ਸਾਰੇ ਹੀ ਭਾਰਤ ਤੇ ਪਿੱਤ ਕੋਰੋਨਾ ਕਾਲ ਦੇ ਕਾਰਨ ਸਾਰੇ ਹੀ ਲੋਕਾਂ ਦਾ ਬਹੁਤਾ ਨੁਕਸਾਨ ਹੋਇਆ ਹੈ ਜਿਸਦੇ ਕਾਰਨ ਹਰ ਇਕ ਵਿਅਕਤੀ ਨੂੰ ਜ਼ਿੰਦਗੀ ਨੂੰ ਜਿਊਣ ਦੇ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕੀ ਕੋਰੋਨਾ ਕਾਹਲੀ ਵਿੱਚ ਸਾਰੇ ਹੀ ਲੋਕਾਂ ਦਾ ਕੰਮ ਬਿਲਕੁਲ ਠੱਪ ਹੋ ਗਿਆ ਸੀ ਅਤੇ ਹਰ ਇਕ ਵਿਅਕਤੀ ਨੂੰ ਘਰ ਵਿੱਚ ਰਹਿਣ ਲਈ ਵੀ ਕਿਹਾ ਗਿਆ ਸੀ ਜਿਸ ਦੇ ਕਾਰਨ ਕਿਸੇ ਵੀ ਬੇਟੀ ਨੂੰ ਘਰ ਦਾ ਖਰਚ ਕਰਨ ਲਈ ਕੋਈ ਵੀ ਪੈਸਾ ਕਮਾਉਣ ਦੇ ਲਈ ਕੋਈ ਸੁਵਿਧਾ ਨਹੀਂ ਸੀ।ਜਿਸ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਅਤੇ ਹੋਰ ਕਰਦੇ ਕਬੀਲਦਾਰ ਵਿਅਕਤੀਆਂ ਵੱਲੋਂ ਖੁਦਕੁਸ਼ੀ ਵੀ ਕੀਤੀ ਗਈ ਕਿਉਂਕਿ ਉਨ੍ਹਾਂ ਦਾ ਖਰਚਾ ਉਨ੍ਹਾਂ ਤੋਂ
ਨਹੀਂ ਉਠਾਇਆ ਜਾ ਰਿਹਾ ਸੀ।ਪਰ ਹੁਣ ਸਾਰੇ ਹੀ ਲੋਕਾਂ ਦੇ ਲਈ ਸਰਕਾਰ ਦੁਆਰਾ ਇੱਕ ਬਹੁਤ ਜ਼ਿਆਦਾ ਵੱਡੀ ਖ਼ਬਰ ਅਤੇ ਖੁਸ਼ਖਬਰੀ ਦਿੱਤੀ ਗਈ ਹੈ ਜਿਸ ਵਿਚ ਸਰਕਾਰ ਦੁਆਰਾ ਇਹ ਐਲਾਨ ਕੀਤਾ ਗਿਆ ਹੈ ਕਿ ਹੁਣ ਇੱਕ ਅਜਿਹਾ ਬਿਲ ਪਾਸ ਕੀਤਾ ਜਾਵੇਗਾ ਜਿਥੇ ਵਿੱਚ ਫੈਕਟਰੀਆਂ ਦੇ ਵਿਚ ਪ੍ਰਾਈਵੇਟ ਨੌਕਰੀਆਂ ਕਰਨ ਵਾਲੇ ਲੋਕਾਂ ਦੇ ਲਈ ਵੀ ਇਕ ਖੁਸ਼ੀ ਦੀ ਖਬਰ ਆਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਾਰੇ ਹੀ ਲੋਕਾਂ ਦੀ ਤਨਖਾਹ ਈ
ਪੀ ਐਫ ਅਤੇ ਗਾਰੰਟੀ ਨੂੰ ਵਧਾ ਦਿੱਤਾ ਜਾਵੇਗਾ ਜਿਸ ਦੇ ਨਾਲ ਪ੍ਰਾਈਵੇਟ ਨੌਕਰੀ ਕਰਨ ਵਾਲੇ ਸਾਰੇ ਹੀ ਵਿਅਕਤੀਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਪਰ ਦੇਖਣਾ ਇਹ ਹੈ ਕਿ ਸਰਕਾਰ ਦੁਆਰਾ ਕੀਤੇ ਗਏ ਇਸ ਵਾਅਦੇ ਨੂੰ ਕਦੋਂ ਤੱਕ ਪੂਰਾ ਕੀਤਾ ਜਾਂਦਾ ਹੈ।