ਲਖਵੀਰ ਸਿੰਘ ਨੇ ਜਿਸ ਪਰਿਵਾਰ ਤਾਂ ਲਿਆ ਸੀ ਨਾਮ ਉਹ ਪਰਿਵਾਰ ਆਇਆ ਕੈਮਰੇ ਦੇ ਸਾਹਮਣੇ

Latest Update

ਪਿਛਲੇ ਦਿਨੀਂ ਸਿੰਘੂ ਵਾਰਡਰ ਦੇ ਉੱਪਰ ਸਿੰਘਾਂ ਦੇ ਵੱਲੋਂ ਇਕ ਵਿਅਕਤੀ ਨੂੰ ਕਤਲ ਕਰ ਦਿੱਤਾ ਗਿਆ ਜਿਸ ਦਾ ਨਾਮ ਲਖਵੀਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਚੀਮਾ ਪਿੰਡ ਦਾ ਰਹਿਣ ਵਾਲਾ ਸੀ।ਅੱਜ ਸਿੰਘਾਂ ਦੇ ਵੱਲੋਂ ਲਖਵੀਰ ਸਿੰਘ ਦੀ ਇਕ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਵਿਚ ਲਖਵੀਰ ਸਿੰਘ ਆਪਣੇ ਜੁਰਮ ਨੂੰ ਕਬੂਲਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਉਸ ਵਿੱਚ ਹੀ ਉਹ ਕਹਿ ਰਿਹਾ ਹੈ ਕਿ ਕਿਸੇ ਨੇ ਉਸ ਨੂੰ ਤੀਹ ਹਜ਼ਾਰ ਰੁਪਏ ਦੇ ਕੇ ਇੱਥੇ ਭੇਜਿਆ ਸੀ।ਇਸ ਤੋਂ ਇਲਾਵਾ ਲਖਵੀਰ ਸਿੰਘ ਨੇ ਇੱਕ ਨੰਬਰ ਵੀ ਇਸ ਵੀਡੀਓ ਵਿੱਚ ਬੋਲਿਆ ਹੈ ਜੋ ਕਿ ਉਸ ਦੇ ਨਾਲ ਲੱਗਦੇ ਪਿੰਡ ਹਵੇਲੀਆਂ ਦੇ ਇਕ ਵਿਅਕਤੀ ਪਰਗਟ ਸਿੰਘ ਦਾ

ਹੈ।ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਈ ਤਾਂ ਪਰਗਟ ਸਿੰਘ ਨੂੰ ਫੋਨ ਆਉਣ ਲੱਗੇ ਅਤੇ ਉਸ ਦੇ ਪਰਿਵਾਰ ਵਾਲੇ ਵੀ ਘਬਰਾ ਗਏ।ਹੁਣ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਰਗਟ ਸਿੰਘ ਦਾ ਲਖਮੀਰ ਸਿੰਘ ਦੇ ਨਾਲ ਅਜਿਹਾ ਕੋਈ ਨਾਤਾ ਨਹੀਂ ਸੀ ਜਿਸ ਨਾਲ ਉਸ ਨੇ ਉਸ ਨੂੰ ਤੀਹ ਹਜ਼ਾਰ ਪਾ ਦਿੱਤੇ ਹੋਣ ਅਤੇ ਉਸ ਨੂੰ ਬੇਅਦਬੀ ਕਰਨ ਦੇ ਲਈ ਭੇਜਿਆ ਹੋਵੇ।ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਲਖਵੀਰ ਸਿੰਘ ਉਨ੍ਹਾਂ ਦੇ ਘਰ ਵਿੱਚ ਕੰਮ ਕਰਦਾ ਸੀ ਪਰ ਉਹ ਅਜਿਹਾ ਕੰਮ ਨਹੀਂ ਕਰ ਸਕਦਾ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਡਾ ਲਖਵੀਰ ਸਿੰਘ ਨੂੰ ਫਸਾਇਆ ਗਿਆ ਹੈ।ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਖਵੀਰ ਸਿੰਘ ਨੇ ਡਰਦੇ ਹੋਏ ਨੇ ਪਰਗਟ ਸਿੰਘ ਦਾ ਨਾਮ ਦਿੱਤਾ ਹੈ ਕਿਉਂਕਿ ਉਸ ਦੀ ਹੋਰ ਕਿਸੇ ਨਾਲ ਜ਼ਿਆਦਾ ਨੁਕਸਾਨ ਨਹੀਂ ਸੀ ਉਹ ਪਰਗਟ ਸਿੰਘ ਦੇ ਘਰ ਕੰਮ ਕਰਦਾ ਸੀ ਅਤੇ ਉਸ ਨੂੰ ਉਸ ਦਾ ਨੰਬਰ ਹੀ ਯਾਦ ਸੀ।ਇਸ ਲਈ ਲਖਵੀਰ ਸਿੰਘ ਨੇ ਪਰਗਟ ਸਿੰਘ ਦਾ ਨਾਮ ਲਏ

ਤਾਂ ਹੈ ਇਸ ਤੋਂ ਬਾਅਦ ਪਰਗਟ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਸੱਚਾਈ ਦਾ ਸਾਹਮਣੇ ਆਉਣਾ ਜ਼ਰੂਰੀ ਹੈ ਤਾਂ ਜੋ ਪਰਗਟ ਸਿੰਘ ਨੂੰ ਕਿਸੇ ਮਾਮਲੇ ਵਿਚ ਫਸਾ ਨਾ ਦੇਵੇ।ਹੁਣ ਦੇਖਣਾ ਇਹ ਹੋਵੇਗਾ ਕਿ ਇਸ ਨੰਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਕੀ ਪਰਗਟ ਸਿੰਘ ਨੂੰ ਇਸ ਮਾਮਲੇ ਵਿਚ ਦੋਸ਼ੀ ਪਾਇਆ ਜਾਂਦਾ ਹੈ।ਡਾ ਪਰਗਟ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਬੇਟੇ ਤੇ ਲੱਗੇ ਇਲਜ਼ਾਮ ਝੂਠੇ ਹਨ।

Leave a Reply

Your email address will not be published. Required fields are marked *