ਪੰਜਾਬ ਦੇ ਵਿੱਚ ਹਰ ਰੋਜ਼ ਰਾਤੀਂ ਅਜਿਹੇ ਮਾਮਲੇ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਅਜਿਹੇ ਵੱਡੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ।ਇਹ ਹਾਦਸੇ ਜ਼ਿਆਦਾ ਮਨੁੱਖ ਦੀ ਅਣਗਹਿਲੀ ਕਾਰਨ ਹੀ ਵਾਪਰਦੇ ਹਨ।ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਜ਼ਿਆਦਾ ਬਿਜੀ ਹੋ ਚੁੱਕਿਆ ਹੈ ਉਸ ਨੂੰ ਆਪਣੇ ਆਸੇ ਪਾਸੇ ਹੋ ਰਹੇ ਕਿਸੇ ਵੀ ਘਟਨਾ ਕ੍ਰਮ ਦਾ ਕੋਈ ਵੀ ਹੋਸ਼ ਨਹੀਂ ਰਹਿੰਦਾ ਅਤੇ ਉਹ ਆਪਣੇ ਦਿਮਾਗੀ ਸੰਤੁਲਨ ਨੂੰ ਛੂੰਹਦਾ ਜਾ ਰਿਹਾ ਜਦੋਂ ਉਹ ਕੋਈ ਵੀ ਕੰਮ ਕਰਦਾ ਹੈ ਤਾਂ ਉਸ ਦਾ ਦਿਮਾਗ ਬਿਲਕੁੱਲ ਵੀ ਕੰਮ ਵਿੱਚ ਨਹੀਂਂ ਦਾ ਤੇ ਉਸ ਦਾ ਦਿਮਾਗ ਕੁਝ ਨਾ ਕੁਝ ਹੋਰ ਸੋਚ ਰਿਹਾ ਹੁੰਦਾ ਹੈ ਜਿੱਥੇ
ਕਾਰਨ ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ।ਪਰ ਵਰਗੇ ਵੀ ਮਨੁੱਖ ਦੁਆਰਾ ਇਸ ਚੀਜ਼ ਨੂੰ ਰੋਕਣ ਦੇ ਲਈ ਕੋਈ ਸਖ਼ਤ ਕਦਮ ਨਹੀਂ ਉਠਾਏ ਜਾਂਦੇ ਅਤੇ ਉਹ ਲਗਾਤਾਰ ਅਜਿਹੀਆਂ ਅਣਗਹਿਲੀਆਂ ਕਰਦਾ ਰਹਿੰਦਾ ਹੈ ਅਜਿਹਾ ਹੀ ਮਾਮਲਾ ਜਲੰਧਰ ਚੋਂ ਸਾਹਮਣੇ ਆਇਆ ਹੈ ਜਿਥੇ ਕਿ ਇਕ ਕਬਾੜ ਦੇ ਕਾਰਖਾਨੇ ਵਿੱਚ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਇਸ ਅੱਗ ਦੇ ਧੂੰਏਂ ਦੇ ਕਾਰਨ ਸਾਰੇ ਹੀ ਜਲੰਧਰ ਸ਼ਹਿਰ ਦੇ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ।ਇਸ ਕਬਾੜ ਦੇ ਕਾਰਖਾਨੇ ਵਿੱਚ ਕੰਮ ਕਰਦੇ ਲੋਕਾਂ ਨੇ ਭੱਜ ਭੱਜ ਕੇ ਆਪਣੀ ਜਾਨ ਬਚਾਈ ਅਤੇ ਉਨ੍ਹਾਂ ਨੂੰ ਦੱਸਣਾ ਹੈ ਕਿ ਅੱਗ ਇੰਨੀ ਭਿਆਨਕ ਸੀ।ਕਿ ਥੋੜ੍ਹੇ ਸਮੇਂ ਵਿੱਚ ਹੀ ਅੱਗ
ਦੀਆਂ ਲਪਟਾਂ ਅਸਮਾਨ ਨੂੰ ਛੂਹਣ ਲੱਗੀਆਂ ਸਨ।ਇਸ ਅੱਗ ਨੂੰ ਵੇਖ ਕੇ ਸਾਰੇ ਹੀ ਲੋਕਾਂ ਦੇ ਬੱਚੇ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਹਰ ਇਕ ਵਿਅਕਤੀ ਉਸ ਰੱਬ ਦਾ ਸ਼ੁਕਰਗੁਜ਼ਾਰ ਕਰ ਰਿਹਾ ਹੈ ਕਿ ਉਹ ਇਸ ਆਦਤ ਦੀ ਲਪੇਟ ਤੋਂ ਬਚ ਗਿਆ ਅਤੇ ਉਸਦੀ ਜਾਨ ਬਚ ਗਈ।ਕਿਉਂਕਿ ਹਰ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਯੋਗ ਵਿਅਕਤੀ ਇਸ ਅੱਗ ਦੀ ਲਪੇਟ ਵਿੱਚ ਆ ਜਾਂਦਾ ਉਸ ਦਾ ਬਚਣਾ ਨਾਮੁਮਕਿਨ ਸੀ।