ਪੰਜਾਬ ਦੇ ਵਿੱਚ ਆਏ ਦਿਨ ਨਿੱਤ ਨਵੇਂ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਜਿਨ੍ਹਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਅਕਸਰ ਹੀ ਦੇਖਦੇ ਰਹਿੰਦੇ ਹਨ ਕਿਉਂਕਿ ਇਨ੍ਹਾਂ ਸੜਕ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਜਾਨਾ ਗਵਾ ਬੈਠਦੇ ਹਨ।ਕਈ ਵਾਰ ਇਨ੍ਹਾਂ ਹਾਦਸਿਆਂ ਦਾ ਕਾਰਨ ਛੋਟੇ ਸੋਨੇ ਚੀਜ਼ਾਂ ਮਰ ਜਾਂਦੀਆਂ ਹਨ ਜਿਨ੍ਹਾਂ ਦੇ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ।ਅਜਿਹਾ ਹੀ ਮਾਮਲਾ ਜਲੰਧਰ ਚੋਂ ਸਾਹਮਣੇ ਆਇਆ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ ਹੈ ਪਰ ਜਦੋਂ ਤੁਸੀਂ ਇਸ ਹਾਦਸੇ ਦੇ ਕਾਰਨ ਬਾਰੇ ਸੁਣੋਗੇ ਤਾਂ ਬਹਾਰ ਦੇ ਹੋਸ਼ ਉੱਡ ਜਾਣਗੇ ਦੱਸਿਆ ਜਾ ਰਿਹਾ ਹੈ ਕਿ
ਇਸ ਹਾਦਸੇ ਦਾ ਕਾਰਨ ਇੱਕ ਬਰਗਰ ਬਣ ਗਿਆ ਹੈ ਕਿਉਂਕਿ ਜੋ ਨੌਜਵਾਨ ਇਸ ਹਾਦਸੇ ਦੇ ਵਿੱਚ ਜ਼ਖ਼ਮੀ ਹੋਏ ਹਨ ਅਤੇ ਜਿਸ ਨੌਜਵਾਨ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਉਹ ਅੱਧੀ ਰਾਤ ਨੂੰ ਬਰਗਰ ਖਾਣ ਦੇ ਲਈ ਘਰੋਂ ਨਿਕਲੇ ਸਨ ਅਤੇ ਜਦੋਂ ਉਹ ਤਿੰਨੇ ਨੌਜਵਾਨ ਬਰਗਰ ਖਾ ਕੇ ਆਪਣੇ ਘਰ ਨੂੰ ਤੇਜ਼ ਸਪੀਡ ਗੱਡੀ ਦੇ ਵਿੱਚ ਵਾਪਸ ਪਰਤ ਰਹੇ ਸਨ ਤਾਂ ਅਚਾਨਕ ਜਲੰਧਰ ਦੇ ਨੇੜੇ ਆ ਕੇ ਹੀ ਇਨ੍ਹਾਂ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਇਨ੍ਹਾਂ ਦੀ ਗੱਡੀ ਕੰਟਰੋਲ ਦੇ ਵਿੱਚੋਂ ਬਾਹਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਗੱਡੀ ਬੇਹਾਲ ਦਿੱਲੀ ਬੁਰੀ ਸੀ ਕਿ ਇਕ ਨੌਜਵਾਨ ਦੀ ਮੌਕੇ ਉਪਰ ਹੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ ਦੋ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਅਤੇ ਇਹ ਹੁਣ ਇਹ ਮਾਮਲਾ ਪੁਲਸ ਦੇ ਕੋਲ ਪਹੁੰਚ ਚੁੱਕਿਆ ਹੈ ਅਤੇ ਪੁਲੀਸ ਦੁਆਰਾ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ
ਦੁਬਾਰਾ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਦੇਖਿਆ ਜਾ ਰਿਹਾ ਹੈ ਕਿ ਇਹ ਮਾਮਲਾ ਕਿਸ ਕਾਰਨ ਹੋਇਆ।ਹੁਣ ਇਸ ਮਾਮਲੇ ਦੇ ਬਾਰੇ ਪੂਰੀ ਛਾਣਬੀਣ ਕਰ ਰਹੀ ਹੈ ਪਰ ਆਏ ਦਿਨ ਸੜਕ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਚਿਰਾਗ ਬੁਝ ਜਾਂਦੇ ਹਨ ਇਸ ਲਈ ਅਸੀਂ ਸਭ ਨੂੰ ਇੱਕੋ ਹੀ ਵਿਦਿਆਰਥੀ ਕਰਨਾ ਚਾਹੁੰਦੇ ਹਾਂ ਕਿ ਜਦੋਂ ਵੀ ਉਹ ਆਪਣਾ ਵਾਹਨ ਜਾਂ ਗੱਡੀ ਚਲਾਉਂਦੇ ਹਨ ਤਾਂ ਉਹ ਆਪਣੀ ਸਪੀਡ ਨੂੰ ਕੰਟਰੋਲ ਵਿੱਚ ਰੱਖੋ ਜਿਸ ਦੇ ਕਾਰਨ ਜਦੋਂ ਵੀ ਕੋਈ ਹਾਦਸਾ ਵਾਪਰਨ ਵਾਲਾ ਹੋਵੇ ਤਾਂ ਉਹ ਆਪਣੀ ਗੱਡੀ ਨੂੰ ਕੰਟਰੋਲ ਕਰ ਸਕਣ ਜਿਸ ਦੇ ਕਾਰਨ ਕਿਸੇ ਵੀ ਵਿਅਕਤੀ ਦਾ ਕੋਈ ਵੀ ਨੁਕਸਾਨ ਨਾ ਹੋਵੇ।