ਮੀਂਹ ਦੇ ਕਾਰਨ ਦਾਣਾ ਮੰਡੀ ਬਣ ਗਈ ਦਰਿਆ

Latest Update

ਕਿਸਾਨਾਂ ਵੱਲੋਂ ਦਿੱਲੀ ਦੇ ਵੋਟਰਾਂ ਉਪਰ ਆਪਣੇ ਹੱਕਾਂ ਦੇ ਵੀ ਧਰਨੇ ਦਿੱਤੇ ਜਾ ਰਹੇ ਹਨ ਪਰ ਇਸ ਦੇ ਨਾਲ ਹੀ ਪੰਜਾਬ ਦੀਆਂ ਜੇਕਰ ਮੰਡੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਹਾਲਾਤ ਵੀ ਬਹੁਤ ਜ਼ਿਆਦਾ ਬੁਰੇ ਹੋ ਚੁੱਕੇ ਹਨ ਕਿਉਂਕਿ ਕਿਸਾਨਾਂ ਦੇ ਵੱਲੋਂ ਹੋਣਾ ਆਪਣੇ ਝੋਨੇ ਦੀ ਫਸਲ ਨੂੰ ਮੰਡੀਆਂ ਦੇ ਵਿੱਚ ਛਾਪਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਆਪਣੀ ਵਾਰੀ ਦੀ ਉਡੀਕ ਕਰੀ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਕੁਦਰਤ ਵੱਲੋਂ ਕਹਿਰ ਕਮਾ ਦਿੱਤਾ ਗਿਆ ਹੈ ਅਤੇ ਪੰਜਾਬ ਦੇ ਵਿੱਤ ਭਾਰੀ ਵਾਰਸ ਵੇਖਣ ਨੂੰ ਮਿਲ ਰਹੀ ਹੈ ਜਿਸਦੇ ਕਾਰਨ ਮੰਡੀਆਂ ਵਿਚ ਪਈ ਫਸਲ ਖਰਾਬ ਹੋਣੀ ਸ਼ੁਰੂ ਹੋ ਗਈ ਹੈ ਨਾਭਾ ਅਤੇ ਭਾਦਸੋਂ ਦੀ ਮੰਡੀ ਦੇ ਵਿੱਚ ਅੱਜ ਮੀਂਹ ਪੈਣ ਦੇ ਕਾਰਨ

ਝੀਲ ਵਰਗਾ ਮਾਹੌਲ ਹੋ ਗਿਆ ਅਤੇ ਬਹੁਤ ਜ਼ਿਆਦਾ ਪਾਣੀ ਖੜ੍ਹ ਗਿਆ ਅਤੇ ਇੰਨਾ ਪਾਣੀ ਹੋਣ ਦੇ ਨਾਲ ਕਿਸਾਨਾਂ ਦੀ ਵੱਡੀ ਫਸਲ ਵੀ ਪਾਣੀ ਦੇ ਵਿੱਚ ਹੀ ਤੈਰ ਗਈ ਜਿਸਦੇ ਨਾਲ ਕੇ ਸਰਕਾਰ ਵੱਲੋਂਕੀਤੇ ਗਏ ਕਿਸਾਨਾਂ ਦੇ ਲਈ ਮੰਡੀਆਂ ਦੇ ਵਿੱਚ ਕੀਤੇ ਗਏ ਪ੍ਰਬੰਧ ਦੀ ਪੋਲ ਖੁੱਲ੍ਹ ਗਈ ਅਤੇ ਪੰਜਾਬ ਦੀਆਂ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਪਈ ਕਿਸਾਨਾਂ ਦੀ ਵੱਡੀ ਹੋਈ ਫ਼ਸਲ ਵੀ ਖ਼ਰਾਬ

ਹੋ ਗਈ।ਹੁਣ ਕਿਸਾਨਾਂ ਵੱਲੋਂ ਆਪਣੀ ਖ਼ਰਾਬ ਹੋਈ ਫ਼ਸਲ ਦੇ ਲਈ ਸਰਕਾਰ ਅੱਗੇ ਗੁਜ਼ਾਰਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਫਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ ਦੇ ਹੱਕਾਂ ਦੇ ਲਈ ਸਰਕਾਰਾਂ ਵੱਲੋਂ ਦੁਨੀਆਂ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸਾਨਾਂ ਦੀ ਵੱਢੀ ਹੋਈ ਫਸਲ ਵੀ ਬਰਬਾਦ ਨਾ ਹੋ ਸਕੇ।

Leave a Reply

Your email address will not be published. Required fields are marked *