ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਰ ਦਿੱਤਾ ਇਹ ਵੱਡਾ ਐਲਾਨ

Latest Update

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਦੇ ਲਈ ਨਵੇਂ ਮੁਖੀਆਂ ਤੇ ਚਰਨਜੀਤ ਸਿੰਘ ਚੰਨੀ ਨੂੰ ਚੁਣਿਆ ਗਿਆ ਸੀ।ਜਦੋਂ ਤੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚੁਣਿਆ ਗਿਆ ਹੈ ਉਨ੍ਹਾਂ ਨੇ ਬਹੁਤ ਜ਼ਿਆਦਾ ਅਹਿਮ ਫ਼ੈਸਲੇ ਲਏ ਹਨ ਜਿਨ੍ਹਾਂ ਨਾਲ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲੀ ਹੈ ਚਰਨਜੀਤ ਚੰਨੀ ਆਏ ਦਿਨ ਕੋਈ ਨਵੇਂ ਫ਼ੈਸਲੇ ਦਿੰਦੇ ਰਹਿੰਦੇ ਹਨ ਜਿਨ੍ਹਾਂ ਨਾਨਕੇ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਕੰਮ ਵਿੱਚ ਰਾਹਤ ਮਿਲਦੀ ਹੈ ਅਜਿਹੇ ਹੀ ਫੈਸਲੇ ਦਾ ਐਲਾਨ ਅੱਜ ਜ਼ੈਨੀ ਜ਼ੈਨੀ ਨੇ

ਖੁਦ ਹੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਜੋ ਕਿ ਡੀ ਕਲਾਸ ਦੀ ਭਰਤੀ ਹੁੰਦੀ ਸੀ।ਪਿਛਲੇ ਵਿਚ ਬੇਲਦਾਰ ਚਪੜਾਸੀ ਆਦਿ ਨੂੰ ਰੱਖਿਆ ਜਾਂਦਾ ਸੀ ਜਿਨ੍ਹਾਂ ਦੀ ਕਿ ਭਰਤੀ ਰੈਗੂਲਰ ਨਹੀਂ ਹੋਇਆ ਕਰਦੀ ਸੀ ਹੁਣ ਇਹ ਚਾਲੀ ਸਿੰਘ ਚੰਨੀ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਕਿਹਾ ਹੈ ਕਿ ਇਹ ਵੀ ਸੀ ਦੀ ਭਰਤੀ ਦੇ ਵਾਂਗ ਹੀ ਹੁਣ ਡੀ ਕਲਾਸ ਵਾਲਿਆਂ ਲਈ ਭਰਤੀ ਵੀਹ ਰੈਗੂਲਰ ਹੋਇਆ ਕਰੇਗੀ ਅਤੇ ਇਨ੍ਹਾਂ ਨੂੰ ਵੀ ਦੂਜੇ ਅਧਿਕਾਰੀਆਂ ਦੇ ਵਾਂਗ ਹੀ ਪੂਰਾ ਸਨਮਾਨ ਮਿਲਿਆ ਕਰੇਗਾ। ਡਾ ਚਰਨਜੀਤ ਸਿੰਘ ਚੰਨੀ ਦੇ ਇਸ ਫੈਸਲੇ ਤੋਂ ਬਾਅਦ ਡੀ ਕਲਾਸ ਵਿਚ ਭਰਤੀ ਹੋਣ ਵਾਲੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਛਾਈ ਹੋਈ ਹੈ

ਉਨ੍ਹਾਂ ਦਾ ਕਹਿਣਾ ਹੈ ਕਿ ਚਰਨਜੀਤ ਚੰਨੀ ਨੇ ਉਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ ਹੈ ਜਿਸਦੇ ਕਾਰਨ ਉਹ ਚਰਨਜੀਤ ਸਿੰਘ ਚੰਨੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ।ਹੁਣ ਦੇਖਣਾ ਹੋਵੇਗਾ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੀ ਇਹ ਫ਼ੈਸਲੇ ਲਏ ਜਾਂਦੇ ਹਨ ਕਿਉਂਕਿ ਹਰ ਰੋਜ਼ ਹੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੁਬਾਰਾ ਨਵੇਂ ਫ਼ੈਸਲੇ ਸੁਣਾਏ ਜਾਂਦੇ ਹਨ।

Leave a Reply

Your email address will not be published. Required fields are marked *