ਇਸ ਸ਼ਹਿਰ ਦੇ ਵਿੱਚ ਹੋਇਆ ਇਹ ਭਿਆਨਕ ਰੇਲ ਹਾਦਸਾ,ਹੋਇਆ ਭਾਰੀ ਜਾਨੀ ਅਤੇ ਮਾਲੀ ਨੁਕਸਾਨ

Latest Update

ਦੇਸ਼ਾਂ ਵਿਦੇਸ਼ਾਂ ਦੇ ਵਿਚ ਆਏ ਦਿਨ ਨਵੇਂ ਸਡ਼ਕ ਹਾਦਸੇ ਹੁੰਦੇ ਰਹਿੰਦੇ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਜਾਨਾ ਗਵਾ ਬੈਠਦੇ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਭਾਰੀਆਂ ਸੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਹਿਲਾਂ ਕਰੁਣਾ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਪਰ ਸਰਕਾਰਾਂ ਦੇ ਵੱਲੋਂ ਲਾਈਆਂ ਪਾਬੰਦੀਆਂ ਦੇ ਕਾਰਨ ਕੋਰੋਨਾ ਨੂੰ ਤਾਂ ਕਾਬੂ ਕਰ ਲਿਆ ਗਿਆ ਪਰ ਹੁਣ ਵੀ ਕੋਰੋਨਾ ਦਾ ਟੀਕਾਕਰਨ ਤੋਂ ਕਰਨ ਤੋਂ ਬਾਅਦ ਵੀ ਬਹੁਤ ਸਾਰੇ ਦੇਸ਼ਾਂ ਦੇ ਵਿਚ ਕੋਰੋਨਾ ਫਿਰ ਤੋਂ ਫੈਲ ਰਿਹਾ ਹੈ ਅਤੇ ਜਿਸ ਦੇ ਕਾਰਨ ਸਾਰੇ ਹੀ ਦੇਸ਼ਾਂ ਦੇ ਵਿਚ ਪਾਬੰਦੀਆਂ

ਦੁਬਾਰਾ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ ਪਰ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਸਡ਼ਕ ਹਾਦਸੇ ਨਹੀਂ ਰੁਕ ਰਹੇ।ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ ਜਿਹਦੇ ਵਿਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਅਜਿਹਾ ਹੀ ਹਾਦਸਾ ਅੱਜ ਸਿਡਨੀ ਸ਼ਹਿਰ ਦੇ ਵਿੱਚ ਵਾਪਰਿਆ ਜਿਥੇ ਕਿ ਚੋਰਾਂ ਦੇ ਵੱਲੋਂ ਇੱਕ ਚੋਰੀ ਦੀ ਗੱਡੀ ਰੇਲ ਦੇ ਟਰੈਕ ਉੱਪਰ ਛੱਡ ਦਿੱਤੀ ਗਈ ਜਿਸਦੇ ਕਾਰਨ ਇਕ ਰੇਲ ਗੱਡੀ ਇਸ ਕਾਰ ਦੇ ਨਾਲ ਟਕਰਾ ਗਈ ਅਤੇ ਆਪਣੇ ਪਟੜੀ ਤੋਂ ਉਤਰ ਗਈ ਇਸ ਗੱਡੀ ਦੇ ਵਿੱਚ ਬਹੁਤ ਸਾਰੇ ਯਾਤਰੀ ਸਵਾਰ ਸਨ ਜਿਨ੍ਹਾਂ ਦੇ ਵਿੱਚ ਮੌਤ ਦਾ ਤਾਂ ਬਚਾਅ ਹੋ ਗਿਆ ਪਰ ਬਹੁਤ ਸਾਰੇ ਲੋਕਾਂ ਦੇ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੂੰ

ਇਸ ਦੀ ਜਾਣਕਾਰੀ ਹੋਈ ਤਾਂ ਬਚਾਅ ਕਾਰਜ ਆਰੰਭ ਦਿੱਤੇ ਗਏ ਅਤੇ ਸਾਰੇ ਹੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਹੁਣ ਪੁਲਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿਸ ਵਿਅਕਤੀ ਵੱਲੋਂ ਇਹ ਕਾਰ ਇਸ ਟਰੈਕ ਉੱਪਰ ਛੱਡੀ ਗਈ ਸੀ ਅਤੇ ਪੁਲਸ ਦਾ ਕਹਿਣਾ ਹੈ ਕਿ ਅਪਰਾਧੀ ਦੇ ਫੜ ਕੇ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *