿੱਤੀ
ਜਾ ਰਹੀ ਹੈ ਕਿ ਉਨ੍ਹਾਂ ਵੱਲੋਂ ਜੋ ਵੀ ਬੈਂਕਾਂ ਦੇ ਕੰਮ ਰਹਿੰਦੇ ਹਨ ਉਹ ਜਲਦੀ ਤੋਂ ਜਲਦੀ ਕਰਵਾ ਲਏ ਜਾਣਾ ਕਿਉਂਕਿ ਜੇਕਰ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਨੇ ਕੰਮ ਨਾ ਕਰਵਾਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਨ੍ਹਾਂ ਦੇ ਕੰਮ ਰਹਿ ਜਾਣਗੇ ਅਤੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਨ੍ਹਾਂ ਸੂਬਿਆਂ ਦੇ ਐਲਾਨ ਦੇ ਨਾਲ ਬੈਂਕ ਕਰਮਚਾਰੀਆਂ ਦੇ ਚਿਹਰੇ ਉਪਰ ਖੁਸ਼ੀ ਦਾ ਮਾਹੌਲ ਦੇਖਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਕਾਫੀ ਦਿਨ ਮਨਾਉਣ ਦੀ ਟਾਈਮ ਮਿਲ ਜਾਵੇਗਾ