ਫਤਹਿਗੜ੍ਹ ਸਾਹਿਬ ਦੇ ਵਿੱਚ ਆਏ ਦਿਨ ਅਜਿਹੇ ਮਾਮਲੇ ਦੇਖਣ ਨੂੰ ਮਿਲ ਜਾਣ ਜਿੱਥੇ ਕਿ ਬਹੁਤ ਸਾਰੇ ਨੌਜਵਾਨਾਂ ਵੱਲੋਂ ਆਪਣੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪਾ ਕੇ ਬਹੁਤ ਆਮ ਲੋਕਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਜਿਹੇ ਮਾਮਲਿਆਂ ਨੂੰ ਨਜ਼ਰ ਵਿਚ ਰੱਖਦੇ ਹੋਏ ਫਤਹਿਗੜ੍ਹ ਪੁਲੀਸ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸਦੇ ਅਧੀਨ ਉਨ੍ਹਾਂ ਮੋਟਰਸਾਈਕਲਾਂ ਨੂੰ ਪੁਲਸ ਵਲੋਂ ਫੜਿਆ ਜਾ ਰਿਹਾ ਹੈ ਜਿਨ੍ਹਾਂ ਦੇ ਉੱਪਰ ਪਟਾਕੇ ਬਣਾਉਣ ਵਾਲੇ ਸਲੰਸਰ ਜਾਂ ਕੋਈ ਵੱਡਾ ਹੋਣ ਲੱਗਿਆ ਹੋਇਆ ਹੈ ਫਤਹਿਗੜ੍ਹ ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਸ਼ਰਾਰਤੀ ਬੱਚਿਆਂ ਜਾਂ ਅਨਸਰਾਂ
ਦੇ ਵੱਲੋਂ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕੀਤਾ ਜਾਂਦਾ ਹੈ ਦਿਲ ਦੇ ਕਰਨਗੇ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ।ਇਸ ਲਈ ਇਨ੍ਹਾਂ ਹਾਦਸਿਆਂ ਨੂੰ ਰੋਕਣ ਦੇ ਲਈ ਫਤਿਹਗੜ੍ਹ ਪੁਲਿਸ ਵੱਲੋਂ ਇਹ ਕਦਮ ਚੁੱਕੇ ਜਾ ਰਹੇ ਹਨ ਅਤੇ ਜਿਸ ਵੀ ਵਿਅਕਤੀ ਦੇ ਬੁਲਟ ਮੋਟਰਸਾਈਕਲ ਦੇ ਉੱਪਰ ਇਹ ਪਟਾਕੇ ਪਾਉਣ ਵਾਲਾ ਸਲੰਸਰ ਲਗਾਇਆ ਗਿਆ ਹੈ ਉਸ ਨੂੰ ਉਤਾਰ ਕੇ ਰੋਡ ਰੋਲਰ ਦੇ
ਨਾਲ ਸਾਰੇ ਹੀ ਸਾਰੇ ਹੀ ਸਲੰਸਰਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਅਤੇ ਸਾਰੇ ਹੀ ਲੋਕ ਡਰ ਗਏ ਉਹ ਆਪਣੇ ਬੱਚਿਆਂ ਨੂੰ ਅਜਿਹੇ ਸਪਾਂਸਰ ਨਾਲ ਵਾਗ ਦੇਣਾ ਜੀਹਦੇ ਨਾਲ ਕੇ ਵੱਡੇ ਹਾਦਸੇ ਵਾਪਰ ਜਾਂਦੇ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਵੱਲੋਂ ਕੀਤੀ ਗਈ ਉਕਤ ਕਾਰਵਾਈ ਦਾ ਫਤਿਹਗਡ਼੍ਹ ਸਾਹਿਬ ਦੇ ਨੌਜਵਾਨਾਂ ਦੇ ਉੱਪਰ ਯਾਤਰੂ ਦਾ ਹੈ ਕਿ ਉਹ ਅਜਿਹੇ ਖ਼ਾਲਸਾ ਲਾਉਣਾ ਬੰਦ ਕਰ ਦਿੰਦੇ ਹਨ ਜਾਂ ਫਿਰ ਅਜਿਹਾ ਹੀ ਚਲਦਾ ਰਹੇਗਾ,