ਪੰਜਾਬ ਦੀ ਇਸ ਜਗ੍ਹਾ ਤੇ ਕੁਝ ਸਕਿੰਟਾਂ ਵਿੱਚ ਹੋ ਗਿਆ ਇਹ ਵੱਡਾ ਕਾਂਡ

ਪੰਜਾਬ ਦੇ ਹਾਲਾਤ ਦਿਨੋਂ ਦਿਨ ਮਾੜੇ ਹੁੰਦੇ ਜਾ ਰਹੇ ਹਨ ਅਤੇ ਪੰਜਾਬ ਦੇ ਵਿੱਚ ਅਪਰਾਧੀਆਂ ਦੇ ਵੱਲੋਂ ਏਨੀਆਂ ਜ਼ਿਆਦਾ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ਜਿਸਦੇ ਕਾਰਨ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।ਇੱਕ ਪੰਜਾਬ ਦੇ ਵਿੱਚ ਹਰ ਰੋਜ਼ ਅਜਿਹੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸਦੇ ਕਾਰਨ ਹਰ ਇੱਕ ਵਿਅਕਤੀ ਦੇ ਵਿਚ ਸਹਿਮ ਦਾ ਮਾਹੌਲ ਹੈ ਹਰ ਇੱਕ ਵਿਅਕਤੀ ਘਰ ਤੋਂ ਨਿਕਲਣ ਲੱਗਿਆ ਪਹਿਲਾਂ ਹੀ ਸੋਚਦਾ ਹੈ ਕਿ ਕਿਸੇ ਦੁਆਰਾ ਉਸਦੇ ਨਾਲ ਕੋਈ ਊਚ ਨੀਚ ਨਾ ਕਰ ਦਿੱਤੀ ਜਾਵੇਗੀ।ਕਿਉਂਕਿ ਪੰਜਾਬ ਦੇ ਅਪਰਾਧੀ ਇੰਨੇ ਜ਼ਿਆਦਾ ਬੇਖੌਫ਼ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਕਾਨੂੰਨ ਦਾ ਬਿਲਕੁਲ ਵੀ ਡਰ ਨਹੀਂ ਹੈ ਉਹ

ਸ਼ਰ੍ਹੇਆਮ ਲੋਕਾਂ ਦੇ ਘਰਾਂ ਵਿੱਚ ਆ ਕੇ ਲੁੱਟਾਂ ਖੋਹਾਂ ਕਰਦੇ ਹਨ ਅਤੇ ਕਿਸੇ ਨੂੰ ਮਾਰਨ ਲੱਗੇ ਵੀ ਬਿਲਕੁਲ ਝਿਜਕ ਨਹੀਂ ਕਰਦੇ।ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਪੁਲਸ ਦੁਆਰਾ ਕੋਈ ਵੀ ਕੰਮ ਇੰਨੀ ਜ਼ਿਆਦਾ ਤੇਜ਼ੀ ਜਾਂ ਮੁਸਤੈਦੀ ਨਾਲ ਨਹੀਂ ਕੀਤਾ ਜਾਂਦਾ ਜਿਸ ਦੇ ਨਾਲ ਕੇ ਅਪਰਾਧੀਆਂ ਨੂੰ ਬਹੁਤ ਜਲਦੀ ਫਡ਼ਿਆ ਜਾ ਸਕੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਕੇਕ ਅੱਠ ਸਾਲਾਂ ਬੇ ਬੱਚੇ ਨੂੰ ਪਿੰਡ ਦੇ ਹੀ ਇਕ ਨੌਜਵਾਨ ਦੁਆਰਾ ਮੌਤ ਦੇ ਘਾਟ ਉਤਾਰ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਇੱਕ ਰਾਵਣ ਉਡਾ ਰਿਹਾ ਸੀ ਜਿਸ ਤੋਂ ਗੁੱਸੇ ਆਏ ਇਸ ਨੌਜਵਾਨ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਨੌਜਵਾਨ ਨੇ ਇੰਨੀ ਟਰਾਈ ਨਾਲੇ ਚ ਬੱਚੇ ਦਾ

ਕਤਲ ਕੀਤਾ ਕੇਸ ਨੂੰ ਮਾਰਨ ਤੋਂ ਬਾਅਦ ਇੱਕ ਖੂਹ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਇਸ ਬੱਚੇ ਦੇ ਮਾਂ ਬਾਪ ਨੇ ਇਸ ਬੱਚੇ ਦੇ ਲਾਪਤਾ ਹੋਣ ਦੀ ਖ਼ਬਰ ਪਹੁੰਚਣ ਦਿੱਤੀ ਤਾਂ ਪੁਲਸ ਨੇ ਛਾਣਬੀਣ ਕਰਨ ਤੋਂ ਬਾਅਦ ਇਸ ਬੱਚੇ ਦੀ ਲਾਸ਼ ਨੂੰ ਇੱਕ ਖੂਹ ਵਿੱਚੋਂ ਕੱਢਿਆ ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਉਸਦਾ ਕਹਿਣਾ ਗਏ ਇਸ ਨੌਜਵਾਨ ਨੂੰ ਪਿਛਲੇ ਕੀਤੇ ਦੀ ਬਣਦੀ ਸਜ਼ਾ ਜ਼ਰੂਰ ਦਿੱਤੀ ਜਾਵੇਗੀ ਕਿਉਂਕਿ ਇਸ ਨੇ ਇਕ ਬੱਚੇ ਦੀ ਜ਼ਿੰਦਗੀ ਨੂੰ ਖੋਹ ਲਿਆ ਹੈ।

Leave a Reply

Your email address will not be published. Required fields are marked *