ਬੱਸਾਂ ਦੇ ਵਿੱਚ ਮੁਫ਼ਤ ਸਫ਼ਰ ਤੋਂ ਬਾਅਦ ਮੁੱਖ ਮੰਤਰੀ ਨੇ ਕੀਤਾ ਇਹ ਵੱਡਾ ਐਲਾਨ

Latest Update

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਕਰਨਗੇ ਦਿੱਲੀ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਹਨ ਜਿਸਦੇ ਨਾਲ ਕੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲ ਰਹੀ ਹੈ ਪਹਿਲਾਂ ਚਰਨਜੀਤ ਚੰਨੀ ਨੇ ਆਪਣੇ ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੇ ਨਵੇਂ ਮੰਤਰੀ ਮੰਡਲ ਦਾ ਗਠਨ ਕੀਤਾ ਜਿਸ ਵਿਚ ਉਨ੍ਹਾਂ ਨੇ ਟਰਾਂਸਪੋਰਟ ਮੰਤਰੀ ਦੇ ਤੌਰ ਤੇ ਰਾਜਾ ਵੜਿੰਗ ਨੂੰ ਨਿਯੁਕਤ ਕੀਤਾ।ਜਿਨ੍ਹਾਂ ਦੇ ਵੱਲੋਂ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਬਹੁਤ ਸਾਰੇ ਵੱਡੇ ਫ਼ੈਸਲੇ ਲੈ ਜਾ ਰਹੇ ਹਨ ਅੱਜ ਰਾਜਾ ਵੜਿੰਗ ਨੇ ਇੱਥੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਔਰਤਾਂ ਦਾ ਬੱਸਾਂ ਦੇ ਵਿੱਚ ਸਫ਼ਰ ਮੁਫ਼ਤ ਕਰ ਦਿੱਤਾ ਗਿਆ ਹੈ ਜਿਸਦੇ ਨਾਲ ਕੇ ਔਰਤਾਂ ਨੂੰ ਹੁਣ

ਬੱਸਾਂ ਦੇ ਵਿੱਚ ਆਉਣਾ ਜਾਣਾ ਬਹੁਤ ਜ਼ਿਆਦਾ ਸੁਖਾਲਾ ਹੋ ਚੁੱਕੇ ਹਨ ਕਿਉਂਕਿ ਉਹ ਕਿਸੇ ਵੀ ਪ੍ਰਕਾਰ ਬੀਟੈੱਕ ਬੱਸਾਂ ਦੇ ਵਿੱਚ ਨਹੀਂ ਲੱਗਦੀ ਅਤੇ ਇਸ ਤੋਂ ਬਾਅਦ ਹੁਣ ਰਾਜਾ ਵੜਿੰਗ ਵੱਲੋਂ ਅੱਜ ਇਕ ਵੱਡਾ ਐਲਾਨ ਕਰਦੇ ਹੋਏ ਦੱਸਿਆ ਗਿਆ ਹੈ ਪੰਜਾਬ ਦੇ ਬੱਚੇ ਬਹੁਤ ਸਾਰੀਆਂ ਨਵੀਂਆਂ ਬੱਸਾਂ ਲਿਆਂਦੀਆਂ ਜਾ ਰਹੀਆਂ ਹਨ ਜਿਸਦੇ ਨਾਲ ਕੇ ਪੰਜਾਬ ਦੇ ਬਿਹਤਰ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਵੱਡੀ ਸਹੂਲਤ ਮਿਲੇਗੀ ਕਿਉਂਕਿ

ਪੁਰਾਣੀਆਂ ਬੱਸਾਂ ਦੇ ਕਾਰਨ ਬਹੁਤ ਵਾਰ ਸੜਕਾਂ ਤੇ ਹਾਦਸੇ ਵਾਪਰ ਜਾਂਦੇ ਹਨ ਹੁਣ ਪੁਰਾਣੀਆਂ ਬੱਸਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਰਾਜਾ ਵੜਿੰਗ ਦੁਆਰਾ ਵੱਡੀਆਂ ਨਵੀਂਆਂ ਬੱਸਾਂ ਲਿਆਉਣ ਦਾ ਐਲਾਨ ਕੀਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਕਦੋਂ ਤਕ ਰਾਜਾ ਵੜਿੰਗ ਵੱਲੋਂ ਕੀਤੇ ਗਏ ਇਹ ਵੱਡੇ ਬਿਆਨ ਪੂਰੇ ਕਰ ਦਿੱਤੇ ਜਾਂਦੇ ਹਨ ਅਤੇ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਉੱਪਰ ਖਰੀ ਉਤਰਦੀ ਹੈ।

Leave a Reply

Your email address will not be published. Required fields are marked *