ਦੀਵਾਲੀ ਦੇ ਉਪਰ ਪਟਾਖੇ ਚਲਾਉਣ ਵਾਲੇ ਹੋ ਜਾਓ ਸਾਵਧਾਨ ਨਹੀਂ ਪਵੇਗਾ ਪਛਤਾਉਣਾ

Latest Update

ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਅਤੇ ਲੋਕਾਂ ਦੁਆਰਾ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਬਾਜ਼ਾਰਾਂ ਦੇ ਵਿੱਚ ਬਹੁਤ ਸਾਰੀ ਭੀੜ ਲੱਗ ਚੁੱਕੀ ਹੈ ਅਤੇ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਹਰ ਇੱਕ ਬੱਚੀਆਂ ਦੁਬਾਰਾ ਵੀ ਪਟਾਖੇ ਚਲਾਏ ਜਾ ਰਹੇ ਹਨ ਪਰ ਕਈ ਬਾਰੇ ਇਨ੍ਹਾਂ ਪਟਾਕਿਆਂ ਦੇ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਕੋਈ ਵੀ ਵਿਅਕਤੀ ਆਪਣੀ ਸਾਰੀ ਉਮਰ ਨਹੀਂ ਭੁੱਲ ਸਕਦਾ ਇਨ੍ਹਾਂ ਪਟਾਕਿਆਂ ਦੇ ਕਾਰਨ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ ਕਿਉਂਕਿ ਇਨ੍ਹਾਂ ਪਟਾਕਿਆਂ ਦੇ ਕਾਰਨ ਕਈ ਵਾਰ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸਦੇ ਨਾਲ ਬਹੁਤ ਸਾਰੇ ਲੋਕਾਂ ਦਾ ਜਾਨੀ ਅਤੇ

ਮਾਲੀ ਨੁਕਸਾਨ ਹੋ ਜਾਂਦਾ ਹੈ ਅਜਿਹੀ ਹੀ ਘਟਨਾ ਗੁਜਰਾਤ ਤੋਂ ਸਾਹਮਣੇ ਆਈ ਹੈ ਜਿਥੇ ਕਿ ਕੁਝ ਬੱਚੇ ਆਪਣੇ ਘਰ ਦੇ ਅੱਗੇ ਪਟਾਖੇ ਚਲਾ ਰਹੇ ਸਨ ਪਰ ਜਦੋਂ ਇਨ੍ਹਾਂ ਬੱਚਿਆਂ ਨੇ ਇੱਕ ਗਾਟਰ ਦੇ ਉੱਪਰ ਰੱਖ ਕੇ ਪਟਾਖਾ ਚਲਾਇਆ ਤਾਂ ਇਸ ਡਾਕਟਰ ਦੇ ਵਿੱਚ ਬਣੀ ਹੋਈ ਗੈਸ ਦੇ ਕਾਰਨ ਇਸ ਗਾਰਟਰ ਦੇ ਵਿਚ ਅੱਗ ਲੱਗ

ਗਈ ਪਰ ਸੁੱਖ ਦੀ ਗੱਲ ਇਹ ਰਹੀ ਕਿ ਇਨ੍ਹਾਂ ਬੱਚਿਆਂ ਨੇ ਬਹੁਤ ਸਮਾਂ ਰਹਿੰਦੇ ਹੀ ਇੱਥੋਂ ਭੱਜ ਗਏ ਅਤੇ ਕਿਸੇ ਵੀ ਬੱਚੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਦੇ ਨਾਲ ਸਾਰੇ ਹੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਹਰ ਇੱਕ ਵਿਅਕਤੀ ਇਸ ਘਟਨਾ ਨੂੰ ਦੇਖ ਕੇ ਡਰ ਦੇ ਮਾਹੌਲ ਵਿੱਚ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਸਾਖੀਆਂ ਨਾ ਚਲਾਉਣ ਦੀ ਸਲਾਹ ਦੇ ਰਿਹਾ ਹੈ ਕਿਉਂਕਿ ਇਨ੍ਹਾਂ ਪਟਾਕਿਆਂ ਦੇ ਕਾਰਨ ਕਈ ਘਰ ਬਰਬਾਦ ਹੋ ਜਾਣੇ ਸਨ ਪਰ ਰੱਬ ਦੀ ਕਿਰਪਾ ਦੇ ਨਾਲ ਸਾਰੇ ਹੀ ਬੱਚੇ ਸੁਰੱਖਿਅਤ ਹਨ

Leave a Reply

Your email address will not be published. Required fields are marked *