ਪੰਜਾਬ ਦਾ ਮਾਹੌਲ ਦਿਨੋ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਆਏ ਦਿਨ ਸਾਨੂੰ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਨੂੰ ਵੇਖ ਕੇ ਸਾਡੇ ਹੋਸ਼ ਉੱਡ ਜਾਂਦੇ ਹਨ।ਕਈ ਵਾਰ ਲੋਕਾਂ ਦੁਆਰਾ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਤੇ ਕਿਸੇ ਨੂੰ ਕਦੇ ਯਕੀਨ ਵੀ ਨਹੀਂ ਹੁੰਦਾ ਅਜਿਹਾ ਹੀ ਮਾਮਲਾ ਭੋਜਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਲੜਕੀ ਦੇ ਵੱਲੋਂ ਦੋ ਨੌਜਵਾਨਾਂ ਦੇ ਉੱਪਰ ਬ-ਲਾ-ਤ-ਕਾ-ਰ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।ਪਰ ਇਸ ਮਾਮਲੇ ਨੂੰ ਸੁਣ ਕੇ ਹੈਰਾਨੀ ਦੀ ਹੱਦ ਉਦੋਂ ਟੱਪ ਜਾਂਦੀ ਹੈ ਜਦੋਂ ਇਹ ਪਤਾ ਚਲਦਾ ਹੈ ਕਿ ਇਸ ਮਾਮਲੇ ਨੂੰ ਇਸ ਲੜਕੀ ਨੇ ਦੋ ਸਾਲ
ਬਾਅਦ ਦਰਜ ਕਰਵਾਇਆ ਹੈ ਇਸ ਲੜਕੀ ਦਾ ਕਹਿਣਾ ਹੈ।ਅੱਜ ਤੋਂ ਦੋ ਸਾਲ ਪਹਿਲਾਂ ਇਨ੍ਹਾਂ ਦੋਵੇਂ ਲੜਕਿਆਂ ਨੇ ਇਸ ਦੇ ਨਾਲ ਬ-ਲਾ-ਤ-ਕਾ-ਰ ਕੀਤਾ ਸੀ।ਇਸ ਲਈ ਇਸ ਲੜਕੀ ਨੇ ਹੁਣ ਇਨ੍ਹਾਂ ਦੋਵੇਂ ਨੌਜਵਾਨਾਂ ਦੇ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਹੈ।ਜਦੋਂ ਇਸ ਮਾਮਲੇ ਦੇ ਬਾਰੇ ਉਨ੍ਹਾਂ ਦੋ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਕਿ ਜਿਨ੍ਹਾਂ ਓਪਰੇ ਚ ਲੜਕੀ ਨੇ ਦੋਸ਼ ਲਾਏ ਹਨ ਤਾਂ ਉਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਇਨ੍ਹਾਂ ਦੋਵੇਂ ਪਰਿਵਾਰਾਂ ਦੀ ਕਿਸੇ ਗੱਲ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲ ਰਹੀ ਹੈ ਜਿਸ ਦੇ ਚਲਦਿਆਂ ਹੀ ਇਸ ਲੜਕੀ ਦੇ ਪਰਿਵਾਰ ਵੱਲੋਂ ਇਸ ਲੜਕੀ ਨੂੰ ਸਮਝਾ ਕੇ ਇਹ ਸਾਰੀ ਕਹਾਣੀ ਰਚੀ ਗਈ ਹੈ ਅਤੇ ਇਨ੍ਹਾਂ ਇਹ ਚਾਹੁੰਦੇ ਹਨ ਕਿ ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਕਿਸੇ ਝੂਠੇ ਕੇਸ ਵਿਚ ਰਾਜ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਕਹਿਣਾ ਕਿਸੇ ਦੇ ਘਰ ਅਚੇਤ ਲੜਕੀ ਦੇ ਨਾਲ ਕੋਈ ਗਲਤ ਹਰਕਤ ਕੀਤੀ ਸੀ ਤਾਂ ਇਹ ਸਨ ਇਨ੍ਹਾਂ ਨੇ ਇਹ ਮਾਮਲਾ ਪਹਿਲਾਂ ਕਿਉਂ ਦਰਜ ਨਹੀਂ ਕਰਾਇਆ ਕਿਉਂਕਿ ਹੁਣ ਇਸ ਮਾਮਲੇ ਨੂੰ ਹੋਇਆ ਦੋ ਸਾਲ ਬੀਤ ਚੁੱਕੇ ਹਨ।ਜਦੋਂ ਉਥੇ ਪਹੁੰਚੇ ਪੱਤਰਕਾਰਾਂ ਨੇ ਕੁੜੀ ਵਾਲਿਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮਾਮਲੇ ਵਿੱਚ ਮੀਡੀਆ ਨੂੰ ਪੈਣ ਦੀ ਕੋਈ ਲੋੜ ਨਹੀਂ ਹੈ ਉਹ ਇਸ ਗੱਲ ਦਾ ਇਨਸਾਫ ਜ਼ਰੂਰ ਲੈ ਕੇ ਰਹਿਣਗੇ ਪਰ ਇੱਥੇ ਇੱਕ ਗੱਲ ਇਹ ਸੋਚਣ ਵਾਲੀ ਹੈ ਕਿ ਜੇਕਰ ਇਸ ਲੜਕੀ ਦੇ ਨਾਲ ਕੋਈ ਵੀ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਗਲਤ ਹਰਕਤ ਕੀਤੀ
ਗਈ ਸੀ ਤਾਂ ਉਸ ਲੜਕੀ ਦੇ ਮਾਂ ਬਾਪ ਨੇ ਪਹਿਲਾਂ ਇਨ੍ਹਾਂ ਉੱਪਰ ਮਾਮਲਾ ਦਰਜ ਕਿਉਂ ਨਹੀਂ ਕਰਵਾਇਆ।ਇਸ ਮਾਮਲੇ ਦੇ ਚਲਦਿਆਂ ਹੀ ਪੁਲੀਸ ਨਾਲ ਗੱਲਬਾਤ ਕਰਨ ਤੇ ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਉਨ੍ਹਾਂ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜੋ ਵੀ ਸਚਾਈ ਉਨ੍ਹਾਂ ਦੇ ਸਾਹਮਣੇ ਆਏਗੀ ਉਸਦੇ ਅਧੀਨ ਹੀ ਸਾਰੀ ਕਾਰਵਾਈ ਕੀਤੀ ਜਾਵੇਗੀ।ਇਸ ਮਾਮਲੇ ਨੂੰ ਦੇਖਦਿਆਂ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਬਾਜ਼ਾਰ ਦਿੱਤੇ ਜਾ ਰਹੇ ਹਨ ਕਿਉਂਕਿ ਸਾਰੇ ਹੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਲੜਕੀ ਦੇ ਨਾਲ ਇਨ੍ਹਾਂ ਨੌਜਵਾਨਾਂ ਨੇ ਕੋਈ ਵੀ ਊਚ ਨੀਚ ਕੀਤੀ ਸੀ ਤਾਂ ਇਨ੍ਹਾਂ ਦਾ ਹੱਕ ਬਣਦਾ ਹੈ ਕਿ ਇਹ ਅੱਜ ਤੋਂ ਦੋ ਸਾਲ ਪਹਿਲਾਂ ਇਨ੍ਹਾਂ ਉੱਪਰ ਮਾਮਲਾ ਦਰਜ ਕਰਵਾਉਂਦੇ ਸਭ ਦਾ ਇਹ ਕਹਿਣਾ ਏ ਕਿ ਇਹ ਲੜਕੀ ਕਿਸੇ ਹੋਰ ਕਾਰਨਾਂ ਦੇ ਕਰਕੇ ਇਨ੍ਹਾਂ ਨੌਜਵਾਨਾਂ ਨੂੰ ਉਕਸਾ ਰਹੀ ਹੈ।