ਇਸ ਸੰਸਾਰ ਦੇ ਵਿਚ ਡਾਕਟਰਾਂ ਨੂੰ ਹਮੇਸ਼ਾ ਹੀ ਰੱਬ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ਕਿਉਂਕਿ ਡਾਕਟਰ ਆਪਣੇ ਕੋਸੀਆਂ ਦੇ ਨਾਲ ਹਮੇਸ਼ਾ ਹੀ ਕਿਸੇ ਨਾ ਕਿਸੇ ਇਨਸਾਨ ਦੀ ਜ਼ਿੰਦਗੀ ਬਚਾਉਣ ਲਈ ਪੂਰਾ ਆਪਣਾ ਜ਼ੋਰ ਲਗਾ ਦਿੰਦੇ ਹਨ ਜਿਸਦੇ ਨਾਲ ਕਈ ਵਾਰ ਮਰਦੇ ਹੋਏ ਇਨਸਾਨ ਦੀ ਜ਼ਿੰਦਗੀ ਬਚ ਜਾਂਦੀ ਹੈ ਇਸ ਲਈ ਡਾਕਟਰਾਂ ਨੂੰ ਹਮੇਸ਼ਾ ਹੀ ਰੱਬ ਮੰਨਿਆ ਜਾਂਦਾ ਹੈ ਇਸ ਦੇ ਨਾਲ ਹੀ ਕਈ ਵਾਰ ਵਿਗਿਆਨੀਆਂ ਵੱਲੋਂ ਵੀ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਕਿ ਸਾਰੇ ਹੀ ਲੋਕ ਵੇਖ ਕੇ ਹੈਰਾਨ ਰਹਿ ਜਾਂਦੇ ਹਨ।ਅਜਿਹਾ ਹੀ ਕ੍ਰਿਸਮਾ ਅਮਰੀਕਾ ਦੇ ਡਾਕਟਰਾਂ ਵੱਲੋਂ ਕੀਤਾ ਗਿਆ ਹੈ ਜਿਸ ਦੇ ਦੌਰਾਨ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਖੋਜ ਦੇ ਵਿਚ
ਅਜਿਹਾ ਕੰਮ ਕੀਤਾ ਗਿਆ ਹੈ ਜਿਸ ਨੂੰ ਵੇਖ ਕੇ ਸਾਰੇ ਹੀ ਲੋਕ ਹੈਰਾਨ ਹਨ ਦਸਾਂ ਅਨੁਸਾਰ ਅਮਰੀਕਾ ਦੇ ਡਾਕਟਰਾਂ ਵੱਲੋਂ ਜਾਨਵਰਾਂ ਉੱਪਰ ਕੀਤੇ ਜਾ ਰਹੇ ਰਿਸਰਚ ਦੇ ਵਿੱਚ ਅਜਿਹੀ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ ਜਿਸਦੇ ਨਾਲ ਕੇ ਮਨੁੱਖੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ।ਜਾਣਕਾਰੀ ਅਨੁਸਾਰ ਅਮਰੀਕਾ ਦੇ ਡਾਕਟਰਾਂ ਵੱਲੋਂ ਇਕ ਅਜਿਹਾ ਕੰਮ ਕੀਤਾ ਗਿਆ ਹੈ ਅਜਿਹੇ ਦਲਾਲ ਮਨੁੱਖ ਦੇ
ਵਿਚ ਸੂਰ ਦੀ ਕਿਡਨੀ ਦਾ ਟਰਾਂਸਪਲਾਂਟ ਕੀਤਾ ਜਾ ਸਕਦਾ ਹੈ।ਮਤਲਬ ਇਹ ਹੈ ਕਿ ਹੁਣ ਜੇਕਰ ਮਨੁੱਖ ਨੂੰ ਕਿਡਨੀ ਦੀ ਜ਼ਰੂਰਤ ਪਵੇਗੀ ਤਾਂ ਹੋਰ ਦੇ ਕਿਡਨੀ ਮਨੁੱਖ ਦੇ ਅੰਦਰ ਪ੍ਰਾਂਤਵਾਦ ਕਰ ਕੇ ਉਸ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ ਇਹ ਅਮਰੀਕਾ ਦੇ ਡਾਕਟਰਾਂ ਦੀ ਇਕ ਵੱਡੀ ਸਫਲਤਾ ਹੈ ਜਿਸਨੂੰ ਕਿ ਸਾਰੇ ਸੰਸਾਰ ਦੇ ਲੋਕਾਂ ਵੱਲੋਂ ਬਹੁਤ ਸਰਾਹਿਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਡਾਕਟਰਾਂ ਦੀ ਸਫਲਤਾ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਨੂੰ ਪੈਦਾ ਕਰਦਾ ਹੈ।