ਸਿੰਘੂ ਬਾਰਡਰ ਉੱਪਰ ਹੋਏ ਕਤਲ ਉੱਪਰ ਢੱਡਰੀਆਂਵਾਲੇ ਨੇ ਚੁੱਕੇ ਇਹ ਤਿੱਖੇ ਸਵਾਲ

Latest Update

ਪਿਛਲੇ ਦਿਨੀਂ ਦਿੱਲੀ ਦੇ ਸਿੰਧੂ ਬਾਰਡਰ ਉੱਪਰ ਕੁਝ ਨਿਹੰਗ ਸਿੰਘਾਂ ਵੱਲੋਂ ਇਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਉਸ ਉੱਪਰ ਨਿਹੰਗ ਸਿੰਘਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਇਹ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ ਜਿਸ ਤੋਂ ਗੁੱਸੇ ਹੋ ਕੇ ਨਿਹੰਗ ਸਿੰਘਾਂ ਨੇ ਇਸ ਦੀਆਂ ਲੱਤਾਂ ਬਾਹਾਂ ਵੱਢ ਦਿੱਤੀਆਂ ਅਤੇ ਫਿਰ ਇਸ ਨੂੰ ਲਟਕਾ ਦਿੱਤਾ।ਜਦੋਂ ਇਹ ਖ਼ਬਰ ਸੋਸ਼ਲ ਮੀਡੀਆ ਉਪਰ ਫੈਲੀ ਤਾਂ ਚਾਰੇ ਪਾਸੇ ਹੜਕੰਪ ਮੱਚ ਗਿਆ ਅਤੇ ਹਰੇਕ ਵਿਅਕਤੀ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਸੀ ਕਿ ਕਿਸ ਤਰ੍ਹਾਂ ਇਨ੍ਹਾਂ ਨਿਹੰਗ ਸਿੰਘਾਂ ਨੇ ਇਸ ਵਿਅਕਤੀ ਨੂੰ

ਤਲਵਾਰ ਮਾਰ ਕੇ ਮਾਰਿਆ ਜਦੋਂ ਹੀ ਇਹ ਖ਼ਬਰ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਲਾਈਵ ਹੋ ਕੇ ਇਨ੍ਹਾਂ ਨਿਹੰਗ ਸਿੰਘਾਂ ਦੇ ਕੁਝ ਸਵਾਲ ਉਠਾਏ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਇਸ ਵਿਅਕਤੀ ਨੇ ਬੇਅਦਬੀ ਕੀਤੀ ਸੀ ਤਾਂ ਇਸ ਦੀ ਕੋਈ ਨਾ ਕੋਈ ਵੀਡੀਓ ਲੋਕਾਂ ਦੇ ਸਾਹਮਣੇ ਜ਼ਰੂਰ ਹੋਣੀ ਚਾਹੀਦੀ ਸੀ।ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਰਿਹਾ ਬਠਿੰਡਾ ਕੋਲੋਂ ਕੋਈ ਵੀ ਸਬੂਤ ਨਹੀਂ ਆਏਗੀ ਉਸ ਵਿਅਕਤੀ ਨੇ ਕੋਈ ਬੇਅਦਬੀ ਕੀਤੀ ਸੀ ਪਰ ਫਿਰ ਵੀ ਇਨ੍ਹਾਂ ਨਿਹੰਗ ਸਿੰਘਾਂ ਨੇ ਬਿਨਾਂ ਬੇਕਸੂਰ ਤੋਂ ਉਸ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਇਸ ਤੋਂ ਬਾਅਦ ਡੱਬੀਆਂ ਵਾਲੇ ਨੇ ਕਿਹਾ ਕਿ ਇਸ ਵਿਚ ਨਿਹੰਗ ਸਿੰਘ ਕਹਿ ਰਹੇ ਹਨ ਕਿ ਇਨ੍ਹਾਂ ਉਸ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਪਰ ਉਸ ਨੇ ਤਾਂ ਸਰਬ ਲੋਹ ਪੋਥੀ ਦੀ ਬੇਅਦਬੀ ਕਰਨ ਚਾਹੀ ਸੀ ਪਰ ਇੱਥੇ ਨਿਹੰਗ ਸਿੰਘਾਂ ਦੇ ਬਿਆਨ

ਆਪਸ ਵਿੱਚ ਨਹੀਂ ਮਿਲ ਰਹੇ ਇਸ ਤੋਂ ਵੀ ਸ਼ੱਕ ਹੁੰਦਾ ਹੈ ਕਿ ਨਿਹੰਗ ਸਿੰਘ ਝੂਠ ਬੋਲ ਰਹੇ ਹਨ।ਇਸ ਦੇ ਨਾਲ ਹੀ ਢੱਡਰੀਆਂਵਾਲੇ ਨੇ ਕਿਹਾ ਹੈ ਕਿ ਜੇਕਰ ਹੈਂਗਸੈਂਗ ਇਸੇ ਤਰ੍ਹਾਂ ਹੀ ਲੋਕਾਂ ਨੂੰ ਮਾਰਨ ਲੱਗ ਗਏ ਤਾਂ ਲੋਕਾਂ ਦਾ ਸਿੱਖੀ ਉਪਰੋਂ ਵਿਸ਼ਵਾਸ ਉੱਠ ਜਾਵੇਗਾ ਤਿਉਹਾਰ ਇੱਕ ਵਿਅਕਤੀ ਨਹਿੰਗ ਸਿੰਘਾਂ ਤੋਂ ਡਰ ਲੱਗ ਜਾਏਗਾ।ਢੱਡਰੀਆਂਵਾਲੇ ਨੇ ਕਿਹਾ ਹੈ ਕਿ ਇਹ ਲੋਕ ਨਿਹੰਗ ਸਿੰਘ ਨਹੀਂ ਹਨ ਇਹ ਲੋਕ ਬੋਲਦੇ ਹਨ ਜੋਗੇ ਬਾਣੇ ਪਾ ਕੇ ਲੋਕਾਂ ਨੂੰ ਡਰਾਉਂਦੇ ਹਨ ਅਤੇ ਉਨ੍ਹਾਂ ਉਪਰ ਜ਼ੁਲਮ ਕਰਦੇ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਢੱਡਰੀਆਂ ਵਾਲੇ ਦੇ ਲਗਾਏ ਇਲਜ਼ਾਮਾਂ ਦੇ ਬਾਰੇ ਵਿਚ ਨਿਹੰਗ ਸਿੰਘ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ ਅਤੇ ਉਹ ਕੈਮਰੇ ਸਾਹਮਣੇ ਆ ਕੇ ਕੀ ਆਪਣੀ ਸਫ਼ਾਈ ਦਿੰਦੇ ਹਨ।

Leave a Reply

Your email address will not be published. Required fields are marked *