ਭਾਰਤ ਦੇ ਵਿਚ ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ ਜਿਸਨੂੰ ਦੇਖਦੇ ਕਿ ਭਾਰਤ ਅਤੇ ਸਾਰੇ ਹੀ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਘਟਨਾਵਾਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਨੂੰ ਜਾਬਰ ਜ਼ਿਆਦਾ ਚੌਕਸ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਤਿਉਹਾਰਾਂ ਦੇ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਕੋਈ ਵੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ।ਕਿਉਂਕਿ ਇਨ੍ਹਾਂ ਤਿਉਹਾਰਾਂ ਦੇ ਦਿਨਾਂ ਵਿੱਚ ਬਹੁਤ ਸਾਰੇ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਨਾਲ ਕੇ ਸਾਰੇ ਹੀ ਦੇਸ਼ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।ਰਿਹਾਈ ਮਾਮਲਾ ਸਾਹਮਣੇ ਆਇਆ
ਹੈ ਜਿਥੇ ਕਿ ਇੱਕ ਦਸਹਿਰੇ ਦੇ ਸਮੇਂ ਇਕ ਬਾਲੀਵੁੱਡ ਦੀ ਅਭਿਨੇਤਰੀ ਦੇ ਨਾਲ ਅਜਿਹਾ ਹੀ ਕਾਰਨਾਮਾ ਹੋ ਗਿਆ ਹੈ ਜਿਥੇ ਉਹ ਦੁਸਹਿਰਾ ਦੇਖਣ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਆ ਰਹੀ ਛੇ ਜਿੱਤੇ ਕੇ ਉਸ ਦੇ ਨਾਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬਦਸਲੂਕੀ ਕੀਤੀ ਗਈ ਜਦੋਂ ਉਸ ਅਭਿਨੇਤਰੀ ਨੇ ਇਨ੍ਹਾਂ ਅਨਸਰਾਂ ਦਾ ਬੋਧ ਗੀਤਾ ਤਾਂ ਇਨ੍ਹਾਂ ਵੱਲੋਂ ਉਸ ਅਭਿਨੇਤਰੀ ਨੂੰ
ਗੋਲੀ ਮਾਰ ਦਿੱਤੀ ਗਈ ਇਸ ਅਭਿਨੇਤਰੀ ਦਾ ਨਾਮ ਮੋਨਾ ਦੱਸਿਆ ਜਾਵੇ ਜੋ ਕਿ ਬੌਲੀਵੁੱਡ ਵਿੱਚ ਕੰਮ ਕਰ ਚੁੱਕੀ ਹੈ।ਇਸ ਘਟਨਾ ਦੇ ਨਾਲ ਸਾਰੇ ਹੀ ਬੌਲੀਵੁੱਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਸਾਰੇ ਹੀ ਲੋਕਾਂ ਵੱਲੋਂ ਪੁਲਸ ਪ੍ਰਸ਼ਾਸਨ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਹਨ ਕਿਉਂਕਿ ਅਜਿਹੇ ਲੋਕਾਂ ਨੂੰ ਵੀ ਪੁਲਸ ਵੱਲੋਂ ਸੁਰੱਖਿਅਤ ਨਹੀਂ ਕੀਤਾ ਜਾ ਰਿਹਾ।