ਸਿੰਘੂ ਬਾਰਡਰ ਤੇ ਮਿਲਿਆ ਨਿਹੰਗ ਸਿੰਘ ਨਹੀਂ ਹੈ ਨਕਲੀ ,ਸੱਚਾਈ ਆਈ ਸਾਹਮਣੇ

ਪਿਛਲੇ ਦਿਨੀਂ ਸਿੰਘੂ ਬਾਰਡਰ ਦੇ ਉੱਪਰ ਸਿੰਘਾਂ ਦੇ ਵੱਲੋਂ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ਉਪਰ ਬਹੁਤਾ ਭਖਿਆ ਸੀ।ਇਸ ਤੋਂ ਬਾਅਦ ਇਸ ਮਾਮਲੇ ਵਿੱਚ ਬਹੁਤ ਸਾਰੇ ਸਿੰਘਾਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਕਿਉਂਕਿ ਬਹੁਤ ਸਾਰੇ ਸਿੰਘਾਂ ਨੇ ਆਪਣੇ ਆਪ ਹੀ ਇਸ ਮਾਮਲੇ ਵਿੱਚ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ ਸੀ ਅਜੇ ਇਹ ਮਾਮਲਾ ਪੂਰੀ ਤਰ੍ਹਾਂ ਠੰਡਾ ਨਹੀਂ ਸੀ ਹੋਇਆ ਕਿ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ ਜਿਸ ਵਿਚ ਇਕ ਸਿੰਘ ਦੇ ਵੱਲੋਂ ਇਕ ਦੁਕਾਨਦਾਰ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਹਨ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕੇਸਰ ਸਿੰਘ ਵੱਲੋਂ ਇਸ

ਦੁਕਾਨਦਾਰ ਤੋਂ ਮੁਰਗੇ ਦੀ ਮੰਗ ਕੀਤੀ ਜਾ ਰਹੀ ਸੀ ਜਦੋਂ ਇਸ ਦੁਕਾਨਦਾਰ ਨੇ ਮੁਰਗਾ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਇਸ ਸਿੰਘ ਨੇ ਗੁੱਸੇ ਵਿੱਚ ਆ ਕੇ ਇਸ ਨੂੰ ਦੁਕਾਨਦਾਰ ਦੀ ਬਹੁਤ ਕੁੱ ਟ ਮਾ ਰ ਕੀਤੀ ਜਿਸ ਦੇ ਕਾਰਨ ਇਸ ਦੀਆਂ ਲੱਤਾਂ ਟੁੱਟ ਗਈਆਂ।ਇਸ ਤੋਂ ਬਾਅਦ ਸਿੰਘਾਂ ਵੱਲੋਂ ਈਸਰ ਸਿੰਘ ਨੂੰ ਫੜ ਲਿਆ ਗਿਆ ਅਤੇ ਇਸ ਦਾ ਨਾਂ ਪਤਾ ਕਿਰਿਆ ਜਾਂ ਤਾਂ ਇਸ ਦਾ ਨਾਮ ਨੀਮ ਨਵੀਨ ਕੁਮਾਰ ਦੱਸਿਆ ਜਾ ਰਿਹਾ ਹੈ ਅਤੇ ਸਾਰੇ ਹੀ ਲੋਕਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਇਕ ਨਕਲੀ ਸਿੰਘ ਹੈ ਪਰ ਇਸ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਹੈ ਦੇਸ਼ ਵਿੱਚ ਇੱਕ ਵਿਅਕਤੀ ਜੋ ਕਿ ਇੱਕ ਸਿੱਖ ਸਰਦਾਰ ਹੈ ਕਹਿ ਰਿਹਾ ਹੈ ਕਿ ਇਹ ਵਿਅਕਤੀ ਉਨ੍ਹਾਂ ਦੇ ਪਿੰਡ ਦੇ ਨਾਲ ਦੇ ਪਿੰਡ ਦਾ ਹੀ ਹੈ ਜੋ ਕਿ ਇਕ ਅਸਲੀ ਸਿੰਘ ਹੈ ਉਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੇ ਵਿਸਾਖੀ

ਵਾਲੇ ਦਿਨ ਹੀ ਅੰਮ੍ਰਿਤ ਛਕਿਆ ਅਤੇ ਸਿੰਘ ਸਜ ਗਿਆ ਹੈ ਇਸ ਦੇ ਹਾਲੇ ਬਾਲ ਸੁੱਟੇ ਹਨ ਕਿਉਂਕਿ ਇਸ ਨੇ ਥੋੜ੍ਹੇ ਸਮੇਂ ਵਿੱਚ ਪਹਿਲਾਂ ਹੀ ਅੰਮ੍ਰਿਤ ਛਕਿਆ ਹੈ ਜਿਸ ਦੇ ਕਾਰਨ ਇਸ ਨੂੰ ਕੋਈ ਵੀ ਨਕਲੀ ਸਿੰਘ ਨਾ ਸਾਂਭਦੇ ਤੋਂ ਜਿਹੇ ਇਕ ਆਖ਼ਰੀ ਸਿੰਘ ਹੈ ਅਤੇ ਇਸ ਨੇ ਅਸਲ ਵਿਚ ਹੀ ਅੰਮ੍ਰਿਤ ਛਕਿਆ ਹੈ ਇਹ ਚਾਹੁੰਦਾ ਹੈ ਕਿ ਇਸ ਸਿੰਘ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਇਸੇ ਸਿੰਘ ਕੋਈ ਵੀ ਨਕਲੀ ਸਿੰਘ ਨਹੀਂ ਹੈ ਇਹ ਗੁਰੂ ਦਾ ਸਿੰਘ ਹੈ ਅਤੇ ਉਨ੍ਹਾਂ ਦੇ ਪਿੰਡ ਦੇ ਨਾਲ ਦੇ ਪਿੰਡ ਦਾ ਹੈ।ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਹੋਰ ਕੀ ਨਵਾਂ ਮੋੜ ਆਉਂਦਾ ਹੈ ਅਤੇ ਇਹ ਇਸ ਮਾਮਲੇ ਦੇ ਵੈਕੇਸ਼ਨ ਸਿੰਘ ਨੂੰ ਕੋਈ ਸਜ਼ਾ ਦਿੱਤੀ ਜਾਂਦੀ ਹੈ ਜਾਂ ਨਹੀਂ।

Leave a Reply

Your email address will not be published. Required fields are marked *