ਰਸਤੇ ਵਿੱਚ ਮੁੰਡਾ ਕੁੜੀ ਨੂੰ ਕਰਦਾ ਸੀ ਭਰੇ ਸਨ, ਕੁੜੀ ਨੇ ਚੁੱਕਿਆ ਇਹ ਕਦਮ

Latest Update

ਅੱਜਕੱਲ੍ਹ ਨੌਜਵਾਨਾਂ ਵੱਲੋਂ ਕਈ ਵਾਰ ਆਪਣੀ ਹਾਊਸ ਨੂੰ ਬਣਾਉਣ ਦੇ ਲਈ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਸਦੇ ਕਾਰਨ ਕਿਸੇ ਨੂੰ ਦੋਸ਼ ਦੇ ਜਾਨ ਚਲੀ ਜਾਂਦੀ ਹੈ ਅਜਿਹਾ ਹੀ ਮਾਮਲਾ ਨਵਾਂਸ਼ਹਿਰ ਦੇ ਅਬਰਾ ਤੋਂ ਸਾਹਮਣੇ ਆਇਆ ਹੈ ਜਿਥੇ ਕੇ ਇਕ ਲੜਕੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਹੈ ਕਿਉਂਕਿ ਇਸੇ ਲੜਕੇ ਦੇ ਵੱਲੋਂ ਇਸ ਲੜਕੀ ਨੂੰ ਰਸਤੇ ਵਿੱਚ ਜਾਂਦਿਆਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ।ਮ੍ਰਿਤਕ ਦੀ ਭੈਣ ਦੇ ਦੱਸਣ ਅਨੁਸਾਰ ਇਹ ਕਿਹਾ ਜਾ ਰਿਹਾ ਹੈ ਕਿ ਗੋਲਡੀ ਨਾਂਅ ਦਾ ਇੱਕ ਲੜਕਾ ਉਸ ਦੀ ਭੈਣ ਨੂੰ ਹਰ ਰੋਜ਼ ਰਸਤੇ ਵਿਚ ਬਾਜ਼ਾਰ ਵਿਚ ਜਾਂਦਿਆਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ

ਕਿਉਂਕਿ ਉਹ ਉਸ ਨੂੰ ਪੈਣਾ ਸੀ ਤੇ ਉਹ ਆਪਣੀ ਭੈਣ ਦੀ ਗੱਲਬਾਤ ਉਸਦੇ ਨਾਲ ਕਰਵਾ ਦਿਓ।ਉਹ ਜਦੋਂ ਹਰ ਰੋਜ਼ ਉਸ ਨੂੰ ਬਿਹਾਰ ਵਿੱਚ ਕੇਰਲਾ ਦੀ ਤਾਂ ਉਹ ਹਾਂ ਜੀ ਕਹਿ ਕੇ ਪੜ੍ਹਾਉਂਦੀ ਸੀ ਅੱਜ ਜਦੋਂ ਉਸ ਨੂੰ ਗੋਲਡੀ ਨੇ ਘੇਰ ਕੇ ਇਹ ਸਭ ਕੁਝ ਕਿਹਾ ਤਾਂ ਉਸ ਨੇ ਆ ਕੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸ ਦਿੱਤੀ ਅਤੇ ਜਦੋਂ ਗੋਲਡੀ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਸੋ ਨਹੀਂ ਹਟਿਆ ਤਾਂ ਉਸ ਨੇ ਇਹ ਜ਼ਹਿਰੀਲੀ ਚੀਜ਼ ਖਾ ਲਈ ਆਪਣੀ ਜਾਨ ਗਵਾ ਲਈ।ਹੁਣ ਮ੍ਰਿਤਕ ਦੀ ਭੈਣ ਵੱਲੋਂ ਕਾਨੂੰਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਗੋਲਡੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ

ਉਸ ਦੇ ਤੰਗ ਪ੍ਰੇਸ਼ਾਨ ਕਰਨ ਦੇ ਕਾਰਨ ਹੀ ਉਸਦੀ ਭੈਣ ਦੀ ਜਾਨ ਗਈ ਹੈ ਉਸ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਨੌਜਵਾਨ ਖੁੱਲ੍ਹੇਆਮ ਘੁੰਮਦੇ ਰਹਿਣਗੇ ਤਾਂ ਹੋਰ ਵੀ ਬਹੁਤ ਸਾਰੇ ਲੜਕੇ ਇਨ੍ਹਾਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਸਕਦੀਆਂ ਹਨ ਇਸ ਲਈ ਅਜਿਹੇ ਨੌਜਵਾਨਾਂ ਨੂੰ ਸਭ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਹੋਰ ਕਿਸੇ ਲੜਕੀ ਨੂੰ ਆਪਣੀ ਜਾਨ ਨਾ ਦੇਣੀ ਪਵੇ।ਹੁਣ ਦੇਖਣਾ ਹੋਵੇਗਾ ਕਿ ਪੁਲਸ ਵੱਲੋਂ ਇਸ ਨੌਜਵਾਨ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *