ਕਰਵਾ ਚੌਥ ਤੋਂ ਇਕ ਦਿਨ ਪਹਿਲਾਂ ਪਤਨੀ ਨੇ ਕੁੱਟਿਆ ਬੰਨ ਕੇ ਪਤੀ

Latest Update

ਉੱਤਰ ਪ੍ਰਦੇਸ਼ ਦੇ ਵਿੱਚ ਕਰਵਾ ਚੌਥ ਤੋਂ ਇਕ ਦਿਨ ਪਹਿਲਾਂ ਅਜਿਹੀ ਘਟਨਾ ਵਾਪਰੀ ਜਿਸ ਤੇ ਕਿਸੇ ਨੂੰ ਵਿਚ ਹੀ ਨਹੀਂ ਹੋ ਰਿਹਾ ਕਿਉਂਕਿ ਅਜਿਹੀ ਘਟਨਾ ਨੂੰ ਦੇਖ ਕੇ ਹਰ ਇੱਕ ਵਿਅਕਤੀ ਦਾ ਹਾਸਾ ਨਿਕਲ ਜਾਂਦਾ ਹੈ।ਇਸ ਘਟਨਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿੱਦਿਆ ਇੱਕ ਪਤਨੀ ਜੋ ਕਿ ਆਪਣੇ ਪਤੀ ਨੂੰ ਕੁੱਟ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕਰਵਾ ਚੌਥ ਤੋਂ ਇੱਕ ਦਿਨ ਪਹਿਲਾਂ ਦੀ ਹੈ ਕਰਵਾ ਚੌਥ ਵਾਲੇ ਦਿਨ ਸਾਰੀਆਂ ਹੀ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਅਰਦਾਸਾਂ ਕਰਦੀਆਂ ਹਨ ਅਤੇ ਇਹ ਰੱਬ ਤੋਂ ਮੰਗੀਆਂ ਵਕੀਲ ਦੇ ਪਤੀ ਦੀ ਲੰਮੀ ਉਮਰ ਹੋਵੇ

ਪਰ ਇੱਥੇ ਕਰਵਾ ਚੌਥ ਤੋਂ ਇਕ ਦਿਨ ਪਹਿਲਾਂ ਇੱਕ ਪਤਨੀ ਵੱਲੋਂ ਆਪਣੇ ਪਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਾਰਨ ਦੱਸਣ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਪਤਨੀ ਨੇ ਆਪਣੇ ਪਤੀ ਨੂੰ ਕੁਝ ਪੈਸੇ ਦੇ ਕੇ ਸ਼ਹਿਰ ਭੇਜਿਆ ਸੀ ਕਿ ਉਹ ਦੂਜੇ ਦਿਨ ਆਉਣ ਵਾਲੇ ਕਰਵਾ ਦੋ ਦੀ ਪੂਜਾ ਦੇ ਲਈ ਸਾਮਾਨ ਲੈ ਆਵੇ ਪਰ ਇਸ ਪਤੀ ਨੇ ਆਪਣੀ ਆਦਤ ਦੇ ਅਨੁਸਾਰ ਸਾਰੇ ਹੀ ਪੈਸਿਆਂ ਦੀ ਦਾਰੂ ਪੀ ਲਈ ਅਤੇ ਜਦੋਂ ਇਸ ਘਟਨਾ ਬਾਰੇ ਉਸ ਦੀ ਪਤਨੀ ਨੂੰ ਪਤਾ ਚੱਲਿਆ ਤਾਂ ਉਹ ਗੁੱਸੇ ਵਿੱਚ ਆ ਗਈ ਅਤੇ ਉਸ ਨੇ ਆਪਣੇ ਪਤੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸ ਨੂੰ ਉਸ ਦਾ ਪਤੀ ਮਿਲਿਆ ਤਾਂ ਉਸ ਨੇ ਪਹਿਲਾਂ ਇਸ ਨੂੰ ਰੱਸੀ ਦੇ ਨਾਲ ਬੰਨ੍ਹ ਲਿਆ

ਅਤੇ ਖੁਰੇਸ ਦੀ ਕੁੱ ਟ ਮਾ ਰ ਕਰਨੀ ਸ਼ੁਰੂ ਕਰਦੇ ਅਤੇ ਇਹ ਘਟਨਾ ਇਕ ਦੁਕਾਨ ਦੇ ਸਾਹਮਣੇ ਵਾਪਰੀ ਜਦੋਂ ਇਸ ਘਟਨਾ ਦਾ ਪਤਾ ਲੋਕਾਂ ਨੂੰ ਲੱਗਿਆ ਤਾਂ ਉਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਜਦੋਂ ਇਸ ਪਤਨੀ ਨੇ ਦੇਖਿਆ ਕਿ ਲੋਕ ਤਮਾਸ਼ਾ ਦੇਖ ਰਹੇ ਹਨ ਤਾਂ ਇਹ ਆਪਣੇ ਪਤੀ ਨੂੰ ਨਾਲ ਲੈ ਕੇ ਆਪਣੇ ਘਰ ਚਲੀ ਗਈ ਅਤੇ ਉੱਥੇ ਵੀ ਇਸ ਨੇ ਆਪਣੇ ਪਤੀ ਦੀ ਕੁੱਟਮਾਰ ਕੀਤੀ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਦੂਸਰੇ ਦਿਨ ਇਸ ਪਤਨੀ ਨੇ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਕਰਵਾ ਚੌਥ ਦਾ ਵਰਤ ਰੱਖਿਆ ਇਸ ਘਟਨਾ ਨੂੰ ਦੇਖਦੇ ਹੋਏ ਸਾਰੇ ਹੀ ਲੋਕਾਂ ਵੱਲੋਂ ਹਾਸਾ ਮਜ਼ਾਕ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *