ਵਿਗਿਆਨੀਆਂ ਦੇ ਵੱਲੋਂ ਜਾਰੀ ਕੀਤੀ ਗਈ ਇਹ ਖਤਰਨਾਕ ਚਿਤਾਵਨੀ

Latest Update

ਵਿਗਿਆਨ ਨੇ ਸਮੇਂ ਸਮੇਂ ਤੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਅਤੇ ਹੁਣ ਵਿਗਿਆਨ ਇੰਨੀ ਜ਼ਿਆਦਾ ਅੱਗੇ ਵਧ ਚੁੱਕਿਆ ਹੈ ਕਿ ਵਿਗਿਆਨੀਆਂ ਦੁਬਾਰਾ ਕਿਸੇ ਵੀ ਖ਼ਤਰਾ ਆਉਣ ਤੋਂ ਪਹਿਲਾਂ ਹੀ ਉਸ ਦਾ ਪਤਾ ਲਗਾ ਲਿਆ ਜਾਂਦਾ ਹੈ ਇਹ ਸਿਰਫ਼ ਧਰਤੀ ਉੱਤੇ ਹੀ ਨਹੀਂ ਸਾਰੇ ਹੀ ਬ੍ਰਹਿਮੰਡ ਦੇ ਵਿੱਚ ਬਿਗਾਨੀਆਂ ਦੁਬਾਰਾ ਨਜ਼ਰ ਰੱਖੀ ਜਾਂਦੀ ਹੈ ਅਤੇ ਉੱਥੇ ਹੋਣ ਵਾਲੀ ਹਰ ਇੱਕ ਹਰਕਤ ਬਾਰੇ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਹੈ ਜਿਸਦੇ ਕਾਰਨ ਲੋਕਾਂ ਨੂੰ ਕਿਸੇ ਵੀ ਹੋਣ ਵਾਲੇ ਕਿਸੇ ਵੀ ਕੰਮ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਅਜਿਹੇ ਨਾਲ ਕੇ ਸਾਰੇ ਹੀ ਲੋਕ ਸਚੇਤ ਹੋ ਜਾਂਦੀਆਂ ਨਾ ਹੋਣਾ ਅਮਰੀਕਾ ਦੇ ਵਿੱਚ ਸਭ ਤੋਂ ਵੱਡੇ ਵਿਗਿਆਨਕ ਅਯੋਗ ਦੁਬਾਰਾ ਜਿਸਦਾ ਨਾਮ

ਨਾਸਾ ਹੈ ਦੁਬਾਰਾ ਇਕ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਦੇ ਅਧੀਨ ਉਨ੍ਹਾਂ ਨੇ ਦੱਸਿਆ ਹੈ ਕਿ ਇਕ ਸੂਝ ਬਾਰੇ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਨਾਸਾ ਦਾ ਕਹਿਣਾ ਹੈ ਕਿ ਸੂਦ ਦੇ ਵਿੱਚੋ ਕੋਈ ਵੱਡੀ ਚਮਕੀਲੀ ਚੀਜ਼ ਨਿਕਲ ਰਹੀ ਹੈ ਜਿਸ ਦੇ ਕਾਰਨ ਇਕ ਵੱਡਾ ਤੂਫਾਨ ਧਰਤੀ ਦੇ ਵੱਲ ਵਧ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੂਫਾਨ ਦਾ ਧਰਤੀ ਉੱਪਰ ਬਹੁਤੇ

ਲੋਕਾਂ ਦੇ ਉੱਪਰ ਕੋਈ ਪ੍ਰਭਾਵ ਨਹੀਂ ਪਵੇਗਾ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਬੀ ਪੀ ਐੱਸ ਦੇ ਉੱਪਰ ਇਸ ਤੂਫਾਨ ਦਾ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕੀ ਇਹ ਤੂਫਾਨ ਸਭ ਤੋਂ ਵੱਧ ਧਰਤੀ ਦੇ ਉੱਪਰ ਅਮਰੀਕਾ ਨੂੰ ਪ੍ਰਭਾਵਿਤ ਕਰੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਨਾਸਾ ਵੱਲੋਂ ਕੀਤੀ ਗਈ ਇਹ ਭਵਿੱਖਬਾਣੀ ਕਿਸ ਹੱਦ ਤਕ ਸਹੀ ਸਾਬਤ ਹੁੰਦੀ ਹੈ ਅਤੇ ਕਦੋਂ ਤਕ ਇਹ ਤੂਫ਼ਾਨ ਧਰਤੀ ਦੇ ਨਾਲ ਟਕਰਾਉਂਦਾ ਹੈ ਅਤੇ ਦੇਖਣਾ ਹੋਵੇਗਾ ਕਿ ਇਸ ਤੂਫਾਨ ਦਾ ਆਮ ਲੋਕਾਂ ਉੱਤੇ ਕੀ ਅਸਰ ਹੁੰਦਾ ਹੈ

Leave a Reply

Your email address will not be published. Required fields are marked *