ਪਿਛਲੇ ਦਿਨੀਂ ਕਬੱਡੀ ਜਗਤ ਦੇ ਵਿਚ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਬਹੁਤ ਸਾਰੇ ਲੋਕਾਂ ਦੁਆਰਾ ਇਹ ਕੁਮੈਂਟੇਟਰਾਂ ਉੱਪਰੋਂ ਰੋਕ ਲਗਾਏ ਜਾ ਰਹੇ ਸਨ ਕਿ ਕਮੈਂਟੇਟਰ ਲੋਕ ਕਦੇ ਵੀ ਕਬੱਡੀ ਦੇ ਨਾਲ ਜੁੜੇ ਹੋਏ ਗੈਂਗਸਟਰਾਂ ਬਾਰੇ ਨਹੀਂ ਬੋਲਦੇ ਅਤੇ ਉਹ ਆਪਣਾ ਪੱਖ ਬਚਾ ਕੇ ਨਿਕਲ ਜਾਂਦੇ ਹਨ ਪਰ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਅਮਨ ਲੋਪੋ ਨੇ ਸਾਰੇ ਹੀ ਲੋਕਾਂ ਨੂੰ ਠੋਕਵਾਂ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਲੋਕ ਜੋ ਕਮੈਂਟੇਟਰਾਂ ਦੇ ਉੱਪਰ ਵੱਡੇ ਇਲਜ਼ਾਮ ਲਗਾਉਂਦੇ ਹਨ ਕਿ ਉਹ ਕਦੇ ਵੀ ਗੈਂਗਸਟਰਾਂ ਬਾਰੇ ਨਹੀਂ ਬੋਲਦੇ ਉਹ ਲੋਕ ਖ਼ੁਦ ਹੀ ਗੈਂਗਸਟਰ ਹਨ ਅਤੇ ਉਨ੍ਹਾਂ ਦੁਆਰਾ ਇਨ੍ਹਾਂ ਨੌਜਵਾਨਾਂ ਨੂੰ ਗ਼ਲਤ ਰਾਹੇ ਪਾਉਣ.
ਲਈ ਬਹੁਤ ਸਾਰੀਆਂ ਸਕੀਮਾਂ ਘੜੀਆਂ ਜਾਂਦੀਆਂ ਹਨ।ਅਮਨ ਲੋਪੋ ਨੇ ਬੋਲਦੇ ਹੋਏ ਕਿਹਾ ਕਿ ਬਹੁਤ ਸਾਰੇ ਲੋਕ ਜੋ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਵੀ ਇਨ੍ਹਾਂ ਕਬੱਡੀ ਖਿਡਾਰੀਆਂ ਨੂੰ ਫੋਨ ਕਰਦੇ ਹਨ ਉਨ੍ਹਾਂ ਕਬੱਡੀ ਖਿਡਾਰੀਆਂ ਦੁਆਰਾ ਇਨ੍ਹਾਂ ਨੌਜਵਾਨਾਂ ਨੂੰ ਪੰਜ ਪੰਜ ਲੱਖ ਰੁਪਏ ਦਿੱਤੇ ਜਾਂਦੇ ਹਨ।ਇਹਦਾ ਪੈਸਿਆਂ ਦੇ ਚਲਦੇ ਹੀ ਕਈ ਵਾਰ ਬਹੁਤ ਸਾਰੇ ਕਬੱਡੀ ਖਿਡਾਰੀ ਗ਼ਲਤ ਰਾਹੇ ਪੈ ਜਾਂਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੇ ਹਨ ਇਸ ਲਈ ਅਮਨ ਲੋਪੋ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਗੱਲਾਂ ਕਰਕੇ ਹੀ ਕਬੱਡੀ ਖਿਡਾਰੀ ਨੂੰਹ ਹੋਵੇ ਤਾਂ ਗਰਾਊਂਡ ਨਾਲ ਜੁੜਿਆ ਰੱਖਣ ਲਈ ਅਜਿਹੀਆਂ ਗੱਲਾਂ ਸਾਹਮਣੇ ਨਹੀਂ ਲੈ ਕੇ ਆਉਂਦੇ ਅਤੇ ਉਹ ਕਹਿੰਦੇ ਹਨ ਤੇ ਉਹ ਸਿਰਫ ਰੱਬ ਤੋਂ ਡਰਦੇ ਹਨ ਅਤੇ ਕਿਸੇ ਤੋਂ ਨਹੀਂ ਡਰਦੇ ਇਸ ਲਈ ਉਨ੍ਹਾਂ ਨੇ ਗਰਾਊਂਡਾਂ ਦੇ ਵਿੱਚ ਹਮੇਸ਼ਾਂ ਸਚਾਈ ਬੋਲੀਏ ਅਤੇ ਲੋਕਾਂ ਦਾ ਪਿਆਰ ਹੀ ਖੱਟਿਆ ਹੈ ਉਨ੍ਹਾਂ ਨੇ ਕਿਹਾ ਹੈ ਕਿ ਉਹ ਕੋਈ ਵੀ ਵਿਅਕਤੀ ਉਨ੍ਹਾਂ ਦੇ ਪਿੰਡ ਜਾ ਕੇ ਪਤਾ ਕਰ ਸਕਦਾ ਹੈ ਉਹ ਅਜੇ ਵੀ ਕਰਜ਼ੇ ਦੀ ਮਾਰ ਝੱਲ ਰਹੇ ਹਨ ਅਤੇ ਆਉਣ ਵਾਲੇ ਸਮੇਂ ਦੇ ਵਿਚ ਉਹ ਹਮੇਸ਼ਾ ਸੱਚ ਬੋਲਦੇ ਰਹਿਣਗੇ ਅਤੇ ਕਦੇ ਵੀਹ ਕਬੱਡੀ ਖਿਡਾਰੀਆਂ ਨੂੰ ਅਜਿਹੇ ਕਦਮ ਚੁੱਕਣ ਲਈ ਨਹੀਂ ਕਹਿਣਗੇ ਜੋ ਕਿ
https://youtu.be/jyNLxLGkjQY
ਉਨ੍ਹਾਂ ਨੂੰ ਗ਼ਲਤ ਰਾਹੇ ਲੈ ਜਾਣਾ ਅਮਨ ਲੋਪੋ ਦਾ ਕਹਿਣਾ ਹੈ ਕਿ ਗੈਂਗਸਟਰਾਂ ਤੋਂ ਕਬੱਡੀ ਖਿਡਾਰੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਮਾਂ ਖੇਡ ਕਬੱਡੀ ਨੂੰ ਉੱਚ ਮਿਆਰ ਤੇ ਲੈ ਜਾਣਾ।ਹੁਣ ਵੇਖਣਾ ਇਹ ਹੋਵੇਗਾ ਕਿ ਅਮਨ ਲੋਪੋ ਨੇ ਇਹ ਗੱਲਾਂ ਕਿਸ ਨੂੰ ਕਹੀਆਂ ਹਨ ਅਤੇ ਉਨ੍ਹਾਂ ਲੋਕਾਂ ਦੁਬਾਰਾ ਅਮਨ ਲੋਪੋ ਨੂੰ ਕੀ ਜਵਾਬ ਦਿੱਤਾ ਜਾਂਦਾ ਹੈ ਪਰ ਆਮ ਲੋਕਾਂ ਦੀਆਂ ਇਹ ਸੱਚੀਆਂ ਗੱਲਾਂ ਉਨ੍ਹਾਂ ਲੋਕਾਂ ਨੂੰ ਚੂਹਿਆਂ ਜ਼ਰੂਰ ਹੋਣੀਆਂ।ਹੁਣ ਦੇਖਣਾ ਇਹ ਹੋਵੇਗਾ ਕਿ ਅਮਨ ਲੋਪੋ ਦੇ ਨਾਲ ਦੂਜੇ ਕਮੈਂਟੇਟਰਾਂ ਦੁਬਾਰਾ ਵੀ ਇਨ੍ਹਾਂ ਲੋਕਾਂ ਨੂੰ ਕਦੋਂ ਅਤੇ ਕਿਸ ਭਾਸ਼ਾ ਵਿੱਚ ਜਵਾਬ ਦਿੱਤਾ ਜਾਂਦਾ ਹੈ।ੋ