ਪੰਜਾਬ ਦੇ ਵਿੱਚ ਡੇਰਾਬਾਦ ਬਹੁਤ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ ਇਸ ਡੇਰਾਵਾਦ ਦੇ ਚੱਕਰਾਂ ਦੇ ਵਿੱਚ ਬਹੁਤ ਸਾਰੇ ਲੋਕ ਫਸੇ ਹੋਏ ਹਨ ਅਤੇ ਉਹ ਇਨ੍ਹਾਂ ਡੇਰਿਆਂ ਦੇ ਵਿੱਚ ਜੀਹਦੇ ਵਿੱਚ ਇੰਨਾ ਜ਼ਿਆਦਾ ਕੰਮ ਕਰਦੇ ਹਨ ਕਿ ਇਸ ਡੇਰੇ ਨੂੰ ਸਾਂਭਣ ਵਾਲੇ ਲੋਕ ਜੋ ਕਿ ਬਾਬੇ ਕਹਾਉਂਦੇ ਹਨ ਮੀਂਹ ਵਿਚ ਬੈਠ ਕੇ ਆਪਣੀ ਜ਼ਿੰਦਗੀ ਨੂੰ ਸੁੱਖੀ ਸਾਂਦੀ ਕੱਢਦੇ ਹਨ।ਇਹਦੇ ਨਾਲ ਹੀ ਇਸ ਡੇਰੇ ਦੇ ਮੁਖੀ ਕਹਾਉਣ ਵਾਲੇ ਮਾਪਿਆਂ ਦੇ ਦੁਆਰਾ ਅਜਿਹੀ ਸ਼ਰਮਨਾਕ ਕਾਰਨਾਮੇ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਕਿ ਇਸ ਡੇਰੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਕੰਨੋ ਕੰਨ ਖ਼ਬਰ ਵੀ ਨਹੀਂ ਹੁੰਦੀ ਅਤੇ ਇਨ੍ਹਾਂ ਬਾਬਿਆਂ ਦੁਬਾਰਾ ਐਸ਼ੋ ਆਰਾਮ ਦੀ ਜ਼ਿੰਦਗੀ ਜੰਮ ਜਾਂਦੀ ਹੈ ।ਦੇਸ਼
ਦੀ ਕੀ ਵੱਡੀ ਮਿਸਾਲ ਸਾਨੂੰ ਡੇਰਾ ਸੱਦਾ ਸੌਦਾ ਦੇ ਵਿੱਚ ਦੇਖਣ ਨੂੰ ਮਿਲੀ ਕਿਉਂਕਿ ਇਸ ਡੇਰੇ ਦੇ ਮੁਖੀ ਦੁਬਾਰਾ ਬਹੁਤ ਸਾਰੀਆਂ ਲੜਕੀਆਂ ਦੇ ਨਾਲ ਗਲਤ ਕੰਮ ਕੀਤੇ ਜਾਂਦੇ ਸਨ ਅਤੇ ਆਪਣੇ ਆਪ ਨੂੰ ਇਕ ਬਾਬੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ।ਪਰ ਜਦੋਂ ਇਸ ਬਾਬੇ ਦੀ ਸੱਚਾਈ ਸਾਰੇ ਹੀ ਲੋਕਾਂ ਦੇ ਸਾਹਮਣੇ ਆਈ ਤਾਂ ਸਾਰੇ ਹੀ ਲੋਕਾਂ ਦੇ ਹੋਸ਼ ਉੱਡ ਗਏ ਅਤੇ ਹਰ ਇੱਕ ਵਿਅਕਤੀ ਜੋ ਇਸ ਡੇਰਾ ਪ੍ਰੇਮੀ ਨੂੰ ਆਪਣਾ ਪਿਤਾ ਮੰਨਦਾ ਸੀ ਇਸ ਦੇ ਨਾਲ ਨਾਟਕ ਕਰਨ ਲੱਗਾ ਪਰ ਉੱਥੇ ਵੀ ਕੁਝ ਅਜਿਹੇ ਲੋਕ ਹਨ ਜੋ ਹੁਣ ਵੀ ਇਸ ਨੂੰ ਆਪਣਾ ਪਿਤਾ ਮੰਨਦੇ ਹਨ ਅਤੇ ਇਸ ਨੂੰ ਗਲਤ
