ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ, ਹੁਣ ਇਹ ਚੀਜ਼ਾਂ ਵੀ ਮਹਿੰਗੀਆਂ

Latest Update

ਪੰਜਾਬ ਦੇ ਵਿੱਤ ਬੇਮੌਸਮੀ ਬਾਰਸ਼ ਹੋਣ ਦੇ ਕਾਰਨ ਕਿਸਾਨਾਂ ਦੀਆਂ ਸਾਰੀਆਂ ਹੀ ਫਸਲਾਂ ਅਤੇ ਸਬਜ਼ੀਆਂ ਖਰਾਬ ਹੋ ਚੁੱਕੀਆਂ ਹਨ ਜਿਹਦੇ ਕਰਨਗੇ ਮੰਡੀਆਂ ਦੇ ਬੀਤੇ ਇਨ੍ਹਾਂ ਸਬਜ਼ੀਆਂ ਦੀ ਆਮਦ ਆਉਣੀ ਘਟ ਗਈ ਹੈ ਜਿਸਦੇ ਕਾਰਨ ਮੰਡੀਆਂ ਦੇ ਵਿੱਚ ਇਨ੍ਹਾਂ ਦੀ ਘਾਟ ਹੋਣ ਦੇ ਇਨ੍ਹਾਂ ਦੇ ਮੁੱਲਾਂ ਨੇ ਤੇਜ਼ੀ ਫੜ ਲਈ ਹੈ ਜਿਸ ਦੇ ਕਾਰਨ ਆਲੂ ਪਿਆਜ਼ ਅਤੇ ਟਮਾਟਰ ਦੀ ਰੀਟਾ ਨੇ ਬਹੁਤ ਜ਼ਿਆਦਾ ਤੇਜ਼ੀ ਫੜ ਲਈ ਹੈ।ਜਿਸ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਕਿ ਹਰ ਇੱਕ ਤੇ

ਪਰਿਵਾਰਕ ਜੀਵਨ ਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੁੰਦੀ ਹੈ।ਹੁਣ ਇਨ੍ਹਾਂ ਦੇ ਮੁੱਲ ਬਹੁਤ ਜ਼ਿਆਦਾ ਵਧ ਜਾਣ ਦੇ ਕਾਰਨ ਇਹ ਹਰ ਇੱਕ ਆਦਮੀ ਨੂੰ ਇਨ੍ਹਾਂ ਨੂੰ ਖਰੀਦਣਾ ਬਹੁਤ ਜ਼ਿਆਦਾ ਔਖਾ ਹੋ ਗਿਆ ਹੈ ਅਤੇ ਹਰ ਇੱਕ ਆਮ ਆਦਮੀ ਨੂੰ ਆਪਣੀ ਰੋਟੀ ਬਣਾਉਣਾ ਵੀ ਔਖਾ ਹੋ ਗਿਆ ਹੈ।ਪਰ ਸਰਕਾਰ ਵੱਲੋਂ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਥੋੜ੍ਹੇ ਸਮੇਂ ਦੇ ਬੱਤੀ ਇਨ੍ਹਾਂ ਕੀਮਤਾਂ ਨੂੰ ਕੰਟਰੋਲ ਕਰ ਲਿਆ

ਜਾਵੇਗਾ ਪਰ ਆਮ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜੀਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਕਿ ਕਿਉਂਕਿ ਆਏ ਦਿਨ ਹਰ ਇੱਕ ਦੀ ਦਾ ਮੁੱਲ ਵਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਬੇਹਾਲ ਹੋਈ ਪਈ ਹੈ।ਹੁਣ ਦੇਖਣਾ ਹੋਵੇਗਾ ਬਿੱਲ ਸਰਕਾਰ ਦੁਬਾਰਾ ਲੋਕਾਂ ਨੂੰ ਸਹੂਲਤਾਂ ਦੇ ਕੇ ਇਨ੍ਹਾਂ ਸਬਜ਼ੀਆਂ ਦਾ ਮੁੱਲ ਘਟਾਇਆ ਜਾਂਦਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਚੀਨੀ ਸਰਕਾਰ ਵੱਲੋਂ ਇਨ੍ਹਾਂ ਸਬਜ਼ੀਆਂ ਦੇ ਰੇਟਾਂ ਨੂੰ ਘਟਾਉਣ ਦੇ ਲਈ ਕੀ ਕਦਮ ਚੁੱਕੇ ਜਾਂਦੇ ਹਨ

Leave a Reply

Your email address will not be published. Required fields are marked *