ਆੜ੍ਹਤੀ ਨੇ ਕਿਸਾਨ ਦੇ ਢਿੱਡ ਚ ਮਾਰੀ ਅਜਿਹੀ ਚੀਜ਼ ਕੀ ਮੌਕੇ ਉੱਪਰ ਹੋ ਗਈ ਕਿਸਾਨ ਦੀ ਮੌ ਤ

ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਨਵੀਂ ਵਾਰਦਾਤ ਹੁੰਦੀ ਰਹਿੰਦੀ ਹੈ ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਜਾਂਦੇ ਹਨ ਪਰ ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਅਤੇ ਆਡ਼੍ਹਤੀਆਂ ਦਾ ਆਪਸੀ ਪਿਆਰ ਵੀ ਬਹੁਤ ਜ਼ਿਆਦਾ ਬਣਿਆ ਰਹਿੰਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਦੇ ਵਿੱਚ ਹੀ ਕਿਸਾਨ ਅਤੇ ਆੜ੍ਹਤੀਏ ਇਕ ਦੂਜੇ ਦੇ ਨਾਲ ਗੱਲਾਂਬਾਤਾਂ ਕਰਦੇ ਹੋਏ ਆਪਣੀ ਫ਼ਸਲ ਵੇਚਦੇ ਅਤੇ ਖ਼ਰੀਦਦੇ ਹਨ ਪਰ ਇਸਦੇ ਨਾਲ ਹੀ ਕਈ ਵਾਰ ਇਨ੍ਹਾਂ ਗੱਲਾਂ ਦੇ ਕਾਰਨ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਦੇ ਨਾਲ ਕਈ ਵਾਰ ਕੋਈ ਵਿਅਕਤੀ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦਾ ਹੈ ਅਜਿਹਾ ਹੀ ਮਾਮਲਾ ਤਰਨਤਾਰਨ ਤੋਂ ਸਾਹਮਣੇ

ਆਇਆ ਹੈ ਜਿਥੇ ਕਿ ਇਕ ਆੜ੍ਹਤੀਆ ਜਗਤਾਰ ਸਿੰਘ ਜੋ ਕਿ ਮੰਡੀ ਦੇ ਵਿੱਚ ਚੌਲਾਂ ਦੀ ਫਸਲ ਖਰੀਦ ਰਿਹਾ ਸੀ ਦੇ ਕੋਲ ਇਕ ਕਿਸਾਨ ਬਲਵਿੰਦਰ ਸਿੰਘ ਆਇਆ ਤੇ ਇਨ੍ਹਾਂ ਦੋਵਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਕਹਾ ਸੁਣੀ ਹੋ ਗਈ ਇਹ ਕਹਾਸੁਣੀ ਇੱਥੋਂ ਤਕ ਵਧ ਗਈ ਕਿ ਬਲਵਿੰਦਰ ਸਿੰਘ ਦੇ ਢਿੱਡ ਵਿੱਚ ਜਗਤਾਰ ਸਿੰਘ ਨੇ ਚੌਲਾਂ ਨੂੰ ਚੈੱਕ ਕਰਨ ਵਾਲੀ ਪਰਖੀ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਨੇ ਬਲਵਿੰਦਰ ਸਿੰਘ ਦੇ ਬੇਟੇ ਅਮਰਜੀਤ ਤੇ ਵੀ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਬਲਵਿੰਦਰ ਸਿੰਘ ਦੀ ਮੌਕੇ ਉਪਰ ਹੀ ਮੌਤ ਹੋ ਗਈ ਅਤੇ ਉਸਦੇ ਬੇਟੇ ਨੂੰ ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ ਗਿਆ ਹੈ ਇਹ ਮਾਮਲਾ ਹੁਣ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਇਹ ਲੋਕਾਂ ਦੇ ਸਾਹਮਣੇ ਵੀ ਆ ਚੁੱਕਿਆ ਹੈ ਅਤੇ ਪੁਲਸ ਵੀ ਇਸ ਮਾਮਲੇ ਵਿਚ ਕਾਰਵਾਈ ਕਰ ਰਹੀ ਹੈ।ਮ੍ਰਿਤਕ ਦੇ ਭਰਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਗਤਾਰ

ਸਿੰਘ ਦੇ ਨਾਲ ਉਸ ਦੇ ਤਿੰਨ ਹੋਰ ਵੀ ਛਾਤੀ ਸਨ ਤਿੰਨਾਂ ਨੇ ਮਿਲ ਕੇ ਬਲਵਿੰਦਰ ਸਿੰਘ ਦਾ ਕਤਲ ਕੀਤਾ ਹੈ ਅਤੇ ਉਸ ਦੇ ਦੁਆਰਾ ਮੰਗੀ ਤੇ ਜਾਰੀ ਏ ਕਿ ਆੜ੍ਹਤੀਏ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਮੌਕੇ ਉਨ੍ਹਾਂ ਨੇ ਇੱਕ ਨਿਰਦੋਸ਼ ਪਠਾਣ ਦੀ ਹੱਤਿਆ ਕੀਤੀ ਹੈ ਹੁਣ ਲੋਕਾਂ ਦੁਆਰਾ ਵੀ ਇਨ੍ਹਾਂ ਕਿਸਾਨਾਂ ਦਾ ਸਾਹ ਦਿੱਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ।

Leave a Reply

Your email address will not be published. Required fields are marked *