ਅਕਸਰ ਹੀ ਗੁਰਦੁਆਰਾ ਦੀ ਕਮੇਟੀ ਐਸਜੀਪੀਸੀ ਦੇ ਉੱਪਰ ਲੋਕਾਂ ਦੇ ਵੱਲੋਂ ਸਮੇਂ ਸਮੇਂ ਦੇ ਅਨੁਸਾਰ ਸੁਆਲ ਖੜ੍ਹੇ ਕੀਤੇ ਜਾਂਦੇ ਹਨ ਕਿਉਂਕਿ ਇਨ੍ਹਾਂ ਸੇਵਾਦਾਰਾਂ ਦੇ ਵੱਲੋਂ ਕੁਝ ਅਜਿਹੇ ਕਾਰਨਾਮੇ ਕੀਤੇ ਜਾਂਦੇ ਹਨ ਜਿਨ੍ਹਾਂ ਵੇ ਬਰੂਦੇ ਵਿਚ ਆਮ ਜਨਤਾ ਦੇ ਵੱਲੋਂ ਇਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਂਦੇ ਹਨ।ਅਜਿਹਾ ਹੀ ਮਾਮਲਾ ਅੱਜ ਵੇਖਣ ਨੂੰ ਮਿਲਿਆ ਹੈ ਜਿੱਥੇ ਕਿ ਮਾਤਾ ਕੌਲਾਂ ਜੀ ਵਾਲੇ ਇੱਕ ਗੁਰੂ ਘਰ ਦੇ ਵਿੱਚ ਐੱਸਜੀਪੀਸੀ ਦੇ ਇੱਕ ਸੇਵਾਦਾਰ ਜਿਸਦਾ ਨਾਮ ਕੇ ਕੁਲਵੰਤ ਸਿੰਘ ਹੈ ਵੱਲੋਂ ਇਸ ਗੁਰੂਘਰ ਦੇ ਲੰਗਰ ਹਾਲ ਦੇ ਵਿੱਚ ਇੱਕ ਬਜ਼ੁਰਗ ਦੀ ਬੁਰੀ ਤਰ੍ਹਾਂ ਕੁੱ ਟ ਮਾ ਰ ਕੀਤੀ
ਗਈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸੇਵਾਦਾਰ ਇਸ ਬਜ਼ੁਰਗ ਨੂੰ ਲੰਗਰ ਹਾਲ ਦੇ ਵਿੱਚ ਬੁਰੀ ਤਰ੍ਹਾਂ ਕੁੱਟ ਰਿਹਾ ਹੈ ਇਸ ਤੋਂ ਪਹਿਲਾਂ ਵੀ ਐੱਸ ਜੀ ਪੀ ਸੀ ਦੇ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਸਦੇ ਵਿੱਤ ਕੇ ਆਮ ਲੋਕਾਂ ਵੱਲੋਂ ਇਸ ਕਮੇਟੀ ਦਾ ਵਿਰੋਧ ਕੀਤਾ ਜਾਂਦਾ ਹੈ ਕਿਉਂਕਿ ਇਸ ਤੇ ਸੇਵਾਦਾਰਾਂ ਦੇ ਵੱਲੋਂ ਆਪਣੀਆਂ ਮਨਮਰਜ਼ੀਆਂ ਕੀਤੀਆਂ ਜਾਂਦੀਆਂ ਹਨ ਅਤੇ ਬਹੁਤ ਸਾਰੇ ਸੇਵਾਦਾਰਾਂ ਵੱਲੋਂ ਆਮ ਜਨਤਾ ਦੇ ਗੁਰੂ ਘਰਾਂ ਦੇ ਵਿੱਚ ਆਉਣ ਉੱਪਰ ਉਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਗਰਤ ਗ਼ਲਤ ਵਰਤਾਉ ਕੀਤਾ ਜਾਂਦਾ ਹੈ।ਹੁਣ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੁਬਾਰਾ ਇਸ ਸੇਵਾਦਾਰ ਦੇ ਖ਼ਿਲਾਫ਼ ਸਖ਼ਤ
ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਹ ਮਾਮਲਾ ਗੁਰੂ ਘਰ ਦੀ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਗੁਰੂ ਘਰ ਕਮੇਟੀ ਦੇ ਵੱਲੋਂ ਇਸ ਮਿੱਟੀ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ।ਹਾਲਾਂਕਿ ਅਜਿਹੀਆਂ ਘਟਨਾਵਾਂ ਦੇ ਨਾਲ ਗੁਰੂ ਘਰਾਂ ਦੇ ਵਿੱਚ ਗੁਰੂ ਘਰਾਂ ਦੀ ਮਰਿਆਦਾ ਭੰਗ ਹੁੰਦੀ ਹੈ ਅਤੇ ਗੁਰੂਘਰਾਂ ਦੀ ਇਕ ਗਲਤ ਅਕਸ ਲੋਕਾਂ ਦੇ ਸਾਹਮਣੇ ਪੇਸ਼ ਹੁੰਦਾ ਹੈ।