ਸਮਝਣ ਇਸ ਬਾਰੇ ਸੋਚ ਵੀ ਨਹੀਂ ਸਕਦੇ।ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਬਾਬੇ ਕਿਸ ਤਰ੍ਹਾਂ ਇਨ੍ਹਾਂ ਦੇ ਦਿਮਾਗ਼ ਨਾਲ ਖੇਡਦੇ ਹਨ ਅਤੇ ਇਹ ਆਪ ਤਾਂ ਸੁੱਖੀ ਸਾਂਦੀ ਜ਼ਿੰਦਗੀ ਜਿਊਂਦੇ ਹਨ ਅਤੇ ਲੋਕਾਂ ਨੂੰ ਖ਼ਰੀਦ ਵਿੱਚ ਕੰਮ ਕਰਾਉਂਦੇ ਰਹਿੰਦੇ ਹਨ ਇਸ ਦਾ ਕਾਰਨ ਇਹ ਵੀ ਹੈ ਕਿ ਇਨ੍ਹਾਂ ਬਾਬਿਆਂ ਨੂੰ ਬਹੁਤ ਵੱਡੇ ਰਾਜਨੀਤੀ ਨੇਤਾਵਾਂ ਦੀ ਵੀ ਰਿਪੋਰਟ ਹੁੰਦੀ ਹੈ ਕਿਉਂਕਿ ਉਨ੍ਹਾਂ ਨੇਤਾਵਾਂ ਨੇ ਵੀ ਆਪਣੀ ਕਾਲੇ ਧਨ ਨੂੰ ਚਿੱਟਾ ਕਰਨ ਦੇ ਲਈ ਇਨ੍ਹਾਂ ਬਾਬਿਆਂ ਦੀ ਮੱਦਦ ਲੈਣੀ ਹੁੰਦੀ ਹੈ ਅਤੇ ਵੋਟਾਂ ਸਮੇਂ ਵੀ ਇਹ ਬਾਬੇ ਇਨ੍ਹਾਂ ਨੇਤਾਵਾਂ ਦੀ ਬਹੁਤ ਮਦਦ ਕਰਦੇ ਹਨ।ਹੁਣ ਜਦੋਂ ਇਹ ਡੇਰਾ ਸੱਚਾ ਸੌਦਾ ਸਾਧ ਜੇਲ੍ਹ ਦੇ ਵਿੱਚ ਹੈ ਤਾਂ ਬਹੁਤ ਹੈ ਲੋਕਾਂ ਦੇ ਦੁਆਰਾ ਇਸ ਨੂੰ ਫੈਲਾਉਣ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ
ਰਹੀਆਂ ਹਨ ਪਰ ਉੱਥੇ ਹੀ ਬਹੁਤ ਸਾਰੇ ਲੋਕਾਂ ਦੁਆਰਾ ਇਸ ਉੱਪਰ ਲੱਗੇ ਇਲਜ਼ਾਮਾਂ ਨੂੰ ਹੋਰ ਸਾਬਤ ਕਰਨ ਇਹ ਇਸਨੂੰ ਹੋ ਸਜ਼ਾ ਦਿਵਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅਜਿਹੇ ਬਾਬਿਆਂ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਵੀ ਲੋਕਾਂ ਦੁਆਰਾ ਚੋਣਾਂ ਤੋਂ ਪਹਿਲਾਂ ਡੇਰਾ ਬਾਅਦ ਨੂੰ ਹੋਰ ਅੱਗੇ ਵਧਾਇਆ ਜਾਂਦਾ ਹੈ