ਸਾਰੇ ਹੀ ਦੇਸ਼ਾਂ ਦੇ ਵਿੱਚ ਆਪਣੇ ਸਰੀਰ ਨੂੰ ਫਿੱਟ ਰੱਖਣ ਦੇ ਲਈ ਬਹੁਤ ਸਾਰੇ ਲੋਕਾਂ ਦੇ ਵਲੋਂ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵੇਚ ਕੇ ਉਹ ਸਰੀਰਕ ਕਸਰਤ ਕਰਦੇ ਹਨ ਅਤੇ ਆਪਣੇ ਸਰੀਰ ਨੂੰ ਹਮੇਸ਼ਾਂ ਦਿੱਲੀ ਤੰਦਰੁਸਤ ਰੱਖਦੇ ਹਨ ਇਨ੍ਹਾਂ ਹੀ ਖੇਡਾਂ ਦੇ ਵਿਚ ਬਹੁਤ ਸਾਰੇ ਖੇਡਾਂ ਜਿਹੀਆਂ ਹੁੰਦੀਆਂ ਹਨ ਜੋ ਕਿ ਵੱਖ ਵੱਖ ਦੇਸ਼ਾਂ ਦੇ ਖਿਡਾਰੀ ਵੱਖ ਵੱਖ ਦੇਸ਼ਾਂ ਦੀਆਂ ਟੀਮਾਂ ਦੇ ਨਾਲ ਖੇਡਦੇ ਹਨ ।ਜਿਨ੍ਹਾਂ ਦੇ ਵਿੱਚ ਉਨ੍ਹਾਂ ਦੇ ਵੱਲੋਂ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਅਤੇ ਜਦੋਂ ਉਹ ਜਿੱਤਦੇ ਹਨ ਤਾਂ ਪੂਰੇ ਦੇਸ਼ ਦਾ ਨਾਂ ਬਹੁਤ ਹੁੰਦਾ ਹੈ ਅਜਿਹਾ ਹੀ ਕੁਝ ਕ੍ਰਿਕਟ ਦੇ ਨਾਲ ਜੁੜਿਆ
ਹੋਇਆ ਹੈ ਜਦੋਂ ਵੀ ਕ੍ਰਿਕਟ ਦੀ ਕੋਈ ਟੀਮ ਇਕ ਦੂਜੇ ਤੋਂ ਜਿੱਤਦੀ ਹੈ ਤਾਂ ਹਾਰਨ ਵਾਲੀ ਟੀਮ ਨੂੰ ਲੋਕਾਂ ਵੱਲੋਂ ਬਹੁਤ ਬੁਰਾ ਭਲਾ ਕਿਹਾ ਜਾਂਦਾ ਹੈ ਅਜਿਹਾ ਹੀ ਮਾਮਲਾ ਯੂਏਈ ਵਿੱਚ ਚੱਲ ਰਹੇ ਟੀ ਟਵੰਟੀ ਵਰਲਡ ਕੱਪ ਵਿਚ ਹੋਇਆ ਹੈ ਜਦੋਂਕਿ ਆਪਣੇ ਪਹਿਲੇ ਮੈਚ ਦੇ ਵਿੱਚ ਟੀਮ ਇੰਡੀਆ ਪਾਕਿਸਤਾਨ ਦੇ ਨਾਲ ਫਿਰ ਰਹੀ ਸੀ ਜਿਸ ਤੋਂ ਕਈ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਕਿ ਪਾਕਿਸਤਾਨ ਟੀਮ ਤੋਂ ਵਰਲਡ ਕੱਪ ਬੇ ਵਿੱਚ ਕਦੇ ਵੀ ਟੀਮ ਇੰਡੀਆ ਹਰੀ ਨਹੀਂ ਸੀ ਜਿਸ ਕਰਕੇ ਭਾਰਤੀ ਦਰਸ਼ਕਾਂ ਵੱਲੋਂ ਬਹੁਤ ਸਾਰੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਕਿ ਇਸ ਵਾਰ ਵੀ ਪਾਕਿਸਤਾਨ ਨੂੰ ਹਰਾ ਕੇ ਟੀਮ ਇੰਡੀਆ ਇਕ ਹੋਰ ਨਵਾਂ ਇਤਿਹਾਸ ਰਚ ਦੇਵੇਗੀ ਪਰ ਪਾਕਿਸਤਾਨ ਦੇ ਖਿਡਾਰੀਆਂ ਨੇ ਇਸ ਨੂੰ ਨਾਮਾਂਕਣ ਕਰ ਦਿੱਤਾ ਜਦੋਂਕਿ ਪਾਕਿਸਤਾਨ ਦੀ ਟੀਮ ਨੇ ਇਹ ਮੁਕਾਬਲਾ ਦੱਸ ਵਿਕਟਾਂ ਦੇ ਨਾਲ ਜਿੱਤ ਲਿਆ ਇਹ ਹਾਰ ਤੋਂ ਬਾਅਦ ਭਾਰਤ ਦੇ ਇਸ ਧਾਕੜ
ਖਿਡਾਰੀ ਦੀ ਹਾਲਤ ਵਿਗੜ ਗਈ ਜਿਸ ਦੀ ਜਾਣਕਾਰੀ ਦਿੰਦਿਆਂ ਬੀਸੀਸੀਆਈ ਨੇ ਕਿਹਾ ਕਿ ਭਾਰਤ ਦੇ ਧਾਕੜ ਖਿਡਾਰੀ ਹਾਰਦਿਕ ਪਾਂਡਿਆ ਦੀ ਪਿੱਠ ਦੀ ਸਕੈਨ ਕਰਵਾਈ ਜਾ ਰਹੀ ਹੈ ਕਿਉਂਕਿ ਮੈਚ ਤੋਂ ਬਾਅਦ ਉਨ੍ਹਾਂ ਦੀ ਪਿੱਠ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਮੈਚ ਖੇਡਣ ਤੋਂ ਪਹਿਲਾਂ ਹਾਰਦਿਕ ਪਾਂਡਿਆ ਆਪਣੀ ਆਪ ਨੂੰ ਫਿੱਟ ਦੱਸ ਰਿਹਾ ਸੀ ਪਰ ਮੈਚ ਤੋਂ ਬਾਅਦ ਉਸ ਦੀ ਪਿੱਠ ਦੇ ਵਿੱਚ ਕੁੱਝ ਜ਼ਿਆਦਾ ਦਰਦ ਹੋਣ ਲੱਗਾ ਜਿਸ ਤੋਂ ਬਾਅਦ ਉਸ ਨੂੰ ਸਟੈਂਡ ਦੇ ਲਈ ਲਿਆ ਗਿਆ ਹੈ ਅਤੇ ਅੱਗੇ ਦੱਸਿਆ ਜਾਵੇਗਾ ਕਿ ਉਹ ਆਉਣ ਵਾਲੇ ਮੈਚਾਂ ਦੇ ਵਿੱਚ ਖੇਡੇਗਾ ਜਾਂ ਨਹੀਂ।