ਬੌਲੀਵੁੱਡ ਦੀ ਇਸ ਮਸ਼ਹੂਰ ਹਸਤੀ ਦਾ ਹੋਇਆ ਦੇਹਾਂਤ

Latest Update

ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਕਿ ਆਪਣੀ ਮਿਹਨਤ ਦੇ ਸਦਕਾ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਂਦੇ ਹਨ ਅਜਿਹੇ ਹੀ ਲੋਕ ਬੌਲੀਵੁੱਡ ਦੇ ਵਿੱਚ ਬਹੁਤ ਸਾਰੇ ਵੇਖਣ ਨੂੰ ਮਿਲਦੇ ਹਨ ਜਿਨ੍ਹਾਂ ਨੇ ਕਿ ਆਪਣੇ ਦਮ ਦੇ ਉੱਪਰ ਬਹੁਤ ਸਾਰੇ ਮੁਕਾਮ ਹਾਸਿਲ ਕੀਤੇ ਹਨ।ਪਰ ਇਸ ਦੇ ਨਾਲ ਹੀ ਬਾਲੀਵੁੱਡ ਦੇ ਅਜਿਹੇ ਮਾਮਲੇ ਵੀ ਜੁੜੇ ਆ ਰਹੇ ਹਨ ਜਿਨ੍ਹਾਂ ਦੇ ਸਦਕੇ ਬਹੁਤ ਸਾਰੇ ਲੋਕ ਜੋ ਕਿ ਬੌਲੀਵੁੱਡ ਦੇ ਵਿੱਚ ਬਹੁਤ ਨਾਂ ਕਮਾ ਚੁੱਕੇ ਹਨ ਕਿਸੇ ਨਾ ਕਿਸੇ ਕਾਰਨ ਕਰਕੇ ਅਜਿਹੇ ਕਦਮ ਚੁੱਕ ਲੈਂਦੇ ਹਨ ਜਿਸ ਦੇ ਕਾਰਨ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹਨ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ

ਕਿ ਕਿਸੇ ਬਿਮਾਰੀ ਦੇ ਚਲਦਿਆਂ ਵੱਡੇ ਸਿਤਾਰੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹਨ ਜਿਸ ਦੇ ਕਾਰਨ ਸਾਰੇ ਹੀ ਬੌਲੀਵੁੱਡ ਦੇ ਸੋਗ ਦੀ ਲਹਿਰ ਫੈਲ ਜਾਂਦੀ ਹੈ ਅਜਿਹਾ ਹੀ ਹੋਇਆ ਹੈ ਅੱਜ ਇਕ ਬੌਲੀਵੁੱਡ ਦੀ ਬਹੁਤ ਹੀ ਵੱਡੀ ਧਰਤੀ ਦੇ ਨਾਲ ਜੋ ਕੇ ਸਦਾ ਦੇ ਲਈ ਹੁਣ ਬਾਲੀਵੁੱਡ ਅਤੇ ਭਾਰਤ ਨੂੰ ਅਲਵਿਦਾ ਕਹਿ ਗਈ ਹੈ ਜਿਸ ਦੇ ਕਾਰਨ ਸਾਰੇ ਹੀ ਬੌਲੀਵੁੱਡ ਦੇ ਵਿੱਚ ਸੋਗ ਦੀ ਲਹਿਰ ਦੌੜ ਚੁੱਕੀ ਹੈ

ਜਿਸਦਾ ਨਾਮ ਮੀਨੂ ਕਿਹਾ ਜਾ ਰਿਹਾ ਹੈ ਉਨ੍ਹਾਂ ਦੀ ਉਮਰ ਉਨਾਸੀ ਸਾਲ ਦੀ ਸੀ ਅਤੇ ਉਨਾਸੀ ਸਾਲ ਦੀ ਉਮਰ ਵਿਚ ਉਹ ਕਿਸੇ ਬਿਮਾਰੀ ਤੋਂ ਪੀੜਤ ਸਨ ਅਤੇ ਜਿਸ ਦੇ ਕਾਰਨ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।ਹੁਣ ਸਾਰੇ ਹੀ ਬਾਲੀਵੁੱਡ ਦੀਆਂ ਹਸਤੀਆਂ ਦੇ ਦੁਆਰਾ ਉਨ੍ਹਾਂ ਦੀ ਮੌਤ ਦੇ ਉੱਪਰ ਆਪਣੇ ਆਪਣੇ ਤਰੀਕੇ ਦੇ ਨਾਲ ਸੋਗ ਜਤਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *