ਘਰ ਵਿੱਚ ਵਰਤੇ ਜਾਣ ਵਾਲੇ ਤੇਲ ਦੀਆਂ ਕੀਮਤਾਂ ਬਾਰੇ ਆਈ ਇਹ ਵੱਡੀ ਮਾੜੀ ਖ਼ਬਰ

Latest Update

ਜਿਵੇਂ ਜਿਵੇਂ ਹੀ ਤਿਉਹਾਰਾਂ ਦਾ ਸੀਜ਼ਨ ਨੇਡ਼ਿਓਂ ਵਧਾ ਰਿਹਾ ਹੈ ਉਸਦੇ ਨਾਲ ਹੀ ਮਹਿੰਗਾਈ ਵੀ ਆਪਣੀਆਂ ਹੱਦਾਂ ਨੂੰ ਟੱਪੀ ਜਾ ਰਹੀ ਹੈ ਇਸ ਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੇ ਦੁਬਾਰਾ ਤਿਉਹਾਰ ਨੂੰ ਮਨਾਉਣ ਦਾ ਕੋਈ ਸ਼ਾਵਾ ਨਹੀਂ ਵਧਿਆ ਹੈ ਕਿਉਂਕਿ ਆਮ ਲੋਕਾਂ ਦੇ ਕੋਲ ਕੁਝ ਖਰੀਦਣ ਦੇ ਲਈ ਪੈਸਾ ਨਹੀਂ ਹੈ ਕਿਉਂਕਿ ਮਹਿੰਗਾਈ ਇੰਨੀ ਵਧ ਚੁੱਕੀ ਹੈ ਕਿ ਆਮ ਲੋਕ ਕਿਸੇ ਵੀ ਚੀਜ਼ ਨੂੰ ਨਹੀਂ ਖ਼ਰੀਦ ਸਕਦੇ ਅਜਿਹੇ ਦੇ ਵਿੱਚ ਇੱਕ ਚੀਜ਼ ਜੋ ਤਿਉਹਾਰਾਂ ਦੇ ਵਿੱਚ ਸਭ ਤੋਂ ਵੱਧ ਵਰਤੀ ਜਾਂਦੀ ਹੈ ਉਸ ਦੀ ਕੀਮਤ ਵੀ ਵਧਣ ਦਾ ਖਦਸ਼ਾ ਲਗਾਇਆ ਜਾ ਰਿਹਾ ਹੈ ਕਿਉਂਕਿ ਸਰ੍ਹੋਂ ਦਾ ਤੇਲ ਜੋ ਕਿ ਤਿਉਹਾਰਾਂ

ਦੇ ਵਿੱਚ ਬਹੁਤ ਜ਼ਿਆਦਾ ਵਧ ਮਾਤਰਾ ਦੇ ਵਿੱਚ ਵਰਤਿਆ ਜਾਂਦਾ ਹੈ ਦੀ ਕੀਮਤ ਵਧਣ ਦੇ ਆਸਾਰ ਹਨ ਕਿਉਂਕਿ ਸਰ੍ਹੋਂ ਦੀ ਆਂਵਦਾ ਬਾਜ਼ਾਰਾਂ ਦੇ ਵਿੱਚ ਘਟ ਚੁੱਕੀ ਹੈ ਕਿਉਂਕਿ ਬਹੁਤ ਸਾਰੀ ਸਰ੍ਹੋਂ ਹਾਲੇ ਤਕ ਕਿਸਾਨਾਂ ਦੇ ਕੋਲ ਹੀ ਪਈ ਹੈ ਜੋ ਕਿ ਹੁਣ ਤਕ ਬਾਜ਼ਾਰਾਂ ਦੇ ਵਿਚ ਨਹੀਂ ਆਈ ਹੈ ਜਿਸ ਦੇ ਕਾਰਨ ਸਰ੍ਹੋਂ ਦਾ ਤੇਲ ਦੀ ਆਮਦ ਘੱਟ ਹੋਣ ਦੇ ਕਾਰਨ ਇਨ੍ਹਾਂ ਦੀ ਕੀਮਤ ਵੱਧ ਜਾਣਦੇ ਅਨੁਮਾਨ

ਲਗਾਏ ਜਾ ਰਹੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਸਰ੍ਹੋਂ ਦੇ ਤੇਲ ਦੀ ਕੀਮਤ ਹੋਰ ਵੀ ਵਧ ਸਕਦੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਸਭ ਤੋਂ ਵੱਧ ਸਰ੍ਹੋਂ ਦੇ ਤੇਲ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਹੁਣ ਦੇਖਣਾ ਕੀ ਹੋਵੇਗਾ ਕਿ ਲੋਕਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਸਾਲ ਤਿਉਹਾਰਾਂ ਨੂੰ ਮਨਾਇਆ ਜਾਂਦਾ ਹੈ ਜਾਂ ਫਿਰ ਇਨ੍ਹਾਂ ਲੋਕਾਂ ਵੱਲੋਂ ਸਰ੍ਹੋਂ ਦੇ ਤੇਲ ਦੇ ਬਿਨਾਂ ਹੀ ਤਿਉਹਾਰਾਂ ਨੂੰ ਮਨਾਇਆ ਜਾਂਦਾ ਹੈ।

Leave a Reply

Your email address will not be published. Required fields are marked *