ਹੁਣੇ ਹੁਣੇ ਇਕੋ ਪਿੰਡ ਦੇ ਗਿਆਰਾਂ ਲੋਕਾਂ ਦੀ ਇਕੱਠਿਆਂ ਹੋਈ ਮੌ ਤ

Latest Update

ਭਾਰਤ ਦੇ ਵਿਚ ਹੋਣਾ ਤਿਉਹਾਰਾਂ ਦਾ ਮਾਹੌਲ ਚੱਲ ਰਿਹਾ ਹੈ ਅਤੇ ਦੀਵਾਲੀ ਆਉਣ ਵਾਲੀ ਹੈ ਜਿਸ ਦੇ ਕਾਰਨ ਬਾਜ਼ਾਰਾਂ ਦੇ ਵਿਚ ਬਹੁਤ ਹੀ ਰੌਣਕ ਵੇਖੀ ਜਾ ਰਹੀ ਹੈ ਅਤੇ ਹਰ ਇਕ ਵਿਅਕਤੀ ਦੇ ਵੱਲੋਂ ਆਪਣੇ ਲਈ ਤਰ੍ਹਾਂ ਤਰ੍ਹਾਂ ਦੇ ਸਾਮਾਨ ਖਰੀਦੇ ਜਾ ਰਹੇ ਹਨ ਅਤੇ ਹਰ ਇੱਕ ਵਿਅਕਤੀ ਆਪਣੇ ਪਰਿਵਾਰ ਦੇ ਨਾਲ ਇਨ੍ਹਾਂ ਦੇਹਾਂ ਨੂੰ ਮਨਾਉਣਾ ਚਾਹੁੰਦਾ ਹੈ ਪਰ ਇਸ ਦੇ ਨਾਲ ਹੀ ਬਹੁਤ ਸਾਰੇ ਸੜਕ ਹਾਦਸਿਆਂ ਦੇ ਕਾਰਨ ਬਹੁਤ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਮਾਤਮ ਪਸਰ ਜਾਂਦਾ ਹੈ ਕਿਉਂਕਿ ਇਨ੍ਹਾਂ ਸੜਕ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਬਹੁਤ ਲੋਕ ਆਪਣੀ ਜਾਨ ਗਵਾ ਬੈਠਦੇ ਹਨ

ਅਜਿਹਾ ਹੀ ਮਾਮਲਾ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ੦ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਬਸ ਜਿਸ ਦੇ ਵਿੱਚ ਪੱਚੀ ਲੋਕ ਸਵਾਰ ਹੋ ਕੇ ਜਾ ਰਹੇ ਸਨ ਜਦੋਂ ਹੀ ਇਹ ਬਾਤ ਦੇਹਰਾਦੂਨ ਦੇ ਕੋਲ ਪੁੱਜੀ ਤਾਂ ਇਹ ਬੱਸ ਇੱਕ ਖਾਈ ਦੇ ਵਿਚ ਜਾ ਡਿੱਗੀ ਜਿਸ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਗਿਆਰਾਂ ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਨੇੜੇ ਦੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਇਸ ਹਾਦਸਾ ਇੰਨਾ ਭਿਆਨਕ ਸੀ

ਕਿ ਇੱਥੇ ਮੌਕੇ ਉੱਪਰ ਹੀ ਗਿਆਰਾਂ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬਾਕੀ ਲੋਕ ਗੰਭੀਰ ਹਾਲਤ ਵਿੱਚ ਜ਼ਖ਼ਮੀ ਹਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਮਰੇ ਅਤੇ ਜ਼ਖ਼ਮੀ ਲੋਕਾਂ ਦੇ ਲਈ ਸਰਕਾਰਾਂ ਵੱਲੋਂ ਹੀ ਕੀਤਾ ਜਾਂਦਾ ਹੈ ਕਿਉਂਕਿ ਇਹ ਲੋਕ ਕਿਸੇ ਨਾ ਕਿਸੇ ਕੰਮ ਦੇ ਲਈ ਆਪਣੇ ਘਰਾਂ ਵਿੱਚੋਂ ਨਿਕਲੇ ਸਨ ਪਰ ਇਸ ਦਰਦਨਾਕ ਘਟਨਾ ਨੇ ਇਨ੍ਹਾਂ ਦੀ ਜਾਨ ਲੈ ਲਈ

Leave a Reply

Your email address will not be published. Required fields are marked *