ਭਾਰਤ ਦੇ ਲੋਕ ਮਹਿੰਗਾਈ ਤੋਂ ਤੰਗ ਆ ਚੁੱਕੇ ਹਨ ਅਤੇ ਹਰ ਇੱਕ ਵਿਅਕਤੀ ਦੁਬਾਰਾ ਮੋਦੀ ਸਰਕਾਰ ਨੂੰ ਲਾਹਨਤਾਂ ਪਾਈਆਂ ਜਾਂਦੀਆਂ ਹਨ ਅਤੇ ਹਰੇਕ ਵਿਅਕਤੀ ਕਹਿੰਦਾ ਹੈ ਕਿ ਮੋਦੀ ਸਰਕਾਰ ਦੇ ਆਉਣ ਤੋਂ ਪਹਿਲਾਂ ਮਹਿੰਗਾਈ ਕੁਝ ਕੰਟਰੋਲ ਵਿੱਚ ਸੀ ਪਰ ਜਦੋਂ ਤੋਂ ਮੋਦੀ ਸਰਕਾਰ ਨੇ ਭਾਰਤ ਵਿੱਚ ਆਪਣੀ ਸੱਤਾ ਕਾਇਮ ਕੀਤੀ ਹੈ ਉਸ ਤੋਂ ਬਾਅਦ ਮਹਿੰਗਾਈ ਨੂੰ ਰੋਕਣ ਦੇ ਵਿਚ ਇਹ ਸਰਕਾਰਾਂ ਸਾਫ਼ ਰਹੀ ਹੈ ਪਰ ਇੱਥੇ ਇਹ ਕਹਾਣੀ ਸਿਰਫ਼ ਭਾਰਤੀ ਨਹੀਂ ਹੈ ਬਾਹਰਲੇ ਦੇਸ਼ਾਂ ਵਿੱਚ ਵੀ ਅਜਿਹੇ ਹਾਲਾਤ ਹਨ ਜਿੱਥੇ ਕਿ ਸ੍ਰੀਲੰਕਾ ਦੇ ਵਿਚ ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਰੱਖੀ ਹੈ
ਜਿੱਥੇ ਕਿ ਲੋਕਾਂ ਨੂੰ ਰੋਟੀ ਪਕਾਉਣਾ ਵੀ ਬਹੁਤ ਜ਼ਿਆਦਾ ਮੁਅੱਤਲ ਹੋ ਰਿਹਾ ਹੈ ਕਿਉਂਕਿ ਸ੍ਰੀਲੰਕਾ ਦੇ ਵਿਚ ਗੈਸ ਸਿਲੰਡਰ ਦੀ ਕੀਮਤ ਵਿਚ ਨੱਬੇ ਪ੍ਰਤੀਸ਼ਤ ਵਾਧਾ ਹੋ ਚੁੱਕਿਆ ਹੈ ਪਹਿਲਾਂ ਇਹ ਕੀਮਤ ਬਾਰਾਂ ਸੌ ਸਤਵੰਜਾ ਰੁਪਏ ਸੀ ਅਤੇ ਹੁਣ ਇਸ ਨੂੰ ਵਧਾ ਕੇ ਛੱਬੀ ਸੌ ਚੌਂਹਠ ਰੁਪਏ ਕਰ ਦਿੱਤਾ ਗਿਆ ਹੈ ਜਿਸ ਦੇ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮੁਸੀਬਤਾਂ ਆ ਰਹੀਆਂ ਹਨ ਇਸ ਤੋਂ ਇਲਾਵਾ ਸ੍ਰੀਲੰਕਾ ਦੇ ਵਿਚ ਦੁੱਧ ਦੀ ਕੀਮਤ ਦੇ ਵਿਚ ਵੀ ਢਾਈ ਸੌ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ।ਇਸ ਦੇ ਕਾਰਨ ਤੇ ਆਮ ਲੋਕਾਂ ਦੀ ਜ਼ਿੰਦਗੀ ਨਰਕ ਭਰੀ ਹੋ ਗਈ ਹੈ ਕਿਉਂਕਿ ਉਨ੍ਹਾਂ ਦੇ ਲਈ ਨਾ ਤਾਂ ਆਰੋਪੀ ਅਤੇ ਨਾ ਹੀ ਦੁੱਧ ਖਰੀਦਣ ਦੇ ਲਈ ਪੈਸੇ ਹਨ।ਅਜਿਹੀਆਂ ਖ਼ਬਰਾਂ ਸਾਹਮਣੇ ਆਉਣ ਦੇ ਨਾਲ ਹੀ ਬਹੁਤ
ਸਾਰੇ ਲੋਕਾਂ ਦੇ ਵਿੱਚ ਰੋਸ ਪੈਦਾ ਹੋ ਜਾਂਦਾ ਹੈ ਕਿਉਂਕਿ ਸਾਰੇ ਹੀ ਦੇਸ਼ਾਂ ਦੀਆਂ ਸਰਕਾਰਾਂ ਆਮ ਜਨਤਾ ਨੂੰ ਲੁੱਟਣ ਉੱਪਰ ਲੱਗੀਆਂ ਹੋਈਆਂ ਹਨ ਅਤੇ ਆਮ ਜਨਤਾ ਇਨ੍ਹਾਂ ਦੇ ਦਿੱਤੇ ਤਸੀਹੇ ਨੂੰ ਜਲਦੀ ਹੋਈ ਆਪਣੀ ਜਾਨ ਗੁਆ ਬੈਠਦੀ ਹੈ।ਹਰ ਇੱਕ ਦੇਸ਼ ਦੇ ਮੰਤਰੀਆਂ ਦੇ ਵੱਲੋਂ ਆਮ ਜਨਤਾ ਦੇ ਨਾਲ ਬਹੁਤ ਜ਼ਿਆਦਾ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ ਜਿਸਦੇ ਕਾਰਨ ਆਮ ਜਨਤਾ ਦੀ ਜ਼ਿੰਦਗੀ ਬੇਹਾਲ ਹੋ ਚੁੱਕੀ ਹੈ ਹੁਣ ਦੇਖਣਾ ਇਹ ਬੇਬੀ ਫ਼ਿਲਮਾਂ ਕਦੇ ਭਰਵੇਂ ਲੋਕਾਂ ਦੁਬਾਰਾ ਜਿਨ੍ਹਾਂ ਮਾਪਿਆਂ ਨੂੰ ਸਭ ਪਛਤਾਉਂਦੇ ਲਈ ਕੀ ਕਦਮ ਚੁੱਕੇ ਜਾਂਦੇ ਹਨ।